ਗੁਰੂਆਂ ਦੀ ਸੋਚ ਤੋਂ ਕੋਹਾਂ ਦੂਰ ਸ਼੍ਰੋਮਣੀ ਕਮੇਟੀ ਗਰੀਬਾਂ ਨਾਲ ਕਰਦੀ ਧੱਕਾ: ਮਲਕੀਤ ਚੁੰਬਰ

ਨਕੋਦਰ : ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਗੁਰੂਆਂ ਦੀ ਸੋਚ ਤੋਂ ਕੋਹਾਂ ਦੂਰ ਸ਼੍ਰੋਮਣੀ ਕਮੇਟੀ ਗਰੀਬਾਂ ਨਾਲ ਕਰਦੀ ਧੱਕਾ ਕੱਲ ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਤੋਂ ਆਉਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ…

ਹੋਰ ਪੜ੍ਹੋ

ਈਮਾਨਦਾਰ ਹੋਣ ਵਾਲਿਆਂ ਨੂੰ ਉਮੀਦਵਾਰ ਵੀ ਦੂਜਿਆਂ ਤੋਂ ਲੈਣਾ ਪਿਆ: ਮਲਕੀਤ ਚੁੰਬਰ

ਨਕੋਦਰ : ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਈਮਾਨਦਾਰ ਪਾਰਟੀ ਨੂੰ ਉਮੀਦਵਾਰ ਵੀ ਕਾਂਗਰਸ ਤੋਂ ਲੈਣਾ ਪਿਆ ਜਿਹੜੇ ਆਮ ਆਦਮੀ ਪਾਰਟੀ ਦੇ MLA ਸੀਤਲ ਅੰਗਰਾਲ ਨੇ ਸੁਸ਼ੀਲ ਕੁਮਾਰ ਰਿੰਕੂ ਤੇ ਦੋਸ਼ ਲਾਏ ਸੀ ਉਹ ਹੁਣ…

ਹੋਰ ਪੜ੍ਹੋ

ਪੰਜਾਬ ਦੇ ਲੋਕ ਮਾਨ ਸਰਕਾਰ ਦੇ ਕੰਮਾਂ ਤੋਂ ਬਹੁਤ ਖੁਸ਼ ਹਨ : ਆਪ ਆਗੂ ਨਕੋਦਰ।

ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਸਮੇਂ ਤੋਂ ਲੈ ਕੇ ਹੁਣ ਤਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਦੇ ਕੀਤੇ ਹੋਏ ਕੰਮਾਂ ਤੋਂ ਪੰਜਾਬ ਵਾਸੀ ਬਹੁਤ ਖੁਸ਼ ਹਨ ਹੁਣ ਤੱਕ ਪੰਜਾਬ ਦੇ ਵਿਚ ਲਗਭਗ 500 ਮੁਹੱਲਾ ਕਲੀਨਿਕ ਖੁੱਲ ਚੁੱਕੇ ਹਨ ਇਹਨਾਂ…

ਹੋਰ ਪੜ੍ਹੋ

ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਬੋਲੇ CM ਮਾਨ: ਪੰਜਾਬ ਅਤੇ ਪੰਜਾਬੀਅਤ ਦੇ “ਵਾਰਿਸ” ਅਖਵਾਉਣ ਦੇ ਕਾਬਿਲ ਨਹੀਂ

ਅੰਮ੍ਰਿਤਪਾਲ ਸਿੰਘ (Amritpal Singh) ਨੂੰ ਲੈ ਕੇ ਸੀ.ਐਮ. ਮਾਨ (CM Mann) ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ ਸਬੰਧੀ ਸੀ.ਐਮ ਮਾਨ ਨੇ ਟਵੀਟ ਕੀਤਾ ਕਿ ‘ਇਹ ਲੋਕ ਵਾਰਿਸ ਕਹਾਉਣ ਦੇ ਕਾਬਲ ਨਹੀਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਥਾਣੇ ਲਿਜਾਇਆ ਗਿਆ ਹੈ। ਉਹ ‘ਵਾਰਸ’ ਕਹਾਉਣ…

