Punjab Weather Update : ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਤੇ ਕੱਲ੍ਹ ਛਾਏ ਰਹਿਣਗੇ ਬੱਦਲ, ਮੀਂਹ ਦੀ ਬਣ ਰਹੀ ਸੰਭਾਵਨਾ

ਜ਼ਹਿਰੀਲੇ ਧੂੰਏ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖਬਰ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਅਨੁਸਾਰ ਪੱਛਮੀ ਹਿਮਾਲੀਅਨ ਖੇਤਰ ਵਿੱਚ ਪੱਛਮੀ ਗੜਬੜੀ ਮੁੜ ਸਰਗਰਮ ਹੋ ਗਈ ਹੈ। ਹਾਲਾਂਕਿ ਇਸ ਦਾ ਮੁੱਖ…

ਹੋਰ ਪੜ੍ਹੋ

ਡੀਏਪੀ ਦੀ ਕਮੀ ਨਾਲ ਜੂਝ ਰਹੇ ਹਨ ਪੰਜਾਬ ਦੇ ਕਿਸਾਨ, ਕਣਕ ਤੇ ਆਲੂਆਂ ਦੀ ਬਿਜਾਈ ਹੋ ਸਕਦੀ ਹੈ ਪ੍ਰਭਾਵਿਤ

ਕਣਕ ਦੀ ਬਿਜਾਈ ਦੇ ਸੀਜ਼ਨ ਦੌਰਾਨ ਪੰਜਾਬ ’ਚ ਡਾਈ-ਅਮੋਨੀਅਮ ਫਾਸਫੇਟ (ਡੀਏਪੀ) ਦੀ ਭਾਰੀ ਘਾਟ ਪਾਈ ਜਾ ਰਹੀ ਹੈ। ਡੀਏਪੀ ਦੀ ਕਮੀ ਕਾਰਨ ਮਹੱਤਵਪੂਰਨ ਹਾਡ਼੍ਹੀ ਦੀ ਫ਼ਸਲ ਦੇ ਝਾਡ਼ ’ਤੇ ਮਾਡ਼ਾ ਅਸਰ ਪੈ ਸਕਦਾ ਹੈ।…

ਹੋਰ ਪੜ੍ਹੋ

ਸਾਵਧਾਨ! ਉੱਤਰੀ ਭਾਰਤ ’ਚ ਮੌਜੂਦ ਘੋੜਿਆਂ ਦੇ ਫਾਰਮਾਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ ਹਰਪੀਜ਼ ਬਿਮਾਰੀ

ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਘੋਡ਼ਿਆਂ ’ਚ ਹਰਪੀਜ਼ ਵਿਸ਼ਾਣੂ ਰਾਹੀਂ ਹੋਣ ਵਾਲੀ ਬਿਮਾਰੀ ਦੀ ਮਹਾਮਾਰੀ ਫੈਲਣ ਦਾ ਖ਼ਦਸ਼ਾ ਜਤਾਇਆ ਹੈ। ਪਿਛਲੇ ਕੁਝ ਸਮੇਂ ਤੋਂ ਯੂਨੀਵਰਸਿਟੀ ਦੇ ਹਸਪਤਾਲ ’ਚ ਅਜਿਹੀ ਬਿਮਾਰੀ ਵਾਲੇ ਕਈ ਘੋਡ਼ੇ ਇਲਾਜ ਲਈ ਲਿਆਂਦੇ ਗਏ ਹਨ।…

ਹੋਰ ਪੜ੍ਹੋ

‘ਆਜ਼ਾਦੀ ਦੇ ਅਣਗੌਲੇ ਹੀਰ’ ਵਿਸ਼ੇ ‘ਤੇ ਦੋ ਰੋਜ਼ਾ ਸੈਮੀਨਾਰ ਕਰਵਾਇਆ

ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਵਿਖੇ ਆਜ਼ਾਦੀ ਦਾ ਅੰਮਿ੍ਤ ਮਹਾਉਤਸਵ ਨੂੰ ਸਮਰਪਿਤ ਦੋ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ‘ਆਜ਼ਾਦੀ ਦੇ ਅਣਗੌਲੇ ਹੀਰ’ ਵਿਸ਼ੇ ‘ਤੇ ਕਰਵਾਏ ਇਸ ਦੋ ਰੋਜ਼ਾ ਸੈਮੀਨਾਰ ਵਿਚ ਵਿਧਾਇਕ ਫਿਰੋਜ਼ਪੁਰ ਰਣਬੀਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।…

