ਗੋਲਡਨ ਲੇਨ ਵੈਲਫੇਅਰ ਸੁਸਾਇਟੀ ਅਰਬਨ ਅਸਟੇਟ ਦੁੱਗਰੀ ਵਲੋਂ ਆਪਣੀਆ ਸਮਸਿਆਵਾਂ ਬਾਰੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੂੰ ਮੰਗ ਪੱਤਰ ਸੌਂਪਿਆ

ਅਰਬਨ ਅਸਟੇਟ ਦੁੱਗਰੀ ਦੇ ਵਾਰਡ ਨੰਬਰ 44 ਵਿੱਚ ਗੋਲਡਨ ਲੇਨ ਵੈਲਫੇਅਰ ਸੋਸਾਇਟੀ ਦੇ ਨਿਵਾਸੀਆਂ ਵਲੋਂ ਆਪਣੀਆਂ ਸਮਸਿਆਵਾਂ ਦਾ ਸਮਾਧਾਨ ਕਰਨ ਲਈ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਨੂੰ ਬੁਲਾ ਕੇ ਆਪਣੀਆਂ ਸਮਸਿਆਵਾਂ ਬਾਰੇ ਮੀਟਿੰਗ…

ਹੋਰ ਪੜ੍ਹੋ

ਵਿਸ਼ਵ ਵਾਤਾਵਰਨ ਦਿਵਸ ਮੌਕੇ ਲਗਾਏ ਬੂਟੇ

ਡਾ. ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਦੀਆਂ ਹਦਾਇਤਾਂ ਤੇ ਸਿਵਲ ਸਰਜਨ ਡਾ. ਹਿੰਤਿਦਰ ਕੌਰ ਦੀ ਅਗਵਾਈ ਵਿੱਚ ਜਿਲੇ ਅਧੀਨ ਵੱਖ ਵੱਖ ਸਿਹਤ ਸੰਸਥਾਵਾਂ ‘ਤੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਸਿਵਲ ਸਰਜਨ ਨੇ ਪਲੀਤ ਹੋ ਰਹੇ ਵਾਤਾਵਰਣ ਕਰਕੇ ਫੈਲ ਰਹੀਆਂ ਬਿਮਾਰੀਆਂ ਦੇ ਖਾਤਮੇ ਲਈ ਰੁੱਖਾਂ ਦੀ ਮਹੱਤਤਾ ਬਾਰੇ ਜਾਗਰੂਕ…

ਹੋਰ ਪੜ੍ਹੋ

ਤੰਬਾਕੂ ਦੀ ਵਰਤੋ ਕਰਨ ਨਾਲ ਹੁੰਦਾ ਮੂੰਹ ਅਤੇ ਭੋਜਨ ਨਲੀ ਦਾ ਕੈਸਰ ਡਾ. ਹਿੰਤਿਦਰ ਕੌਰ

ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਜਿਲੇ ਭਰ ਦੇ ਸਿਹਤ ਕੇਦਰਾਂ ਤੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ ਹਿੰਤਿਦਰ ਕੌਰ ਨੇ ਦੱਸਿਆ ਕਿ ਵਿਸਵ ਤੰਬਾਕੂ ਰਹਿਤ ਦਿਵਸ ਹਰ ਸਾਲ 31 ਮਈ ਨੂੰ ਜਿਲ੍ਹੇ ਭਰ ਆਮ ਲੋਕਾਂ ਨੂੰ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਗਰੂਕ…

ਹੋਰ ਪੜ੍ਹੋ

ਵਾਰਡ ਨੰਬਰ 7 ਭਾਗਿਆ ਹੋਮਜ਼ ਕਲੋਨੀ ਵਿੱਚ ਸੁਪਰ ਸ਼ੈਸ਼ਨ ਰਾਹੀਂ ਸੀਵਰੇਜ ਨੂੰ ਸਾਫ ਕਰਵਾਉਣ ਦਾ ਕੰਮ ਸ਼ੁਰੂ

