ਲੁਧਿਆਣਾ ਦੇ ਗਿਆਸਪੁਰਾ ਵਿੱਚ ਤਿੰਨ ਪਰਿਵਾਰਾਂ ਲਈ ਐਤਵਾਰ ਦਾ ਦਿਨ ਕਾਲ ਬਣ ਕੇ ਆਇਆ। ਇਲਾਕੇ ‘ਚ ਸਵੇਰੇ ਸਾਢੇ ਸੱਤ ਵਜੇ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚੋਂ ਦਸ ਲੋਕ ਤਿੰਨ ਪਰਿਵਾਰਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਅਜੇ ਤੱਕ ਪ੍ਰਸ਼ਾਸਨ ਵੱਲੋਂ…
ਹੋਰ ਪੜ੍ਹੋਮੰਡੀ ਗੋਬਿੰਦਗੜ੍ਹ ਨੇੜਲੇ ਪਿੰਡ ਕੁੰਭੜਾ ਵਿੱਚ ਸਥਿਤ ਸ੍ਰੀਰਾਮ ਮਲਟੀਮੈਟਲਜ਼ ਫੈਕਟਰੀ ਦੀ ਭੱਠੀ ਵਿੱਚ ਧਮਾਕਾ ਹੋਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਇਸ ਹਾਦਸੇ ‘ਚ ਇਕ ਪ੍ਰਵਾਸੀ ਮਜ਼ਦੂਰ ਪ੍ਰਮੋਦ ਮੰਡਲ ਪਿੰਡ ਅਜਕੋਪਾ, ਜ਼ਿਲ੍ਹਾ ਬਿਹਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇਕ ਹੋਰ…
ਹੋਰ ਪੜ੍ਹੋਅਮਰੀਕਾ ਵਿਚ ਵਾਪਰੇ ਸੜਕ ਹਾਦਸੇ ਵਿਚ ਇੱਕ ਪੰਜਾਬਣ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਲੜਕੀ ਦੀ ਪਛਾਣ ਗੁਰਜੋਤ ਕੌਰ ਦੇ ਰੂਪ ਵਿਚ ਹੋਈ ਹੈ ਜੋ ਜਲੰਧਰ ਦੇ ਪਿੰਡ ਘੁੱਗ ਨਾਲ ਸਬੰਧਤ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਦੀ…
ਹੋਰ ਪੜ੍ਹੋਜਲੰਧਰ(ਮੋਹਨ ਲਾਲ) ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਇਕ ਭਿਆਨਕ ਸੜਕ ਹਾਦਸਾ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਚੋਗਿੱਟੀ ਫਲਾਈਓਵਰ ‘ਤੇ ਜੇ.ਸੀ ਰਿਜ਼ੋਰਟ ਨੇੜੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਟਰੱਕ ਦੀ ਲਪੇਟ ‘ਚ ਆ ਕੇ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਫਲਾਈਓਵਰ ’ਤੇ ਲੰਮਾ ਜਾਮ ਲੱਗ ਗਿਆ।ਹਾਦਸੇ ਦੀ…
ਹੋਰ ਪੜ੍ਹੋਜਗਰਾਂਓ: ਨੈਸ਼ਨਲ ਹਾਈਵੇ ਉੱਪਰ ਕੱਲ੍ਹ ਇਕ ਕਾਰ ਚਲਾਉਂਦੇ ਸਮੇਂ ਡਰਾਈਵਰ ਨੂੰ ਦਿਲ ਦਾ ਦੌਰਾ ਪੈਣ ਤੇ ਉਸਦੀ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਇਸ ਹਾਦਸੇ ਵਿੱਚ ਵਿਅਕਤੀ ਉਸਦੀ ਪਤਨੀ ਅਤੇ ਬੇਟੀ ਰੂਪ ਜਖ਼ਮੀ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਬਸ ਅੱਡਾ ਦੇ ਇੰਚਾਰਜ ਏਐਸਆਈ ਗੁਰਸੇਵਕ ਸਿੰਘ ਨੇ ਦੱਸਿਆ…
ਹੋਰ ਪੜ੍ਹੋਕੋਟਲੀ ਗਾਜਰਾਂ-ਸ਼ਾਹਕੋਟ: ਬੀਤ ਦਿਨੀ 7 ਦਿਸੰਬਰ ਨੂੰ ਗੈਂਗਸਟਰਾਂ ਦਾ ਮੁਕਾਬਲਾ ਕਰਦੇ ਸ਼ਹੀਦ ਹੋਏ ਕਾਂਸਟੇਬਲ ਮਨਦੀਪ ਸਿੰਘ ਦਾ ਕੱਲ੍ਹ ਉਹਨਾਂ ਦੇ ਪਿੰਡ ਕੋਟਲੀ ਗਾਜਰਾਂ ਵਿਖੇ ਪੂਰੇ ਸਨਮਾਨ ਅਤੇ ਮਰਿਅਦਾ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸਵ: ਮਨਦੀਪ ਸਿੰਘ ਦਾ ਕੁੱਝ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਇੱਕ ਬੇਟੇ ਦਾ ਪਿਤਾ ਸੀ।…
