ਪੰਜਾਬ ਦੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋ 2500 ਰੁਪਏ ਫਿਕਸ ਭੱਤਾ ਨਾ ਮਿਲਣ ਕਾਰਨ ਭਾਰੀ ਰੋਸ

ਡੈਮੋਕ੍ਰੇਟਿਕ ਆਸ਼ਾ ਵਰਕਰਜ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਮਨਦੀਪ ਕੌਰ ਬਿਲਗਾ, ਜਨਰਲ ਸਕੱਤਰ ਸ਼ਕੁੰਤਲਾ ਸਰੋਏ, ਵਿੱਤ ਸਕੱਤਰ ਪਰਮਜੀਤ ਕੌਰ ਮਾਨ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ ਮਚਾਕੀ ਪ੍ਰੈਸ ਸਕੱਤਰ ਇੰਦੂ ਰਾਣਾ ਨੇ ਸਾਝੇ ਪ੍ਰੈਸ ਬਿਆਨ ਰਾਹੀਂ ਦਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋ ਸਿਹਤ ਵਿਭਾਗ ਪੰਜਾਬ ਵਿੱਚ ਕੰਮ ਕਰਦੀਆ ਆਸ਼ਾ ਵਰਕਰਜ…

ਹੋਰ ਪੜ੍ਹੋ

ਜ਼ਿਲ੍ਹਾ ਫ਼ਰੀਦਕੋਟ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ ਮਚਾਕੀ

ਅੱਜ ਜ਼ਿਲ੍ਹਾ ਫ਼ਰੀਦਕੋਟ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ ਮਚਾਕੀ ਜ਼ਿਲ੍ਹਾ ਪ੍ਰਧਾਨ ਸੁਖਬੀਰ ਕੌਰ ਦੇ ਜਨਰਲ ਸੈਕਟਰੀ ਮੀਨਾ ਸ਼ਰਮਾ ਬਰਗਾੜੀ ਦੀ ਪ੍ਰਧਾਨਗੀ ਹੇਠਕੀਤੀ ਗਈ ਕੀਤੀ ਗਈ ਇਸ ਮੀਟਿੰਗ ਵਿੱਚ ਜਥੇਬੰਦਕ ਢਾਂਚਾ ਮਜ਼ਬੂਤ ਕਰਨ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਤੇ ਪੰਜਾਬ…

ਹੋਰ ਪੜ੍ਹੋ

*ਆਪਣੀਆਂ ਮੰਗਾਂ ਮਨਾਉਣ ਲਈ ਜਲੰਧਰ ਵਿਖੇ 28 ਅਪ੍ਰੈਲ ਨੂੰ ਪੋਲ ਖੋਲ੍ਹ ਰੈਲੀ ਕਰਨਗੀਆਂ ਆਸਾ ਤੇ ਫੈਸੀਲੀਟੇਟਰਜ ਵਰਕਰਾਂ*

ਮੋਗਾ 25 ਅਪ੍ਰੈਲ ਡੈਮੋਕ੍ਰੇਟਿਕ ਆਸਾ ਵਰਕਰ ਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਦੇ ਸੱਦੇ ਤੇ ਜਿਲਾ ਮੋਗਾ ਇਕਾਈ ਵੱਲੋਂ ਮਨਪ੍ਰੀਤ ਕੌਰ ਤਲਵੰਡੀ ਭੰਗੇਰੀਆਂ ਦੀ ਅਗਵਾਈ ਹੇਠ ਸਿਵਲ ਸਰਜਨ ਮੋਗਾ ਦੇ ਰਾਹੀਂ ਸਿਹਤ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜ ਕੇ 28 ਅਪ੍ਰੈਲ ਨੂੰ ਜਲੰਧਰ ਵਿਖੇ ਰੈਲੀ ਕਰਕੇ ਸਰਕਾਰ ਦੀ ਪੋਲ ਖੋਲ੍ਹਣ ਦਾ ਐਲਾਨ…

