Chandrayaan 3 Landing on Moon: ਅੱਜ ਦਾ ਦਿਨ ਹਰ ਭਾਰਤੀ ਲਈ ਮਾਣ ਵਾਲਾ ਪਲ ਹੈ, ਕਿਉਂਕਿ ਅੱਜ ਭਾਰਤ ਨੇ ਚੰਦਰਮਾ ‘ਤੇ ਪੈਰ ਰੱਖਿਆ ਹੈ। 23 ਅਗਸਤ ਦੀ ਸ਼ਾਮ 6 ਵੱਜ ਕੇ 4 ਮਿੰਟ ‘ਤੇ ਜਦੋਂ ‘ਚੰਦਰਯਾਨ 3’ ਨੇ ਚੰਦਰਮਾ ‘ਤੇ ਕਦਮ ਰੱਖਿਆ ਤਾਂ ਹਰ ਭਾਰਤੀ ਦੀਆਂ ਅੱਖਾਂ ਨਮ ਹੋ ਗਈਆਂ। ਹਰ ਕੋਈ ਇਸਰੋ ਦੇ ਸਾਰੇ ਵਿਿਗਿਆਨੀਆਂ ਨੂੰ ਆਪਣੇ ਆਪਣੇ ਅੰਦਾਜ਼ ‘ਚ ਵਧਾਈ ਦੇ ਰਿਹਾ ਹੈ।
ਸਿਆਸਤਦਾਨਾਂ ਅਤੇ ਬਾਲੀਵੁੱਡ ਹਸਤੀਆਂ ਤੋਂ ਲੈ ਕੇ ਆਮ ਲੋਕਾਂ ਤੱਕ… ਅੱਜ ਖੁਸ਼ੀ ਨਾਲ ਹਰ ਕੋਈ ਸੱਤਵੇਂ ਅਸਮਾਨ ‘ਤੇ ਹੈ। ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ ਹੈ। ਲੋਕ ਫਿਲਮ ਦੇ ਦ੍ਰਿਸ਼ਾਂ ਨੂੰ ਮੀਮ ਬਣਾ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਰਹੇ ਹਨ। ਇਸ ਖਾਸ ਮੌਕੇ ‘ਤੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਚੰਦਰਯਾਨ 3 ਦੇ ਚੰਦਰਮਾ ‘ਤੇ ਸਾਫਟ ਲੈਂਡਿੰਗ ਤੋਂ ਬਾਅਦ ਲੋਕ ਕਿਸ ਤਰ੍ਹਾਂ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਹਨ।
Indian lander #Vikram right now. #Chandrayaan3Landing #Chandrayaan3 pic.twitter.com/fpXHvRbD7o
— shankar yadav (@Shankaryadav006) August 23, 2023
Indians right now after #Chandrayaan3Landing#Chandrayaan3 pic.twitter.com/B2YRq716CU
— Let’sdriEV (@LetsdriEV) August 23, 2023
Chandrayaan-3 Mission:
‘India🇮🇳,
I reached my destination
and you too!’
: Chandrayaan-3Chandrayaan-3 has successfully
soft-landed on the moon 🌖!.Congratulations, India🇮🇳!#Chandrayaan_3#Ch3
— ISRO (@isro) August 23, 2023
Chak de India 🇮🇳 #Chandrayaan3 #ISRO https://t.co/QuiACGz47W
— Krishnaprasad P M (@pmk_prasad) August 23, 2023
बधाई INDIA@isro को बधाई।
सभी को बधाई ।#Chandrayaan3
पनौती Quit INDIA. https://t.co/xv9Nn1kPN5— 🇮🇳 Bhanu AAP 🇮🇳 (@LAXMINAGAR_AAP) August 23, 2023
अबे चाँद पे हूँ मैं #Chandrayaan3 #ch3 #ISRO pic.twitter.com/xVH9XrwpKz
— Haidar Ali (@haidar1989) August 23, 2023
APJ ABDUL KALAM watching Chandrayaan 3’s landing on moon from heaven#Chandrayaan3 #IndiaOnTheMoon pic.twitter.com/OuFZ8sIS3M