ਹੋਰ ਪੜ੍ਹੋਪਠਾਨਕੋਟ ਤੋਂ ਜਲੰਧਰ ਵੱਲ ਆ ਰਹੇ ਇਕ ਟਰੱਕ ਤੇ ਪੁਲਸ ਦੀ ਗੱਡੀ ਵਿਚਾਲੇ ਟਰਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਗੱਡੀ ਪਲਟ ਗਈ ਅਤੇ ਉਸ ਵਿਚ ਬੈਠੇ ਦੋ ਪੁਲਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਕਾਰ ਵਿੱਚ ਦੋ ਡੀ.ਐਸ.ਪੀ. ਸਵਾਰ ਸਨ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ‘ਚ ਦਾਖਲ…
ਹੋਰ ਪੜ੍ਹੋਨਕੋਦਰ: 7 ਦਿਸੰਬਰ ਸ਼ਾਮ ਨੂੰ ਰੈਡੀਮੈਡ ਕੱਪੜੇ ਦਾ ਕੰਮ ਕਰਨ ਵਾਲੇ ਸਵ: ਭੁਪਿੰਦਰ ਸਿੰਘ ਚਾਵਲਾ ਉਰਫ ਟਿੰਮੀ ਪੁੱਤਰ ਪਰਮਿੰਦਰ ਸਿੰਘ ਚਾਵਲਾ ਵਾਸੀ ਅਦਰਸ਼ ਕਲੋਨੀ ਨਕੋਦਰ ਦੀ ਫਿਰੌਤੀ ਨਾ ਦੇਣ ਕਾਰਨ ਅਣਪਛਾਤੇ ਵਿਆਕਤੀਆਂ ਨੇ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਿਸਦਾ ਕੱਲ੍ਹ ਸੰਸਕਾਰ ਕੀਤਾ ਗਿਆ। ਇਸ ਦੌਰਾਨ ਲੱਗਭਗ ਸਾਰਾ ਸ਼ਹਿਰ…
ਹੋਰ ਪੜ੍ਹੋਨਕੋਦਰ: ਕੱਲ 7 ਦਸੰਬਰ ਦੇਰ ਸ਼ਾਮ ਕਰੀਬਨ ਪਾਉਣੇ 9 ਵਜੇ ਨਕੋਦਰ ਸ਼ਹਿਰ ਦੇ ਇੱਕ ਰੈਡੀਮੇਡ ਕੱਪੜਾ ਵਪਾਰੀ ਭੁਪਿੰਦਰ ਸਿੰਘ ਚਾਵਲਾ (ਟਿੰਮੀ ਚਾਵਲਾ) ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕੇ ਦਿੱਤਾ ਗਿਆ। ਮ੍ਰਿਤਕ ਆਪਣੀ ਦੁਕਾਨ ਬੰਦ ਕਰਕੇ ਗੱਡੀ ਚ ਬੈਠਾ ਹੀ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਉਸਤੇ ਗੋਲੀਆਂ ਚਲਾਉਣੀਆਂ ਸ਼ੁਰੂ…
ਹੋਰ ਪੜ੍ਹੋਫਿਰੋਜ਼ਪੁਰ 5 ਦਸੰਬਰ (ਗੌਰਵ ਭਟੇਜਾ) ਮੱਲਾਂਵਾਲਾ ਵਿਖੇ ਬਾਬਾ ਕੰਪਿਊਟਰ ਐਜੂਕੇਸ਼ਨ ਐਂਡ ਹਾਰਡਵੇਅਰ ਸੈਂਟਰ ਦੀ ਦੁਕਾਨ ਵਿੱਚ ਅੱਜ ਸਵੇਰੇ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਭਿਆਨਕ ਅੱਗ ਜਿਸ ਵਿਚ 15 ਦੇ ਕਰੀਬ ਕੰਪਿਊਟਰ ਦੋ ਲੈਪਟਾਪ 25 ਦੇ ਕਰੀਬ ਰਿਪੇਅਰਿੰਗ ਸੀ ਪੀ ਯੂ ਇਸ ਤੋਂ ਇਲਾਵਾ ਇੰਟਰਨੈਟ ਸਰਵਿਸ ਦਾ ਕੰਪਲੀਟ ਸਰਵਰ ਸੈੱਟਅੱਪ ਅਤੇ…
ਹੋਰ ਪੜ੍ਹੋਫਗਵਾੜਾ (ਮੋਹਨ ਲਾਲ): ਜਲੰਧਰ ਕੋਨਿਕਾ ਰਿਜ਼ੋਰਟ ਨੇੜੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੀ ਇੱਕ ਬੱਸ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਸ ਪਲਟਣ ਕਾਰਨ 2 ਔਰਤਾਂ ਸਮੇਤ 4 ਵਿਅਕਤੀ ਜ਼ਖਮੀ ਹੋ ਗਏ।ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਸਬੰਧੀ ਗੱਲਬਾਤ ਕਰਦਿਆਂ ਬੱਸ ਦੇ ਕੰਡਕਟਰ ਨੇ ਦੱਸਿਆ ਕਿ ਬੱਸ ਅੰਮ੍ਰਿਤਸਰ…
ਹੋਰ ਪੜ੍ਹੋजालंधर के महितपुर में दिल दहला देने वाली घटना सामने आई है। Source link…
ਹੋਰ ਪੜ੍ਹੋ