ਹੋਰ ਪੜ੍ਹੋ

ਨਸ਼ਿਆਂ ਖ਼ਿਲਾਫ਼ ਰੈਲੀ ਐਸ ਐਸ ਪੀ ਸਾਹਿਬ ਨੂੰ ਦਿੱਤਾ ਮੰਗ ਪੱਤਰ , ਜੋਗਿੰਦਰ ਸਿੰਘ ਚੇਅਰਮੈਨ

ਨਕੋਦਰ : ਨਕੋਦਰ ਵਿਚ ਭਗਵਾਨ ਵਾਲਮੀਕ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਵੱਲੋਂ ਇਕ ਨਸ਼ਿਆਂ ਖਿਲਾਫ ਵੱਡੇ ਪੱਧਰ ਤੇ ਇਕ ਰੈਲੀ ਕੱਢੀ ਜਿਸ ਦੀ ਪ੍ਰਧਾਗੀ ਬਲਵਿੰਦਰ ਮਾਲੜੀ ਪੰਜਾਬ ਪ੍ਰਧਾਨ ਅਤੇ ਜੋਗਿੰਦਰ ਸਿੰਘ ਚੇਅਰਮੈਨ ਬਿੱਲੀ ਬੜੈਚ ਨੇਂ ਕੀਤੀ ਜੋ ਕਿ ਕਪੂਰਥਲਾ ਚੋਕ ਨਕੋਦਰ ਤੋ ਵੱਡੇ ਹਜੂਮ ਨਾਲ ਪੈਦਲ ਯਾਤਰਾ ਕਰਦੇ ਹੋਏ ਡਾਕਟਰ ਅੰਬੇਡਕਾਰ…

ਹੋਰ ਪੜ੍ਹੋ

ਪੰਜਾਬ ਵਿੱਚ ਬਹੁਤ ਸਾਰੇ ਸਕੂਲ ਬਿਨਾ ਅਧਿਆਪਕਾ ਤੋਂ ਚੱਲ ਰਹੇ

ਨਕੋਦਰ: ਵਾਲਮੀਕਿ ਐਕਸ਼ਨ ਫੋਰਸ ਪੰਜਾਬ ਦੇ ਪ੍ਰਧਾਨ ਧਰਮਿੰਦਰ ਨੰਗਲ ਨੇ ਪ੍ਰੈਸ ਨਾਲ ਗੱਲ ਕਰਦੀਆਂ ਕਯਾ ਕਿ ਬੱਚਿਆਂ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਪ੍ਰਤੀ ਚਿੰਤਾ ਪ੍ਰਗਟਾਉਂਦਿਆਂ ਦੱਸਿਆ ਕੀ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਬੱਚੇ ਪੜ੍ਹਾਈ ਤੋਂ ਵਾਂਝੇ ਹੋ ਰਹੇ ਹਨ ਕਿਉਂਕਿ ਸਰਕਾਰ ਵੱਲੋਂ ਸਕੂਲਾਂ ਵਿੱਚ ਅਧਿਆਪਕਾਂ ਦੀ ਪੂਰਤੀ…

ਹੋਰ ਪੜ੍ਹੋ

ਪੰਜਾਬ ਸਰਕਾਰ ਵਲੋਂ ਜਨਤਾ ਤੇ ਇਕ ਹੋਰ ਬੋਜ ਪੈਟਰੋਲ ਡੀਜ਼ਲ ਤੇ ਲੱਗਿਆ ਟੈਕਸ:ਧਰਮਿੰਦਰ ਨੰਗਲ ਪੰਜਾਬ ਪ੍ਰਧਾਨ

ਨਕੋਦਰ : ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਵਾਲਮੀਕਿ ਐਕਸ਼ਨ ਫੋਰਸ ਦੇ ਪੰਜਾਬ ਪ੍ਰਧਾਨ ਧਰਮਿੰਦਰ ਨੰਗਲ ਨੇ ਕਿਹਾ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਗੱਲ ਦਾ ਪ੍ਰਗਟਾਵਾ ਕਰਦਿਆਂਜਿੱਥੇ ਸਮੇਂ ਦੀਆਂ ਸਰਕਾਰਾਂ ਵੱਲੋਂ ਪਹਿਲਾਂ ਹੀ ਹਰ ਵਸਤੂ ਨੂੰ ਮਹਿੰਗਾ ਕੀਤਾ ਗਿਆ ਹੈ ਜਿਸ…