— Muhammad Aaqib (@itsokayaaqib) August 23, 2023
It all started in 2019 hoping for setback in 2023. #Chandrayaan3 #Prabhas #Salaar pic.twitter.com/lVPDXV4A9B
— Säræth_pŕàbhās (@SriGopiSarath) August 23, 2023
ਇਸਰੋ ਦੀ ਇਸ ਸਫਲਤਾ ‘ਤੇ ਬਾਲੀਵੁੱਡ ਤੋਂ ਲੈ ਕੇ ਟੀਵੀ ਸੈਲੇਬਸ ਵਧਾਈ ਦੇ ਰਹੇ ਹਨ। ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਨੇ ਵੀ ਆਪਣੇ ਅੰਦਾਜ਼ ‘ਚ ਇਸਰੋ ਨੂੰ ਵਧਾਈ ਦਿੱਤੀ ਹੈ। ਸ਼ਾਹਰੁਖ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ- ‘ਚਾਂਦ ਤਾਰੇ ਤੋੜ ਲਾਊਂ……ਸਾਰੀ ਦੁਨੀਆ ਪਰ ਮੈਂ ਛਾਊਂ….ਅੱਜ ਭਾਰਤ ਤੇ ਇਸਰੋ ਛਾ ਗਏ। ਸ਼ੁਭਕਾਮਨਾਵਾਂ ਸਾਰੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ, ਪੂਰੀ ਟੀਮ ਨੂੰ ਜਿਨ੍ਹਾਂ ਨੇ ਭਾਰਤ ਨੂੰ ਇੰਨਾ ਮਾਣ ਦਿਵਾਇਆ ਹੈ। ਚੰਦਰਯਾਨ-3 ਸਫਲ ਰਿਹਾ। ਚੰਦਰਮਾ ‘ਤੇ ਸਾਫਟ ਲੈਂਡਿੰਗ।
Chaand Taare todh laoon….Saari Duniya par main chhaoon. Aaj india aur @isro chhaa gaya. Congratulations to all the scientists and engineers…the whole team which has made India so proud. Chandrayaan-3 has successfully
soft-landed on the moon. #Chandrayaan3 pic.twitter.com/yBJu9k7Q8a— Shah Rukh Khan (@iamsrk) August 23, 2023
‘ਗਦਰ 2’ ‘ਚ ਪਾਕਿਸਤਾਨ ਦੇ ਛੱਕੇ ਜੜਨ ਵਾਲੇ ਸੰਨੀ ਦਿਓਲ ਨੇ ਵੀ ਚੰਦਰਯਾਨ 3 ਦੀ ਸਫਲ ਲੈਂਡਿੰਗ ‘ਤੇ ਮਾਣ ਮਹਿਸੂਸ ਕੀਤਾ ਹੈ। ਅਦਾਕਾਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਟਵੀਟ ਕੀਤਾ, ‘ਕਿੰਨਾ ਮਾਣ ਵਾਲਾ ਪਲ ਹੈ। #ਹਿੰਦੁਸਤਾਨ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ.. ਮੁਬਾਰਕਾਂ @ISRO..’। ਇਨ੍ਹਾਂ ਸੈਲੇਬਸ ਤੋਂ ਇਲਾਵਾ ਕੰਗਨਾ ਰਣੌਤ, ਅਕਸ਼ੇ ਕੁਮਾਰ, ਅਨੁਪਮ ਖੇਰ, ਕਾਰਤਿਕ ਆਰੀਅਨ, ਮੀਰਾ ਰਾਜਪੂਤ ਸਮੇਤ ਕਈ ਸੈਲੇਬਸ ਨੇ ਖੁਸ਼ੀ ਜਤਾਈ ਹੈ। ਅਕਸ਼ੇ ਨੇ ਟਵੀਟ ਕੀਤਾ ਅਤੇ ਲਿਖਿਆ, ‘ਕਰੋੜਾਂ ਦਿਲ ਇਸਰੋ ਦਾ ਧੰਨਵਾਦ ਕਹਿ ਰਹੇ ਹਨ.. ਤੁਸੀਂ ਸਾਨੂੰ ਮਾਣ ਮਹਿਸੂਸ ਕਰਾਇਆ ਹੈ.. ਭਾਰਤ ਨੂੰ ਇਤਿਹਾਸ ਰਚਦੇ ਹੋਏ ਦੇਖ ਕੇ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਾਂ.. ਭਾਰਤ ਚੰਦ ‘ਤੇ ਹੈ.. ਅਸੀਂ ਚੰਦਰਮਾ ‘ਤੇ ਹਾਂ… # ਚੰਦਰਯਾਨ3