ਜੇਕਰ ਤੁਹਾਡੇ ਫੋਨ ‘ਚ ਇਹ ਐਪ ਹੈ ਇੰਸਟਾਲ ਤਾਂ ਤੁਰੰਤ ਕਰ ਦਿਓ ਡਿਲੀਟ

ਜੇਕਰ ਤੁਸੀਂ ਵੀ ਆਪਣੇ ਸਮਾਰਟਫੋਨ ‘ਤੇ ਪਲੇ ਪ੍ਰੋਟੈਕਟ ਦੀ ਸੁਰੱਖਿਆ ਨਾਲ ਗੂਗਲ ਪਲੇ ਸਟੋਰ ਤੋਂ ਐਪਸ ਡਾਊਨਲੋਡ ਕਰਦੇ ਹੋ, ਤਾਂ ਇਹ ਨਵਾਂ ਅਪਡੇਟ ਤੁਹਾਨੂੰ ਹੈਰਾਨ ਕਰ ਸਕਦਾ ਹੈ। ਹਾਲ ਹੀ ‘ਚ ਪਲੇ ਸਟੋਰ ‘ਤੇ ਇਕ ਸ਼ੱਕੀ ਐਪ (ਟ੍ਰੋਜਨ-ਇਨਫੈਕਟਿਡ ਐਂਡਰਾਇਡ ਐਪ) ਮਿਲੀ ਹੈ। ਇਹ ਜਾਣਿਆ ਜਾਂਦਾ ਹੈ ਕਿ ਗੂਗਲ ਖੁਦ ਆਪਣੇ…

ਹੋਰ ਪੜ੍ਹੋ

1 ਅਪ੍ਰੈਲ ਤੋਂ 60 ਸਾਲ ਦੇ ਬਜ਼ੁਰਗਾਂ ਦਾ ਬੱਸ ਕਿਰਾਇਆ ਲੱਗੇਗਾ ਅੱਧਾ

1 ਅਪ੍ਰੈਲ ਤੋਂ ਹਰਿਆਣਾ ‘ਚ 60 ਸਾਲ ਦੇ ਬਜ਼ੁਰਗਾਂ ਦਾ ਬੱਸ ਕਿਰਾਇਆ ਅੱਧਾ ਹੋ ਜਾਵੇਗਾ। ਮੁੱਖ ਮੰਤਰੀ ਵੱਲੋਂ ਬਜਟ ‘ਚ ਕੀਤੇ ਗਏ ਐਲਾਨ ਦੇ ਆਧਾਰ ‘ਤੇ ਟਰਾਂਸਪੋਰਟ ਵਿਭਾਗ (transport department) ਨੇ ਬੁੱਧਵਾਰ ਨੂੰ ਇਸ ਸਬੰਧ ‘ਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਰਕਾਰ ਦੀਆਂ ਹੋਰ ਸਕੀਮਾਂ ਦੀ ਤਰਜ਼ ‘ਤੇ ਇਸ ਯੋਜਨਾ ਦਾ ਲਾਭ…

ਹੋਰ ਪੜ੍ਹੋ

बैंक शाखा अधिकारियों द्वारा सुधार लाने ने वादे के चलते इस ख़बर को हटा दिया गया है।

जो सही है वो सराहा जाना चाहिए और जो गलत है उसे एक मौका देना चाहिए सराहनीय काम करने के लिए : हर्श गोगी…

ਹੋਰ ਪੜ੍ਹੋ

ਲੋਕਾਂ ਨੂੰ ਅਫਵਾਹਾਂ ਤੋਂ ਬਚਾਉਣ ਲਈ ਪੁਲਿਸ ਦਾ PLAN! ਇਸ ਤਰ੍ਹਾਂ ਕੀਤਾ ਜਾਵੇਗਾ ਜਾਗਰੂਕ

ਪੰਜਾਬ ਪੁਲਿਸ ਨੇ ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਫੈਲ ਰਹੀਆਂ ਝੂਠੀਆਂ ਖ਼ਬਰਾਂ ਅਤੇ ਅਫਵਾਹਾਂ ਨਾਲ ਨਜਿੱਠਣ ਲਈ ਆਪਣਾ ਨੈੱਟਵਰਕ ਬਣਾਇਆ ਹੈ। ਪੁਲਿਸ ਨੇ ਸਾਰੇ ਸਟੇਸ਼ਨ ਇੰਚਾਰਜਾਂ ਨੂੰ ਮੋਬਾਈਲ ਨੰਬਰ ਮੁਹੱਈਆ ਕਰਵਾਏ ਹਨ ਅਤੇ ਉਨ੍ਹਾਂ ਨੂੰ ਆਪਣੇ ਇਲਾਕੇ ਦੇ 250 ਤੋਂ ਵੱਧ ਵਿਅਕਤੀਆਂ ਦੀ ਪ੍ਰਸਾਰਣ ਸੂਚੀ ਬਣਾ ਕੇ ਪੁਲਿਸ ਦੇ ਚੰਗੇ ਕੰਮਾਂ…