ਹੋਰ ਪੜ੍ਹੋ

ਚੇਅਰਮੈਨ ਬਣਨ ਤੇ ਵਧਾਈਆਂ ਦੇਣ ਵਾਲਿਆਂ ਦਾ ਰਿਣੀ ਹਾਂ – ਜ਼ਿਲ੍ਹਾ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ

ਮੀਡੀਆ ਨਾਲ ਗੱਲਬਾਤ ਦੌਰਾਨ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ/ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਘਰਸ਼ ਦੇ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਜੀ ਅਤੇ ਪੰਜਾਬ ਮਾਰਕਫੈਡ ਦੇ ਚੇਅਰਮੈਨ/ਸੂਬਾ ਸਕੱਤਰ ਸ੍ਰ ਅਮਨਦੀਪ ਸਿੰਘ ਮੋਹੀ ਜੀ ਨੇ ਮੀਟਿੰਗ ਵਿੱਚ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ…

ਹੋਰ ਪੜ੍ਹੋ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਗੱਡੀਆਂ ਦੇ ਕਾਫ਼ਲਿਆਂ ਨਾਲ਼ ਸ਼ਰਾਬ ਫੈਕਟਰੀ ਜ਼ੀਰਾ ਮੂਹਰੇ ਚੱਲਦੇ ਸਾਂਝੇ ਮੋਰਚੇ ਨੂੰ ਹੁਲਾਰਾ ਦੇਣ ਲਈ 30 ਦਸੰਬਰ ਅੱਜ ਰਵਾਨਾ ਹੋਵਣਗੇ- ਛੀਨੀਵਾਲ,ਰਾਏਸਰ

ਮਹਿਲ ਕਲਾਂ,29 ਦਸੰਬਰ (ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲਾ ਸਕੱਤਰ ਨਗਿੰਦਰ ਸਿੰਘ ਬਬਲਾ ਰਾਏਸਰ ਦੀ ਪ੍ਰਧਾਨਗੀ ਹੇਠ ਪਿੰਡ ਰਾਏਸਰ ਵਿਖੇ ਹੋਈ। ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ, ਸੀਨੀਅਰ ਮੀਤ ਪ੍ਰਧਾਨ ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ, ਮੀਤ ਪ੍ਰਧਾਨ ਅਭੀਕਰਣ ਸਿੰਘ ਬਰਨਾਲਾ ਅਤੇ ਜ਼ਿਲ੍ਹਾ…

ਹੋਰ ਪੜ੍ਹੋ

ਵਿਸ਼ਵ ਸੂਫ਼ੀ ਸੰਤ ਸਮਾਜ ਦੇ ਪ੍ਰਧਾਨ ਬਾਬਾ ਦੀਪਕ ਕੁਮਾਰ ਬਾਬਾ ਦੀਪੂ ਸ਼ਾਹ ਜੀ ਭੁਲੱਥ ਵਾਲੇ: ਅਮਰੀਕ ਮਾਇਕਲ

( ) ਪੰਜਾਬੀ ਗਾਇਕ ਅਤੇ ਨਿਰਦੇਸ਼ਕ ਅਮਰੀਕ ਮਾਇਕਲ ਨੇ ਪ੍ਰੈਸ ਨੂੰ ਜਣਕਾਰੀ ਦਿੱਤੀ ਦਸਿਆ ਵਿਸ਼ਵ ਸੂਫ਼ੀ ਸੰਤ ਸਮਾਜ ਦੇ ਪ੍ਰਧਾਨ ਦੀਪਕ ਕੁਮਾਰ ਬਾਬਾ ਦੀਪੂ ਸ਼ਾਹ ਜੀ ਕਲਾਕਾਰਾਂ ਦੇ ਦੁੱਖ ਤੇ ਸੁੱਖ ਵਿੱਚ ਹਮੇਸ਼ਾ ਮੋਢੇ ਨਾਲ ਮੋਢਾ ਲਾਕੇ ਖੜ੍ਹਦੇ ਹਨ। ਪਿਛਲੇ ਸਮੇਂ ਕਰੋਨਾ ਕਾਲ ਦੇ ਦਿਨਾਂ ਵਿੱਚ ਬਾਬਾ ਦੀਪਕ ਕੁਮਾਰ ਦੀਪੂ…