ਹੋਰ ਪੜ੍ਹੋ

ਸ਼ਹਿਰ ਦੀ ਵਿਗੜ ਰਹੀ ਆਬੋ-ਹਵਾ, ਏਕਿਊਆਈ 316 ਤਕ ਪੁੱਜਾ

ਵਾਹਨਾਂ, ਫੈਕਟਰੀਆਂ ਦਾ ਧੂੰਆਂ ਤੇ ਥਾਂ-ਥਾਂ ਕੂੜੇ ਨੂੰ ਲਾਈ ਜਾ ਰਹੀ ਅੱਗ ਕਾਰਨ ਜ਼ਹਿਰੀਲੀਆਂ ਗੈਂਸਾਂ ਦਾ ਗੁਬਾਰ ਸ਼ਹਿਰ ‘ਚ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਸ਼ਹਿਰ ‘ਚ ਏਅਰ ਕੁਆਲਿਟੀ ਇੰਡੈਕਸ ਦਿਨ ਭਰ ‘ਚ ਵੱਧ ਤੋਂ ਵੱਧ 316 ਤਕ ਪਹੁੰਚ ਗਿਆ ਤੇ ਘੱਟ ਤੋਂ ਘੱਟ ਵੀ 105 ਏਕਿਊਆਈ ਤਕ ਹੀ…

ਹੋਰ ਪੜ੍ਹੋ

ਨੈਸ਼ਨਲ ਹਾਈਵੇ ‘ਤੇ ਠੇਕਾ ਖੋਲ੍ਹ ਕੇ ਅੰਗਰੇਜ਼ੀ ਸ਼ਰਾਬ ਦੇ ਰੇਟਾਂ ‘ਚ ਭਾਰੀ ਛੋਟ ਦਾ ਲਾਇਆ ਬੋਰਡ

ਸਰਕਾਰ ਅਤੇ ਪੁਲਿਸ ਵਿਭਾਗ ਵੱਲੋਂ ਜਿੱਥੇ ਸਮੇਂ-ਸਮੇਂ ‘ਤੇ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਲਈ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਲੋਕ ਸੜਕ ਹਾਦਸਿਆਂ ਤੋਂ ਬਚ ਸਕਣ, ਕਿਉਂਕਿ ਜ਼ਿਆਦਾਤਰ…

ਹੋਰ ਪੜ੍ਹੋ

ਪੈਨਸ਼ਨਰਾਂ ਵੱਲੋਂ 16 ਨੂੰ ਲੁਧਿਆਣਾ ਡੀਸੀ ਦਫਤਰ ਅੱਗੇ ਧਰਨਾ

ਪਾਵਰਕਾਮ ਸਰਕਲ ਖੰਨਾ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਰੇਮ ਭੰਡਾਰੀ ਪਾਰਕ ਖੰਨਾ ਵਿਖੇ ਸਾਥੀ ਤਰਸੇਮ ਲਾਲ ਫਰੌਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ‘ਚ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀ ਮੰਗਾਂ ਮੰਨਵਾਉਣ ਲਈ ਪਾਵਰਕਾਮ ਮੈਨੇਜ਼ਮੈਂਟ ਦੇ ਖ਼ਿਲਾਫ਼ ਜ਼ੋਨਲ ਪੱਧਰ ਦੇ ਧਰਨਿਆਂ ਦੇ ਸਬੰਧ ‘ਚ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਗੁਰਸੇਵਕ ਸਿੰਘ ਨੇ…