ਹੋਰ ਪੜ੍ਹੋ

ਆਪਣੀਆਂ ਮੰਗਾਂ ਮਨਾਉਣ ਲਈ ਜਲੰਧਰ ਵਿਖੇ 28 ਅਪ੍ਰੈਲ ਨੂੰ ਪੋਲ ਖੋਲ੍ਹ ਰੈਲੀ ਕਰਨਗੀਆਂ ਆਸਾ ਤੇ ਫੈਸੀਲੀਟੇਟਰਜ ਵਰਕਰਾਂ

ਡੈਮੋਕ੍ਰੇਟਿਕ ਆਸਾ ਵਰਕਰ ਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਦੇ ਸੱਦੇ ਤੇ ਜਿਲਾ ਜਲੰਧਰ ਇਕਾਈ ਵੱਲੋਂ ਗੁਰਜੀਤ ਕੌਰ ਸ਼ਾਹਕੋਟ ਅਗਵਾਈ ਹੇਠ ਸਿਵਲ ਸਰਜਨ ਜਲੰਧਰ ਦੇ ਰਾਹੀਂ ਸਿਹਤ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜ ਕੇ 28 ਅਪ੍ਰੈਲ ਨੂੰ ਜਲੰਧਰ ਵਿਖੇ ਰੈਲੀ ਕਰਕੇ ਸਰਕਾਰ ਦੀ ਪੋਲ ਖੋਲ੍ਹਣ ਦਾ ਐਲਾਨ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ…

ਹੋਰ ਪੜ੍ਹੋ

ਆਂਗਣਵਾੜੀ ਵਰਕਰ/ ਹੈਲਪਰ ਆਪਣੇ ਅਧਿਕਾਰਾਂ ਦੀ ਰਾਖੀ ਲਈ ਪੰਜਾਬ ਸਰਕਾਰ ਤੋਂ ਮੰਗਣਗੇ ਜਵਾਬ

ਨਕੋਦਰ : ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਜਿਲਾ ਜਲੰਧਰ ਦੇ ਬਲਾਕ ਨਕੋਦਰ ਦੀ ਮੀਟਿੰਗ ਜਿਲਾ ਕੈਸ਼ੀਅਰ ਪਰਮਜੀਤ ਕੌਰ ਦੀ ਅਗਵਾਈ ਵਿਚ ਆਂਗਣਵਾੜੀ ਵਰਕਰ ਹੈਲਪਰ ਦੇ ਭੱਖਦੇ ਮੁਦਿਆ ਨੂੰ ਲੈ ਕੇ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜਿਲਾ ਜਲੰਧਰ ਦੇ ਸਰਪ੍ਰਸਤ ਭੈਣ ਧਰਮਜੀਤ ਕੌਰ ਜੀ ਉਚੇਚੇ ਤੌਰ ਤੇ ਮੀਟਿੰਗ…

ਹੋਰ ਪੜ੍ਹੋ

*ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ* *ਖਟਕੜ ਕਲਾਂ ਚ ਸੇਹਤ ਕੇਂਦਰ ਤੋਂ ਸ਼ਹੀਦ ਭਗਤ ਸਿੰਘ ਦੀ ਫੋਟੋ ਹਟਾਉਣ ਖ਼ਿਲਾਫ਼ ਪ੍ਰਦਰਸ਼ਨ*

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਖਟਕੜ ਕਲਾਂ ਚ ਬਣੇ ਸੇਹਤ ਕੇਂਦਰ ਤੋਂ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਹਟਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾਉਣ ਖਿਲਾਫ਼ ਉਸਤੇ ਕਾਲਖ ਮਲ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੀ.ਐੱਸ.ਯੂ ਦੇ ਸੂਬਾ ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਅਤੇ ਸੂਬਾ ਵਿੱਤ ਸਕੱਤਰ ਬਲਜੀਤ ਸਿੰਘ ਧਰਮਕੋਟ ਨੇ…

ਹੋਰ ਪੜ੍ਹੋ

ਵਿਸ਼ੇਸ਼ ਅਧਿਆਪਕ (I.E.R.T.) ਯੂਨੀਅਨ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਘਰ ਦਾ ਘਿਰਾਓ ਕਰਨ ਦੀ ਤਿਆਰੀ।