ਵਾਰਡ ਨੰਬਰ 7 ਦੇ ਇਲਾਕਾ ਰਾਹੋਂ ਰੋਡ ਦੀ ਭਾਗਿਆ ਹੋਮਜ਼ ਕਲੋਨੀ ਵਿਖੇ ਸੀਵਰੇਜ ਬੰਦ ਹੋਣ ਖ਼ਬਰ ਨੂੰ ਰੋਜ਼ਾਨਾ ਫੀਡ ਫਰੰਟ ਦੀ ਟੀਮ ਵੱਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ ।ਜਿਸ ਵਿੱਚ ਹਰ ਰੋਜ ਹੀ ਸੀਵਰੇਜ ਬੰਦ ਹੋ ਜਾਂਦਾ ਹੈ । ਜਿਸ ਕਰਕੇ ਗੰਦਾ ਪਾਣੀ ਗਲੀਆਂ ਦਾ ਸ਼ਿੰਗਾਰ ਬਣ ਜਾਂਦਾ ਹੈ।…

ਹੋਰ ਪੜ੍ਹੋ

ਸਿਹਤ ਵਿਭਾਗ ਲੁਧਿਆਣਾ ਵੱਲੋਂ ਸੰਭਾਵੀ ਗਰਮੀ ਦੀ ਲਹਿਰ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ

ਮੌਸਮ ਵਿਭਾਗ ਵੱਲੋਂ ਆਗਾਮੀ ਦਿਨਾਂ ਵਿੱਚ ਤਾਪਮਾਨ ਵਿੱਚ ਹੋਣ ਵਾਲੇ ਵਾਧੇ ਸਬੰਧੀ ਲਗਾਏ ਅਨੁਮਾਨ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਲੁਧਿਆਣਾ ਨੇ ਅੱਜ ਲੋਕਾਂ ਨੂੰ ਗਰਮੀ ਦੀਆਂ ਲਹਿਰਾਂ ਤੋਂ ਬਚਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਐਡਵਾਈਜ਼ਰੀ ਸਿਵਲ ਸਰਜਨ ਡਾ. ਹਿਤਿੰਦਰ ਕੌਰ ਵੱਲੋ ਜਾਰੀ ਕੀਤੀ ਗਈ ਹੈ…

ਹੋਰ ਪੜ੍ਹੋ

ਐਨ ਆਰ ਆਈਜ਼ ਸ੍ਰੀ ਪਵਨ ਕੁਮਾਰ ਭਾਰਤਵਾਜ ਜੀ ਦੇ ਪ੍ਰਵਾਰ ਵੱਲੋਂ ਸਮਾਜਿਕ ਕਾਰਜਾਂ ਲਈ ਯੂਥ ਵੈੱਲਫੇਅਰ ਕਲੱਬ ਦੀ ਕੀਤੀ ਵੀਹ ਹਜ਼ਾਰ ਦੀ ਮਾਲੀ ਸਹਾਇਤਾ

ਨਕੋਦਰ ( ) ਯੂਥ ਵੈਂਲਫੇਅਰ ਕਲੱਬ ਜੋ ਕਿ ਨਕੋਦਰ ਦੇ ਵਿੱਚ ਗਰੀਬ ਜਾ ਬੇਸਹਾਰਾ ਲੋਕਾ ਦੀ ਮੱਦਦ ਕਰਦਾ ਹੈ । ਜਿਸ ਦੇ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋ ਨੇ ਇਹ ਕਲੱਬ ਨਕੋਦਰ ਤੇ ਨੇੜਲੇ ਇਲਾਕਿਆ ਵਿੱਚ ਆਪਣੀ ਵਿਸੇਸ ਭੂਮਿਕਾ ਨਿਭਾਓੁਦਾ ਹੈ ਚਾਹੇ ਮੈਡੀਕਲ ਕੈਪ ਹੋਣ ਜਾ ਜਿਹੜੇ ਵਿਦਿਆਰਥੀ ਆਪਣੀ ਸਕੂਲ ਜਾ ਕਾਲਜ…

ਹੋਰ ਪੜ੍ਹੋ

ਜਿ਼ਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਲੁਧਿਆਣਾ ਵੱਲੋਂ ਜਿ਼ਲ੍ਹਾ ਲੁਧਿਆਣਾ ਦੇ ਵੱਖ-ਵੱਖ ਹਲਕਿਆਂ ਦੇ ਵਿਕਾਸ ਕਾਰਜਾਂ ਲਈ 774.28 ਲੱਖ ਰੁਪਏ ਖਰਚ ਕਰਨ ਦੀ ਦਿੱਤੀ ਗਈ ਪ੍ਰਵਾਨਗੀ : ਚੇਅਰਮੈਨ ਸ਼ਰਨਪਾਲ ਸਿੰਘ ਮੱਕੜ