ਹੋਰ ਪੜ੍ਹੋ

ਉਸਾਰੀ ਦੌਰਾਨ ਸੀਵਰੇਜ ਦੀ ਪਾਈਪ ਟੁੱਟਣ ‘ਤੇ ਲੋਕਾਂ ਨੇ ਕੀਤਾ ਰੋਸ ਮੁਜ਼ਾਹਰਾ

ਜਲੰਧਰ-ਅੰਮਿ੍ਤਸਰ ਮਾਰਗ ‘ਤੇ ਫੇਅਰ ਫਾਰਮ ਦੇ ਪਿਛਲੇ ਪਾਸੇ ਨਵਜੋਤੀ ਕਾਲੋਨੀ ‘ਚ ਉਸਾਰੀ ਕਰਨ ਲਈ ਨੀਂਹਾਂ ਪੁੱਟਣ ਦੌਰਾਨ ਸੀਵਰੇਜ ਦੀਆਂ ਪਾਈਪਾਂ ਟੁੱਟਣ ਦਾ ਲੋਕਾਂ ਵੱਲੋਂ ਰੋਸ ਪ੍ਰਗਟਾਇਆ ਗਿਆ। ਲੋਕਾਂ ਦਾ ਦੋਸ਼ ਹੈ ਕਿ ਫੇਅਰ ਫਾਰਮ ਰਿਜ਼ੋਰਟਸ ਦੇ ਮਾਲਕ ਵੱਲੋਂ ਪਿਛਲੇ ਪਾਸੇ ਕੀਤੀ ਜਾ ਰਹੀ ਉਸਾਰੀ ਦੌਰਾਨ ਜੇਸੀਬੀ ਮਸ਼ੀਨ ਵੱਲੋਂ ਉਨ੍ਹਾਂ ਦੇ…

ਹੋਰ ਪੜ੍ਹੋ

ਜ਼ਿਲ੍ਹਾ ਪੱਧਰੀ ਖੇਡਾਂ ‘ਚ ਲਲੌੜੀ ਕਲਾਂ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਜੋ ਬੀਤੇ ਦਿਨੀਂ ਸਾਹਨੇਵਾਲ ਦੇ ਸਰਕਾਰੀ ਸਕੂਲ ‘ਚ ਕਰਵਾਈਆਂ ਗਈਆਂ, ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲੌੜੀ ਕਲਾਂ (ਲੁਧਿ.) ਦੀ ਅੰਡਰ-17 ਮੁੰਡਿਆਂ ਦੀ ਟੀਮ ਨੇ ਰੱਸਾਕੱਸ਼ੀ ਮੁਕਾਬਲੇ ‘ਚ ਤੀਜਾ ਸਥਾਨ ਹਾਸਲ ਕੀਤਾ ਹੈ। ਸਮਰਾਲਾ ਜੋਨ ਵੱਲੋ ਰੱਸਾਕੱਸ਼ੀ ਦੀ ਅੰਡਰ-19 ਮੁੰਡਿਆਂ…

ਹੋਰ ਪੜ੍ਹੋ

Sudhir Suri Murder: ਜਾਣੋ ਕੌਣ ਹੈ ਸੂਰੀ ਦਾ ਕਤਲ ਕਰਨ ਵਾਲਾ ਮੁਲਜ਼ਮ ਸੰਦੀਪ, ਕਾਰ ‘ਚੋਂ ਮਿਲੀਆਂ ਹਿੰਦੂ ਨੇਤਾਵਾਂ ਤੇ ਪੁਜਾਰੀਆਂ ਦੀਆਂ ਤਸਵੀਰਾਂ

ਅੰਮ੍ਰਿਤਸਰ ‘ਚ ਹਿੰਦੂ ਨੇਤਾ ਅਤੇ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਦੇ ਕਤਲ ਦਾ ਮੁਲਜ਼ਮ ਸੰਦੀਪ ਸਿੰਘ ਰੈਡੀਮੇਡ ਕੱਪੜਿਆਂ ਦਾ ਵਪਾਰੀ ਹੈ। ਗੋਪਾਲ ਨਗਰ ਵਿੱਚ ਉਸ ਦੇ ਕੱਪੜੇ ਦੇ ਦੋ ਸ਼ੋਅਰੂਮ ਹਨ। ਛੇ ਮਹੀਨੇ ਪਹਿਲਾਂ ਉਸ ਨੇ ਪੁਰਾਣੀ ਲਗਜ਼ਰੀ ਕਾਰ ਖਰੀਦੀ ਸੀ।…