ਵਿਸ਼ੇਸ਼ ਅਧਿਆਪਕ (I.E.R.T.) ਸਾਲ 2005 (16 ਸਾਲਾਂ) ਤੋਂ ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਅਧੀਨ ਕੰਮ ਕਰ ਰਹੇ ਹਨ। ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ 8736 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਪਾਲਿਸੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਜੋ ਕਿ ਈ.ਟੀ.ਟੀ. ਅਤੇ ਬੀ.ਐਡ. ਦੇ ਬਰਾਬਰ ਸਪੈਸ਼ਲ ਡਿਪਲੋਮਾ ਤੇ ਸਪੈਸ਼ਲ ਬੀ.ਐਡ. ਦੀ ਯੋਗਤਾ…

ਹੋਰ ਪੜ੍ਹੋ

ਡਿਪੂ ਹੋਲਡਰ ਦੇ ਖਿਲਾਫ਼ ਲੋਕਾਂ ਦਾ ਰੋਸ ਪ੍ਰਦਸ਼ਨ

ਜਲੰਧਰ ਦੇ ਗਾਂਧੀਨਗਰ ‘ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਗਾਂਧੀ ਕੈਂਪ ‘ਚ ਡਿਪੂ ਹੋਲਡਰ ਵੱਲੋਂ ਸਰਕਾਰ ਤੋਂ ਆਈ ਕਣਕ ਨੂੰ ਅੱਧਾ ਕਰਕੇ ਲੋਕਾਂ ‘ਚ ਵੰਡ ਦਿੱਤਾ ਗਿਆ। ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਪੂ ਹੋਲਡਰ ਨੇ ਸਵੇਰੇ ਸਭ ਤੋਂ ਪਹਿਲਾਂ ਸਾਰਿਆਂ ਦੀ ਪਰਚੀ ਕੱਟ ਦਿੱਤੀ ਅਤੇ ਉਸ…

ਹੋਰ ਪੜ੍ਹੋ

ਡਾ.ਪੰਪੇਸ਼ ਦੇ ਕਤਲ ਵਿਰੱਧ ਬੰਗਾ ਚ ਕੀਤਾ ਰੋਸ ਪ੍ਰਦਰਸ਼ਨ ।

ਡਾ ਪੰਮੋਸ਼ ਦੇ ਕਤਲ ਵਿਰੁੱਧ ਅੱਜ ਬੰਗਾ ਵਿਖੇ ਰੋਸ਼ ਮਾਰਚ ਕੱਢਿਆ ਗਿਆ ਅਤੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਸਬੰਧੀ ਇੱਕ ਮੰਗ ਪੱਤਰ ਐਸ .ਡੀ. ਐਮ. ਬੰਗਾ ਮੇਜਰ ਸ਼ਿਵਰਾਜ ਸਿੰਘ ਬੱਲ ਨੂੰ ਦਿੱਤਾ ਗਿਆ। ਇਸ ਸਬੰਧੀ ਗੜਸ਼ੰਕਰ ਚੌਕ ਵਿਖੇ ਇਲਾਕੇ ਦੀਆਂ ਸਮੂਹਿਕ ਜਥੇਬੰਦੀਆਂ ਇਕੱਠੀਆਂ ਹੋਈਆਂ ਅਤੇ ਰੋਸ਼ ਮੁਜਾਹਰਾ ਕਰਦੀਆਂ ਹੋਈਆਂ ਐਸ ਡੀ…