ਚੇਅਰਮੈਨ ਜਿ਼ਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਲੁਧਿਆਣਾ ਸ੍ਰੀ ਸ਼ਰਨਪਾਲ ਸਿੰਘ ਮੱਕੜ ਨੇ ਦੱਸਿਆ ਕਿ ਯੋਜਨਾਬੰਦੀ ਵਿਭਾਗ ਪੰਜਾਬ ਦੇ ਪਲਾਨ ਸਕੀਮ ਪੀ.ਐਮ.3 ਅਨਟਾਈਡ ਫੰਡਜ ਆਫ ਸੀ.ਐਮ/ਐਫ.ਐਮ ਅਧੀਨ ਮੁੱਖ ਮੰਤਰੀ ਪੰਜਾਬ ਲਈ ਸਾਲ 2022-23 ਦੌਰਾਨ ਈਅਰਮਾਰਕ ਕੀਤੇ ਗਏ ਬੰਧਨ ਮੁਕਤ ਫੰਡਜ਼ ਵਿੱਚੋਂ ਜਿ਼ਲ੍ਹਾ ਲੁਧਿਆਣਾ ਦੇ ਵੱਖ-ਵੱਖ ਹਲਕਿਆਂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ…

ਹੋਰ ਪੜ੍ਹੋ

ਭਾਈ ਘਨੱਈਆ ਜੀ ਆਸ਼ੀਰਵਾਦ ਸੁਸਾਇਟੀ ਵੱਲੋਂ ਹੱਡੀਆਂ ਦਾ ਮੁਫਤ ਚੈਕਅੱਪ ਅਤੇ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ*

ਭਾਈ ਘਨੱਈਆ ਜੀ ਆਸ਼ੀਰਵਾਦ ਸੁਸਾਇਟੀ ਨਕੋਦਰ ਵੱਲੋਂ ਮਰਹੂਮ ਸਰਦਾਰ ਭੁਪਿੰਦਰ ਸਿੰਘ ਨਿੱਝਰ ਜੀ ਦੇ ਅਸ਼ੀਰਵਾਦ ਸਦਕਾ ਕੇੰਦਰੀਏ ਪ੍ਰਚੀਨ ਭਗਵਾਨ ਵਾਲਮੀਕਿ ਮੰਦਰ ਮੁਹੱਲਾ ਗੁਰੂ ਨਾਨਕ ਪੁਰਾ ਨਕੋਦਰ ਵਿਖੇ ਮੁਫਤ ਮੈਡੀਕਲ ਅਤੇ ਮੁਫਤ ਹੱਡੀਆਂ ਦਾ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਅਸੀਂ ਲੋਕਾਂ ਨੂੰ ਡੀਹਾਈਡਰੇਸ਼ਨ ਬਾਰੇ ਜਾਗਰੂਕ ਕੀਤਾ ਜੋ ਗਰਮੀ ਦੇ…

ਹੋਰ ਪੜ੍ਹੋ

*ਭਾਈ ਘਨੱਈਆ ਜੀ ਆਸ਼ੀਰਵਾਦ ਸੁਸਾਇਟੀ ਵੱਲੋਂ ਪਾਣੀ ਦੀਆਂ ਬੋਤਲਾਂ ਵੰਡੀਆਂ ਗਈਆਂ*

ਭਾਈ ਘਨੱਈਆ ਜੀ ਆਸ਼ੀਰਵਾਦ ਸੁਸਾਇਟੀ ਨਕੋਦਰ ਵੱਲੋਂ 15ਵੇਂ ਸਾਈਂ ਗੁਲਾਮ ਸ਼ਾਹ ਜੀ ਦੇ ਮੇਲੇ ਵਾਲੇ ਦਿਨ ਡੇਰਾ ਨਕੋਦਰ ਵਿਖੇ ਮੱਥਾ ਟੇਕਣ ਆਈਆਂ ਸੰਗਤਾਂ ਨੂੰ ਮਿਨਰਲ ਵਾਟਰ ਦੀਆਂ ਬੋਤਲਾਂ ਵੰਡੀਆਂ ਗਈਆਂ। ਭਾਈ ਘਨੱਈਆ ਜੀ ਦੇ ਆਸ਼ੀਰਵਾਦ ਨਾਲ ਅਸੀਂ ਗਰਮੀਆਂ ਵਿੱਚ ਪਾਣੀ ਦੀਆਂ ਬੋਤਲਾਂ ਵੰਡ ਕੇ ਲੋਕਾਂ ਦੀ ਸੇਵਾ ਕੀਤੀ । ਇਸ…