ਹੋਰ ਪੜ੍ਹੋ

ਨਨਕਾਣਾ ਸਕੂਲ ਨੇ ਅਥਲੈਟਿਕ ਮੁਕਾਬਲਿਆਂ ‘ਚ ਜਿੱਤੇ ਦਸ ਤਮਗੇ

ਨਨਕਾਣਾ ਸਾਹਿਬ ਪਬਲਿਕ ਦੇ ਵਿਦਿਆਰਥੀਆਂ ਨੇ ਅਥਲੈਟਿਕਸ ਦੇ ਕਰਵਾਏ ਮੁਕਾਬਲਿਆਂ ‘ਚ ਦਸ ਤਮਗੇ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਦੇ ਪਿੰ੍ਸੀਪਲ ਮਾਲਇੰਦਰ ਸਿੰਘ ਨੇ ਦੱਸਿਆ ਅੰਡਰ-17 ਸ਼ਾਟਪੁੱਟ ‘ਚ ਅਮਨਦੀਪ ਸਿੰਘ ਨੇ ਪਹਿਲਾ, ਕੁਲਦੀਪ ਯਾਦਵ ਨੇ ਸ਼ਾਟ-ਪੁੱਟ ਤੇ 200 ਮੀਟਰ ‘ਚ ਤੀਜਾ ਸਥਾਨ, ਜੋਬਨਪ੍ਰਰੀਤ ਸਿੰਘ ਨੇ 800 ਮੀਟਰ…

ਹੋਰ ਪੜ੍ਹੋ

ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜਾ ਮਨਾਇਆ

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਪਿ੍ਰਥਵੀ ਨਗਰ ਲੋਕ ਸਭਾ ਵਿਖੇ ਭਗਤੀ ਲਹਿਰ ਦੇ ਸ਼੍ਰੋਮਣੀ ਭਗਤ ਬ੍ਹਮ ਗਿਆਨੀ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਕ੍ਰਿਪਾਲ ਸਿੰਘ ਤੱਲ੍ਹਣ ਵਾਲਿਆਂ ਨੇ ਕਥਾ ਰਾਹੀਂ ਸਤਿਗੁਰੂ ਨਾਮਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ।…

ਹੋਰ ਪੜ੍ਹੋ

ਉਪ ਰਾਸ਼ਟਰਪਤੀ ਦੀ ਫੇਰੀ ਨੂੰ ਲੈ ਕੇ ਛੱਤਬੀੜ ਚਿੜੀਆਘਰ ‘ਚ ਸੁਰੱਖਿਆ ਦੇ ਪੁਖਤਾ ਪ੍ਰਬੰਧ

ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਛੱਤਬੀੜ ਚਿੜੀਆਘਰ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਪਿਛਲੇ 3 ਦਿਨਾਂ ਤੋਂ ਚੌਕਸ ਸਨ। ਉਨ੍ਹਾਂ ਦੇ ਆਉਣ ਦੀ ਸੂਚਨਾ ‘ਤੇ ਚਿੜੀਆਘਰ ਦੀ ਸੁਰੱਖਿਆ ਨੂੰ ਪੁਖਤਾ ਬਣਾ ਦਿੱਤਾ ਗਿਆ ਸੀ ਤੇ ਸਾਰੇ ਪ੍ਰਵੇਸ ਰਸਤਿਆਂ ‘ਤੇ ਮੈਟਲ ਡਿਟੈਕਟਰਾਂ ਤੇ ਸੀਸੀਟੀਵੀ ਨਾਲ ਨਜ਼ਰ ਰੱਖੀ ਜਾ…

ਹੋਰ ਪੜ੍ਹੋ
1 2 3 4