ਹੋਰ ਪੜ੍ਹੋ

ਮਹਿੰਗਾਈ ਦੇ ਮੁੱਦੇ ਤੇ ਪੰਜਾਬ ਸਰਕਾਰ ਹੋਈ ਫੇਲ੍ਹ : ਜੋਗਿੰਦਰ ਸਿੰਘ ਚੇਅਰਮੈਨ ਬਿੱਲੀ ਵੜੈਚ

ਨਕੋਦਰ ( ਸਰਵਣ ਹੰਸ) ਅੱਜ ਭਗਵਾਨ ਵਾਲਮੀਕ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਦੀ ਇਕ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਬਲਵਿੰਦਰ ਮਾਲੜੀ ਨੇ ਕੀਤੀ ਜਿਸ ਵਿਚ ਮਹਿੰਗਾਈ ਦੇ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਤੇ ਸੂਬਾ ਚੇਅਰਮੈਨ ਜੋਗਿੰਦਰ ਸਿੰਘ ਬਿੱਲੀ ਵੜੈਚ ਨੇ ਬੋਲਦਿਆਂ ਕਿਹਾ ਕੀ…

ਹੋਰ ਪੜ੍ਹੋ

ਲੋਕ ਸੁੱਕਰਵਾਰ ਦਾ ਦਿਨ ਡਰਾਈ ਡੇਅ ਫਰਾਈ ਡੇਅ ਦੇ ਤੌਰ ਤੇ ਮਨਾਉਣ: ਸਿਵਲ ਸਰਜਨ

ਸਿਹਤ ਵਿਭਾਗ ਪੰਜਾਬ ਵੱਲੋ ਜਾਰੀ ਹੁਕਮਾਂ ਮੁਤਾਬਿਕ ਸਿਵਲ ਸਰਜਨ ਡਾ ਹਿਤਿੰਦਰ ਕੌਰ ਦੇ ਦਿਸਾ ਨਿਰਦੇਸਾਂ ਤਹਿਤ ਜਿਲ੍ਹੇ ਭਰ ਦੇ ਸਰਕਾਰੀ ਸਿਹਤ ਕੇਦਰਾਂ ਅਤੇ ਆਮ ਲੋਕਾਂ ਨੂੰ ਡੇਗੂ ਦੇ ਬਚਾਅ ਸਬੰਧੀ ਟੀਮਾਂ ਵਲੋ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਮੁਹਿੰਮ ਤਹਿਤ ਅੱਜ ਜਿੰਨਾਂ ਥਾਂਵਾ ਤੇ ਡੇਗੂ ਦੇ ਮਰੀਜ਼ ਪਾਏ ਗਏ ਸਨ ਉਨਾਂ…

ਹੋਰ ਪੜ੍ਹੋ

ਲਤੀਫਪੁਰ ਵਾਸੀਆਂ ਦੇ ਹੱਕ ਵਿੱਚ ਖੜੀ ਭਗਵਾਨ ਵਾਲਮੀਕ ਅਧਿਕਾਰ ਸੁਰੱਖਿਆ ਸੈਨਾ: ਜੋਗਿੰਦਰ ਸਿੰਘ ਚੇਅਰਮੈਨ