ਹੋਰ ਪੜ੍ਹੋ

ਸਪਿਰਚੂਅਲ ਵੈੱਲਫੇਅਰ ਸੋਸਾਇਟੀ ਅੰਕੁਰ ਨਰੂਲਾ ਮਨਿਸਟ੍ਰੀ ਵੱਲੋ ਮਹੀਨਾਵਾਰ ਹਰ ਵਰਗ ਦੇ ਜਰੂਰਤਮੰਦ ਗ਼ਰੀਬ ਲੋਕਾਂ ਨੂੰ ਰਾਸ਼ਨ ਵੰਡਿਆ

ਅੱਜ ਸੋਫੀਆ ਕਾਲਜ ਜਲੰਧਰ ਵਿਖੇ ਸਪਿਰਚੂਅਲ ਵੈੱਲਫੇਅਰ ਸੋਸਾਇਟੀ ਅੰਕੁਰ ਨਰੂਲਾ ਮਨਿਸਟ੍ਰੀ ਵੱਲੋ ਮਹੀਨਾਵਾਰ ਹਰ ਵਰਗ ਦੇ ਜਰੂਰਤਮੰਦ 1500 ਤੋਂ 2000 ਗਰੀਬ ਪਰਿਵਾਰ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਤੇ ਸ਼੍ਰੀ ਜਤਿੰਦਰ ਮਸੀਹ ਜੀ ਨੇ ਰਾਸ਼ਨ ਹੇਲਪ ਲਾਈਨ ਨੰਬਰ 7717292888 ਵੀ ਜਾਰੀ ਕੀਤਾ ਅਤੇ ਕਿਹਾ ਕਿ ਜੀ ਵੀ ਗਰੀਬ ਜਰੂਰਤਮੰਦ ਪਰਿਵਾਰ…

ਹੋਰ ਪੜ੍ਹੋ

ਸਾਂਝ ਕੇਂਦਰ ਨਕੋਦਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਅਤੇ ਹੈਲਪ ਲਾਈਨ ਨੰਬਰ ਬਾਰੇ ਜਾਗਰੂਕ ਕੀਤਾ ਗਿਆ: ਏ ਐਸ ਆਈ ਨਰਿੰਦਰ ਸਿੰਘ

ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫ਼ੈਰਜ ਡਵੀਜ਼ਨ ਚੰਡੀਗੜ੍ਹ ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਮਾਨਯੋਗ ਐਸ ਐਸ ਪੀ ਸਾਹਿਬ ਜਲੰਧਰ ਦਿਹਾਤੀ ਸ.ਮੁਖਵਿੰਦਰ ਸਿੰਘ ਭੁੱਲਰ ਪੀ ਪੀ ਐਸ ਅਤੇ ਸ਼੍ਰੀਮਤੀ ਮਨਜੀਤ ਕੌਰ ਪੀ ਪੀ ਐਸ ਜੀ , ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਮਿਤੀ 28.04.2023 ਨੂੰ…

ਹੋਰ ਪੜ੍ਹੋ

ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (CITU) ਵਲੋਂ ਸ਼ਿਮਲਾਪੁਰੀ ਲੁਧਿਆਣਾ ਵਿਖੇ ਧਰਨਾ ਲਗਾਇਆ ਗਿਆ

ਲੁਧਿਆਣਾ (ਉਂਕਾਰ ਸਿੰਘ ਉੱਪਲ) ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ(CITU) ਵਲੋਂ ਸ਼ਿਮਲਾਪੁਰੀ ਲੁਧਿਆਣਾ ਵਿਖੇ ਧਰਨਾ ਲਗਾਇਆ ਗਿਆ। ਮਾਨਯੋਗ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਅਨੁਸਾਰ 25 ਅਪ੍ਰੈਲ 2022 ਨੂੰ ਆਂਗਨਵਾੜੀ ਵਰਕਰਾਂ ਹੈਲਪਰਾਂ ਨੂੰ ਗ੍ਰੈਚੁਟੀ ਦੇ ਲਾਭ ਦੇਣ ਅਤੇ ਉਜਰਤ ਦੇ ਘੇਰੇ ਵਿੱਚ ਸ਼ਾਮਿਲ ਕਰਨ ਸਬੰਧੀ ਜੋ ਫੈਸਲਾ ਕੀਤਾ ਗਿਆ ਸੀ ਪਿਛਲੇ ਇਕ ਸਾਲ…