ਹੋਰ ਪੜ੍ਹੋ

ਮੁਫ਼ਤ ਰਾਸ਼ਨ ਦੀ ਸਹੂਲਤ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਨੇ ਗਰੀਬਾਂ ਵਿੱਚ ਮਚਾਈ ਹਾਹਾਕਾਰ

ਪਿਛਲੀ ਗਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਰਾਸ਼ਨ ਦੀ ਸਹੂਲਤ ਲੈ ਵਾਲਿਆਂ ਲਈ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਤੋਂ ਬਾਅਦ ਗਰੀਬ ਲੋਕਾਂ ਵਿੱਚ ਹਾਹਾਕਾਰ ਮਚ ਗਈ ਹੈ। ਵੱਡੀ ਗਿਣਤੀ ਵਿਚ ਇਕੱਠੇ ਹੋ ਗਰੀਬ ਲੋਕਾਂ ਵੱਲੋਂ ਅੱਜ ਮਿੰਨੀ ਸੈਕਟਰੀਏਟ ਪਹੁੰਚ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ…

ਹੋਰ ਪੜ੍ਹੋ

WhatsApp ‘ਤੇ ਇਹ ਨਵਾਂ Scam ਤੁਹਾਨੂੰ ਸਕਿੰਟਾਂ ‘ਚ ਬਣਾ ਦੇਵੇਗਾ ਗ਼ਰੀਬ, ਬੈਂਕ ਖ਼ਾਤਾ ਹੋ ਜਾਵੇਗਾ ਖ਼ਾਲੀ

ਵਰਚੁਅਲ ਦੁਨੀਆ ‘ਚ ਚਿਹਰਾ ਅਤੇ ਪਛਾਣ ਛੁਪੀ ਹੁੰਦੀ ਹੈ, ਅਜਿਹੇ ‘ਚ ਸਾਈਬਰ ਅਪਰਾਧ ਕਰਨ ਵਾਲੇ ਅਪਰਾਧੀ ਵੀ ਅੱਖਾਂ ਬੰਦ ਕਰਕੇ ਰਹਿੰਦੇ ਹਨ। ਤੁਹਾਡੀ ਮਾਮੂਲੀ ਜਿਹੀ ਲਾਪਰਵਾਹੀ ਕਿਸੇ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਇਨ੍ਹੀਂ ਦਿਨੀਂ ਮਸ਼ਹੂਰ ਚੈਟਿੰਗ ਐਪ ਵਟਸਐਪ ‘ਤੇ ਘੁਟਾਲੇ ਕਰਨ ਵਾਲੇ ਇਕ ਨਵਾਂ ਤਰੀਕਾ ਅਪਣਾ ਕੇ ਘਪਲੇ…

ਹੋਰ ਪੜ੍ਹੋ

ਹੁਣ ਧਰਤੀ ਹੇਠਲਾ ਪਾਣੀ ਵਰਤਣ ਲਈ ਦੇਣਾ ਪਵੇਗਾ ਖ਼ਰਚਾ

 ਪੰਜਾਬ ‘ਚ 1 ਫਰਵਰੀ ਤੋਂ 2023 ਤੋਂ ਜ਼ਮੀਨ ‘ਚੋਂ ਪਾਣੀ (Underground Water) ਕੱਢਣ ਵਾਲਿਆਂ ਨੂੰ ਚਾਰਜਿਜ ਅਦਾ ਕਰਨੇ ਪੈਣਗੇ। ਇਸ ਨੂੰ ਇਕੱਠਾ ਕਰਨ ਲਈ ਸਰਕਾਰ ਨੇ ਪੁਖਤਾ ਇੰਤਜਾਮ ਕਰ ਲਏ ਹਨ ਅਤੇ ਪੰਜਾਬ ਨੂੰ ਗ੍ਰੀਨ, ਯੈਲੋ ਅਤੇ ਓਰੇਂਜ ਕੈਟਾਗਰੀ ‘ਚ ਵੰਡ ਦਿੱਤਾ ਹੈ, ਭਾਵ ਜੋ ਖੇਤਰ ਜਿਸ ਕੈਟਾਗਰੀ ‘ਚ ਆਵੇਗਾ…