ਹੋਰ ਪੜ੍ਹੋ

ਚੰਡੀਗੜ੍ਹ ਚ ਭਾਜਪਾ ਦਾ ਜਬਰਦਸਤ ਪ੍ਰਦਰਸ਼ਨ ।

ਪੰਜਾਬ ਚ ਕਾਨੂੰਨ ਵਿਵਸਥਾ ਦੀ ਵਿਗੜ ਰਹੀ ਹਾਲਤ ਨੂੰ ਲੈ ਕੇ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਬੀ.ਜੇ.ਪੀ. ਪੰਜਾਬ ਦੀ ਸਮੁੱਚੀ ਲੀਡਰਸ਼ਿਪ ਆਪਣੇ ਹਜ਼ਾਰਾਂ ਵਰਕਰਾਂ ਸਮੇਤ ਪੰਜਾਬ ਸਰਕਾਰ (ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ) ਦੇ 11 ਮਹੀਨਿਆਂ ਦੇ ਰਾਜ ਦੌਰਾਨ ਸੂਬੇ ‘ਚ ਵਿਗੜੀ ਕਾਨੂੰਨ-ਵਿਵਸਥਾ ਅਤੇ…

ਹੋਰ ਪੜ੍ਹੋ

ਬੰਗਾ ਚ ਕੌੰਸਲ ਅਧਿਕਾਰੀਆਂ ਖਿਲਾਫ ਕੌੰਸਲਰਾਂ ਨੇ ਕੀਤਾ ਰੋਸ ਪ੍ਰਦਰਸ਼ਨ ।

ਕੌੰਸਲ ਅਧਿਕਾਰੀਆਂ ਦੇ ਖਿਲਾਫ ਨਗਰ ਕੌਂਸਲ ਦਫ਼ਤਰ ਦੇ ਬਾਹਰ ਕੌਂਸਲਰਾਂ ਨੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ, ਜੋ 3 ਘੰਟੇ ਤੱਕ ਜਾਰੀ ਰਿਹਾ। ਧਰਨੇ ਵਿੱਚ 15 ਨਿਗਮਾਂ ਵਿੱਚੋਂ 11 ਕਾਰਪੋਰੇਟਰਾਂ ਨੇ ਸ਼ਮੂਲੀਅਤ ਕੀਤੀ।ਅੰਬੇਦਕਰ ਸੈਨਾ ਬੰਗਾ ਦੇ ਮੁਖੀ ਡੋਗਰ ਰਾਮ ਨੇ ਵੀ ਆਪਣੇ ਸਾਥੀਆਂ ਸਮੇਤ ਕਾਰਪੋਰੇਟਰਾਂ ਦੀ ਹਮਾਇਤ ਕੀਤੀ।ਮੀਟਿੰਗ ਵਿੱਚ ਏਜੰਟਾਂ ਨੇ…

ਹੋਰ ਪੜ੍ਹੋ

ਜਨਵਾਦੀ ਇਸਤਰੀ ਸਭਾ (ਐਡਵਾ) ਵੱਲੋਂ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ।

  ਜਨਵਾਦੀ ਇਸਤਰੀ ਸਭਾ (ਐਡਵਾ) ਵੱਲੋਂ ਰਸੋਈ ਗੈਸ ਦੀਆਂ ਹਰ ਮਹੀਨੇ ਵਧ ਰਹੀਆਂ ਕੀਮਤਾਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਨਵਾਦੀ ਇਸਤਰੀ ਸਭਾ ਦੀ ਜ਼ਿਲ੍ਹਾ ਸਕੱਤਰ ਸੁਨੀਤਾ ਤਲਵੰਡੀ ਨੇ ਕਿਹਾ ਕਿ ਜਦੋਂ ਦੀ ਮੋਦੀ ਸਰਕਾਰ ਸੱਤਾ ਵਿਚ ਆਈ ਹੈ, ਗਰੀਬ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ।…

ਹੋਰ ਪੜ੍ਹੋ

ਸਕੂਲ ਪ੍ਰਿੰਸੀਪਲ ਕੀਤਾ ਪੰਜਾਬੀ ਭਾਸ਼ਾ ਦਾ ਅਪਮਾਨ

ਉੱਗੀ: ਪੰਜਾਬੀ ਸੂਬੇ ਅੰਦਰ ਮਾਂ ਬੋਲੀ ਪੰਜਾਬੀ ਦਾ ਕਿਸ ਤਰ੍ਹਾਂ ਨਿਰਾਦਰ ਕੀਤਾ ਜਾ ਰਿਹਾ ਹੈ ਇਸ ਦੀ ਤਾਜ਼ਾ ਮਿਸਾਲ ਨਜ਼ਦੀਕੀ ਪਿੰਡ ਉੱਗੀ ਵਿਖੇ ਡਿਪਸ ਸਕੂਲ ‘ਚ ਦੇਖਣ ਨੂੰ ਮਿਲੀ ਹੈ। ਇਸ ਮਾਮਲੇ ਸਬੰਧੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਪ੍ਰਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ…