ਹੋਰ ਪੜ੍ਹੋ

ਆਮ ਅਦਮੀ ਪਾਰਟੀ ਦੇ ਸੰਘਰਸ਼ ਤੋਂ ਲੈਕੇ ਹੁਣ ਤੱਕ ਆਏ ਬਦਲਾਅ ਨੂੰ ਬਿਆਨ ਕਰਦੀ ਸੱਚਾਈ

ਨਕੋਦਰ : ਕਹਿੰਦੇ ਨੇ ਸੱਤਾ ਦਾ ਨਸ਼ਾ ਚੰਗੇ ਭਲੇ ਸੁਝਾਖ਼ੇ ਨੂੰ ਵੀ ਅੰਨਾ ਬਣਾ ਦਿੰਦਾ ਏ.. ਇਹ ਕਹਾਵਤ ਅੱਜ ਕੱਲ੍ਹ ਆਮ ਆਦਮੀ ਪਾਰਟੀ ਦਾ ਰਾਜਕਾਲ ਦੇਖਕੇ ਸ਼ਾਫ ਅਤੇ ਸਪੱਸ਼ਟ ਹੁੰਦੀ ਨਜ਼ਰ ਆ ਰਹੀ ਹੈ। 2014 ਜਦੋਂ ਆਮ ਆਦਮੀ ਪਾਰਟੀ ਪਹਿਲੀ ਵਾਰ ਪੰਜਾਬ ਵਿੱਚ ਆਪਣਾ ਰਾਜ ਸਭਾ ਉਮੀਦਵਾਰ ਸਾਹਮਣੇ ਕੀਤਾ, ਅਕਸ਼ਰਾ…

ਹੋਰ ਪੜ੍ਹੋ

ਵਿਸ਼ਵ ਮਲੇਰੀਆ ਦਿਵਸ ਮੌਕੇ ਜਾਗਰੂਕਤਾ ਰੈਲੀ ਅਯੋਜਿਤ

ਲੁਧਿਆਣਾ 25 ਅਪ੍ਰੈਲ (ਉਂਕਾਰ ਸਿੰਘ ਉੱਪਲ)- ਅੱਜ ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ ਹੈ ਜਿਸ ਤਹਿਤ ਜਿਲ੍ਹੇ ਵਿੱਚ ਵੱਖ ਵੱਖ ਜਾਗਰੂਕਤਾ ਕੈਂਪ ਅਯੋਜਿਤ ਕੀਤੇ ਗਏ।ਜਿਲ੍ਹਾ ਪੱਧਰ ਤੇ ਮਲੇਰੀਆ ਤੋਂ ਬਚਾਉ ਸਬੰਧੀ ਇੱਕ ਜਾਗਰੂਕਤਾ ਰੈਲੀ ਕੀਤੀ ਗਈ ਜਿਸ ਨੂੰ ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌੌਰ ਨੇ ਹਰੀ ਝੰਡੀ ਦੇ…

ਹੋਰ ਪੜ੍ਹੋ

26 ਅਪ੍ਰੈਲ ਨੂੰ ਮਨਾਇਆ ਜਾਵੇਗਾ ਪੇਟ ਦੇ ਕੀੜਿਆਂ ਤੋ ਮੁਕਤੀ ਦਿਵਸ ਡਾ. ਹਿਤਿੰਦਰ ਕੌਰ

ਲੁਧਿਆਣਾ, 25 ਅਪ੍ਰੈਲ(ਉਂਕਾਰ ਸਿੰਘ ਉੱਪਲ) ਸਿਹਤ ਵਿਭਾਗ ਵਲੋ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋ ਮੁਕਤ ਕਰਨ ਲਈ, ਕੌਮੀ ਡੀ, ਵਾਰਗਿੰਮ ਦਿਵਸ 26 ਅਪ੍ਰੈਲ ਦਿਨ ਬੁੱਧਵਾਰ ਨੂੰ ਜਿਲ੍ਹੇ ਭਰ ਵਿਚ ਮਨਾਇਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਹਿਤਿੰਦਰ ਕੌਰ ਨੇ ਦੱਸਿਆ ਕਿ ਬੱਚਿਆਂ ਦੇ ਪੇਟ ਵਿਚ ਕੀੜੇ ਹੋਣਾ ਇਕ…

ਹੋਰ ਪੜ੍ਹੋ
1 2 3 12