ਹੋਰ ਪੜ੍ਹੋ

132 ਕੇ ਵੀ ਸ/ਸ ਕਪੂਰਥਲਾ ਤੋਂ ਚਲਦੇ11ਕੇ ਵੀ ਰੇਲ ਟੈਕ ਫੀਡਰ ਕਪੂਰਥਲਾ ਤੋਂ ਬਿਜਲੀ ਰਹੇਗੀ ਬੰਦ ਅੱਜ

ਕਪੂਰਥਲਾ,30 ਦਸੰਬਰ (ਅਸ਼ੋਕ ਸ਼ਰਮਾ) ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ ਸ਼ਹਿਰੀ ਸ/ਡ ਨੰ -1, ਕਪੂਰਥਲਾ ਇੰਜੀਨੀਅਰ ਨਾਨਕ ਰਾਮ ਸਹਾਇਕ ਕਾਰਜਕਾਰੀ ਇੰਜ: ਸ਼ਹਿਰੀ ਸ/ਸ ਨੰ, ਕਪੂਰਥਲਾ ਵੱਲੋਂ ਦੱਸਿਆ ਕਿ ਸਮੂਹ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 132 ਕੇ.ਵੀ ਸ/ਸ ਕਪੂਰਥਲਾ ਤੋਂ ਚਲਦੇ…

ਹੋਰ ਪੜ੍ਹੋ

ਧੁੰਦ ਨੇ ਰੋਕੀ ਜ਼ਿੰਦਗੀ ਦੀ ਰਫਤਾਰ, ਕਈ ਥਾਈਂ ਹੋਏ ਵਾਹਨ ਹਾਦਸਾਗ੍ਰਸਤ

ਨਕੋਦਰ: ਕੱਲ੍ਹ ਪਈ ਸੰਘਣੀ ਧੁੰਦ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਕੁਝ ਵੀ ਦਿਖਾਈ ਨਾ ਦੇਣ ਕਾਰਨ ਸੜਕਾਂ ਤੇ ਵਾਹਨ ਕੀੜੀ ਦੀ ਰਫਤਾਰ ਨਾਲ ਚੱਲੇ। ਕਈ ਥਾਈਂ ਇਸ ਸੰਘਣੀ ਧੁੰਦ ਕਾਰਨ ਹਾਦਸੇ ਵੀ ਹੋਏ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਵੇਰਵਿਆਂ ਮੁਤਾਬਿਕ ਅੱਜ ਪਈ ਸੰਘਣੀ ਧੁੰਦ ਕਾਰਨ ਸਵੇਰ ਵੇਲੇ ਸੜਕਾਂ…

ਹੋਰ ਪੜ੍ਹੋ

25 ਲੱਖ ਦੇ ਲਾਲਚ ‘ਚ 12 ਹਜ਼ਾਰ ਵੀ ਗੁਆਏ

ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਠੱਗੀ ਦੇ ਕਿੱਸੇ ਆਮ ਹੋ ਰਹੇ ਹਨ। ਰੋਜ਼ਾਨਾ ਹੀ ਕੋਈ ਨਾ ਕੋਈ ਠੱਗੀ ਦਾ ਸ਼ਿਕਾਰ ਹੋ ਰਿਹਾ ਹੈ। ਠੱਗਾਂ ਵੱਲੋਂ ਨਵੇਂ-ਨਵੇਂ ਤਰੀਕਿਆਂ ਦੀ ਵਰਤੋਂ ਕਰ ਰਹੇ ਹਨ। ਅੱਜ-ਕੱਲ੍ਹ ਮੁਬਾਈਲ ਵ੍ਹਟਸਐਪ ਤੋਂ ਕੇਬੀਸੀ ਦੇ ਨਾਂ ‘ਤੇ ਠੱਗੀ ਦਾ ਧੰਦਾ ਚੱਲ ਰਿਹਾ ਹੈ…