ਨਕੋਦਰ: ਭਗਵਾਨ ਵਾਲਮੀਕ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਦੀ ਇਕ ਮੀਟਿੰਗ ਪੰਜਾਬ ਪ੍ਰਧਾਨ ਬਲਵਿੰਦਰ ਮਾਲੜੀ ਅਤੇ ਚੇਅਰਮੈਨ ਜੋਗਿੰਦਰ ਸਿੰਘ ਬਿੱਲੀ ਵੜੈਚ ਦੀ ਪ੍ਰਧਾਨਗੀ ਹੇਠ ਹੋਈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਜੌ ਜਲੰਧਰ ਦੇ ਲਤੀਫ਼ਪੁਰ ਵਿਚ ਕਾਫੀ ਸਮੇਂ ਤੋਂ ਰਹਿ ਰਹੇ ਲੋਕਾਂ ਦੇ ਪੰਜਾਬ ਸਰਕਾਰ ਵੱਲੋਂ ਮਕਾਨ ਢਹਿ…

ਹੋਰ ਪੜ੍ਹੋ

ਭਗਵਾਨ ਬਾਲਮੀਕ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਦਾ ਪੰਜਾਬ ਸਰਕਾਰ ਖ਼ਿਲਾਫ਼ ਫੁੱਟਿਆ ਗੁੱਸਾ : ਜੋਗਿੰਦਰ ਸਿੰਘ ਚੇਅਰਮੈਨ ਬਿੱਲੀ ਵੜੈਚ

ਨਕੋਦਰ (ਸਰਵਣ ਹੰਸ) ਭਗਵਾਨ ਵਾਲਮੀਕ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਦੀ ਇਕ ਮੀਟਿੰਗ ਨਕੋਦਰ ਵਿਖੇ ਕੀਤੀ ਗਈ ਇਹ ਮੀਟਿੰਗ ਪੰਜਾਬ ਪ੍ਰਧਾਨ ਬਲਵਿੰਦਰ ਮਾਲੜੀ ਅਤੇ ਚੇਅਰਮੈਨ ਜੋਗਿੰਦਰ ਸਿੰਘ ਬਿੱਲੀ ਵੜੈਚ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਦਲਿਤ ਸਮਾਜ ਦੇ ਭੱਖਦੇ ਮੁੱਦਿਆਂ ਨੂੰ ਵਿਚਾਰਿਆ ਗਿਆ ਜਿਸ ਵਿਚ ਸਭ ਤੋਂ ਪਹਿਲਾਂ…

ਹੋਰ ਪੜ੍ਹੋ

2 ਦਸੰਬਰ ਨੂੰ ਬਰਨਾਲਾ ਵਿਖੇ ਦੇਸ਼ ਭਗਤਾਂ ਦੇ ਮਨਾਏ ਜਾ ਰਹੇ ਸਮਾਗਮ ਵਿੱਚ ਪਾਰਟੀ ਵਰਕਰ ਅਤੇ ਮਜ਼ਦੂਰ ਕਾਫ਼ਲੇ ਬੰਨ੍ਹ ਕੇ ਸਮੂਲੀਅਤ ਕਰਨਗੇ: ਕਾਮਰੇਡ ਖੁਸ਼ੀਆਂ

ਮਹਿਲ ਕਲਾਂ: ਸੀਪੀਐਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆਂ ਖੁਸ਼ੀਆ ਸਿੰਘ ਬਰਨਾਲਾ ਦੀ ਅਗਵਾਈ ਹੇਠ ਮੁਜ਼ਾਰਾ ਲਹਿਰ ਨੂੰ ਸਮਰਪਿਤ ਆਲ ਇੰਡੀਆ ਕਿਸਾਨ ਸਭਾ ਵੱਲੋਂ ਮਹਾਨ ਦੇਸ਼ ਭਗਤ ਬਾਬਾ ਨਰਾਇਣ ਸਿੰਘ ਬਾਬਾ ਅਰਜਨ ਸਿੰਘ, ਕਾਮਰੇਡ ਹਰਨਾਮ ਸਿੰਘ ਪਹਾੜਾ ,ਬਾਬਾ ਦੁੱਲਾ ਸਿੰਘ ਜਲਾਲਦੀਵਾਲ ,ਬਾਬਾ ਗੁਰਬਚਨ ਸਿੰਘ ਖੁੱਡੀ ਕਲਾਂ ਦੀ ਯਾਦ ਵਿੱਚ 2 ਦਸੰਬਰ…

ਹੋਰ ਪੜ੍ਹੋ