ਹੋਰ ਪੜ੍ਹੋ

ਮੋਦੀ ਸਰਕਾਰ ਵਲੋ ਪੁਰਾਣੀ ਪੈਨਸ਼ਨ ਦੀ ਦੁਬਾਰਾ ਬਹਾਲ ਕਰਨ ਦੇ ਖਿਲਾਫ,ਫਰੰਟ ਵਲੋ ਪੰਜਾਬ ਭਰ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕਣ ਦਾ ਐਲਾਨ ।

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪ੍ਰਾਂਤਾ ਵਿੱਚ ਪੁਰਾਣੀ ਪੈਨਸ਼ਨ ਨੂੰ ਦੁਬਾਰਾ ਬਹਾਲ ਦੇ ਵਿਰੱਧ ਆਪਣੇ ਮੰਤਰੀਆਂ,ਕਾਰਪੋਰੇਟ ਪੱਖੀ ਅਰਥਸ਼ਾਸਤਰੀਆਂ ਅਤੇ ਨੀਤੀਕਾਰਾਂ ਰਾਹੀਂ ਯੋਜਨਾਬੱਧ ਪ੍ਰਾਪੇਗੰਡਾ ਕਰਵਾਕੇ, ਪੁਰਾਣੀ ਪੈਨਸ਼ਨ ਵਿਵਸਥਾ ਨੂੰ ਕੌਮੀ ਵਿਕਾਸ ਅਤੇ ਅਰਥਚਾਰੇ ਲਈ ਘਾਤਕ ਵਰਤਾਰੇ ਵਜੋਂ ਪ੍ਰਚਾਰਿਆ ਜਾ ਰਿਹਾ ਹੈ ਜਿਸ ਨੂੰ ਐੱਨ.ਪੀ.ਐੱਸ ਮੁਲਾਜ਼ਮਾਂ ਦੇ ਹੱਕਾਂ ਲਈ ਮਾਰੂ ਮੰਨਦਿਆਂ ਪੁਰਾਣੀ…

ਹੋਰ ਪੜ੍ਹੋ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਗੱਡੀਆਂ ਦੇ ਕਾਫ਼ਲਿਆਂ ਨਾਲ਼ ਸ਼ਰਾਬ ਫੈਕਟਰੀ ਜ਼ੀਰਾ ਮੂਹਰੇ ਚੱਲਦੇ ਸਾਂਝੇ ਮੋਰਚੇ ਨੂੰ ਹੁਲਾਰਾ ਦੇਣ ਲਈ 30 ਦਸੰਬਰ ਅੱਜ ਰਵਾਨਾ ਹੋਵਣਗੇ- ਛੀਨੀਵਾਲ,ਰਾਏਸਰ

ਮਹਿਲ ਕਲਾਂ,29 ਦਸੰਬਰ (ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲਾ ਸਕੱਤਰ ਨਗਿੰਦਰ ਸਿੰਘ ਬਬਲਾ ਰਾਏਸਰ ਦੀ ਪ੍ਰਧਾਨਗੀ ਹੇਠ ਪਿੰਡ ਰਾਏਸਰ ਵਿਖੇ ਹੋਈ। ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ, ਸੀਨੀਅਰ ਮੀਤ ਪ੍ਰਧਾਨ ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ, ਮੀਤ ਪ੍ਰਧਾਨ ਅਭੀਕਰਣ ਸਿੰਘ ਬਰਨਾਲਾ ਅਤੇ ਜ਼ਿਲ੍ਹਾ…

ਹੋਰ ਪੜ੍ਹੋ
1 2 3