ਹੋਰ ਪੜ੍ਹੋ

ਪੱਤਰਕਾਰ ਬਲਜੀਤ ਸਿੰਘ ਚਿੱਟੀ ਨੂੰ ਸਦਮਾ ਪਿਤਾ ਦਾ ਦਿਹਾਂਤ

ਮੱਲੀਆਂ ਕਲਾਂ: ਸ ਚੈਨ ਸਿੰਘ ਚਿੱਟੀ ਸਾਬਕਾ ਪ੍ਰੋਗਰਾਮ ਪ੍ਰੋਡਿਊਸਰ ਆਲ ਇੰਡੀਆ ਰੇਡੀਓ ਜਲੰਧਰ ਕੱਲ੍ਹ ਸੰਖੇਪ ਬਿਮਾਰੀ ਤੋਂ ਬਾਆਦ ਅਕਾਲ ਚਲਾਣਾ ਕਰ ਗਏ। ਉਹ 81ਵਰ੍ਹਿਆਂ ਦੇ ਸਨ। ਉਹਨਾਂ ਨੇ ਗਦਰੀ ਬਾਬਾ ਹਰਨਾਮ ਸਿੰਘ ਸਕੂਲ ਕਾਲ਼ਾ ਸੰਘਿਆਂ ਤੋਂ ਦਸਵੀਂ ਪਾਸ ਕਰਨ ਉਪਰੰਤ ਕਾਲਜ ਦਾਖਲਾ ਲਿਆ। ਉਹਨਾਂ ਨੇ ਪਬਲਿਕ ਰਿਲੇਸ਼ਨ ਵਿਭਾਗ ਵਿੱਚ ਨੌਕਰੀ…

ਹੋਰ ਪੜ੍ਹੋ

ਰਿਟਾਇਰ ਹੋਇਆ ਜਲੰਧਰ ਦਾ ਮਸ਼ਹੂਰ TV TOWER

ਪੰਜਾਬੀਆਂ ਦੀਆਂ ਯਾਦਾਂ ਅਤੇ ਅਕਸ ਦਾ ਪ੍ਰਤੀਕ ਜਲੰਧਰ ਦੂਰਦਰਸ਼ਨ ਦਾ ਕਦੇ ਆਪਣੀ ਉਚਾਈ ਨੂੰ ਲੈ ਕੇ ਦੁਨੀਆ ਦੇ ਨਕਸ਼ੇ ’ਤੇ ਜਲੰਧਰ ਦਾ ਨਾਂ ਦਰਜ ਕਰਵਾਉਣ ਵਾਲਾ ਟੀਵੀ ਟਾਵਰ ਹੁਣ ਦੂਰਦਰਸ਼ਨ ਦੇ ਪ੍ਰੋਗਰਾਮ ਪ੍ਰਸਾਰਿਤ ਨਹੀਂ ਕਰੇਗਾ। ਟਾਵਰ ਦੀ ਪਛਾਣ ਹੀ ਟੀਵੀ ਦੇ ਨਾਂ ਨਾਲ ਪ੍ਰਸਿੱਧ ਹੋਈ ਸੀ ਪਰ ਲਗਪਗ 43 ਸਾਲ…

ਹੋਰ ਪੜ੍ਹੋ

HDFC ਬੈਂਕ ਦਾ ਚੈੱਕ ਲੈਣ ਤੋਂ ਪਹਿਲਾਂ ਦੋ ਵਾਰ ਸੋਚੋ!

ਇੱਕ ਸਮਾਂ ਸੀ ਜਦੋਂ ਸਰਕਾਰੀ ਬੈਂਕਾਂ ਹੀ ਇੱਕ ਵਿਕਲਪ ਹੁੰਦੀਆਂ ਸੀ ਪੈਸੇ ਲੈਣ ਦੇਣ ਵਾਸਤੇ ਪ੍ਰੰਤੂ ਜਨਵਰੀ 1993 ਤੋਂ ਬਾਅਦ ਨਿੱਜੀ ਬੈਂਕਾਂ ਨੇ ਬੈਂਕਿੰਗ ਖੇਤਰ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਸਰਕਾਰੀ ਕੰਮਕਾਜ ਵਿੱਚ ਦੇਰੀ, ਢਿੱਲੇਪਨ ਅਤੇ ਲੋੜ ਤੋਂ ਵੱਧ ਪੁੱਛ ਪੜਤਾਲ ਨੇ ਗਾਹਕਾਂ ਦਾ ਮੂੰਹ ਪ੍ਰਾਈਵੇਟ ਬੈਂਕਾਂ ਵੱਲ ਕਰ…

ਹੋਰ ਪੜ੍ਹੋ