Feedfront Insight
  • Spl. Edition
    • CHIEF EDITOR BIRTHDAY SPECIAL
    • DIWALI SPECIAL EDITION
    • GURPURAB
  • X🔞E
  • Account
  • About
  • Login to FEEDFRONT INSIGHT
Saturday, September 30, 2023
  • Login
  • Register
Feedfront Insight
  • Spl. Edition
    • CHIEF EDITOR BIRTHDAY SPECIAL
    • DIWALI SPECIAL EDITION
    • GURPURAB
  • X🔞E
  • Account
  • About
  • Login to FEEDFRONT INSIGHT
No Result
View All Result
Feedfront Insight
No Result
View All Result
  • Spl. Edition
  • X🔞E
  • Account
  • About
  • Login to FEEDFRONT INSIGHT
Home FILM & MUSIC

Punjabi Singer Ninja: ਪੰਜਾਬੀ ਗਾਇਕ ਨਿੰਜਾ ਨੇ ਬਦਲਿਆ ਆਪਣਾ ਲੁੱਕ, ਨਵੀਂ ਫਿਲਮ ‘ਚ ਨਿਭਾਉਣਗੇ ਇਹ ਕਿਰਦਾਰ

byFeedfront Bureau
August 19, 2023
in FILM & MUSIC
0
Punjabi Singer Ninja: ਪੰਜਾਬੀ ਗਾਇਕ ਨਿੰਜਾ ਨੇ ਬਦਲਿਆ ਆਪਣਾ ਲੁੱਕ, ਨਵੀਂ ਫਿਲਮ ‘ਚ ਨਿਭਾਉਣਗੇ ਇਹ ਕਿਰਦਾਰ
217
SHARES
2.2k
VIEWS
Share on FacebookShare on Twitter

FER MAMLA GADBAD HAI Release Date: ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਵੱਲੋਂ ਇੱਕ ਤੋਂ ਬਾਅਦ ਇੱਕ ਵੱਡਾ ਧਮਾਕਾ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਨਿੰਜਾ ਵੱਲੋਂ ਬੈਕ-ਟੂ-ਬੈਕ ਕਈ ਫਿਲਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਜ਼ਿੰਦਗੀ ਜ਼ਿੰਦਾਬਾਦ ਤੋਂ ਬਾਅਦ ਕਲਾਕਾਰ ਫਿਲਮ ਫੇਰ ਮਾਮਲਾ ਗੜਬੜ ਹੈ ਨੂੰ ਲੈ ਸੁਰਖੀਆਂ ਬਟੋਰ ਰਿਹਾ ਹੈ। ਇਸ ਵਿਚਾਲੇ ਫਿਲਮ ਫੇਰ ਮਾਮਲਾ ਗੜਬੜ ਤੋਂ ਨਿੰਜਾ ਦਾ ਲੁੱਕ ਸਾਹਮਣੇ ਆਇਆ ਹੈ। ਜਿਸ ਨੂੰ ਦੇਖ ਤੁਸੀ ਵੀ ਹੈਰਾਨ ਰਹਿ ਜਾਵੋਗੇ। ਪੰਜਾਬੀ ਗਾਇਕ ਨਿੰਜਾ ਨੂੰ ਤੁਸੀ ਵੀ ਕਦੇ ਅਜਿਹੀ ਲੁੱਕ ਵਿੱਚ ਨਹੀਂ ਦੇਖਿਆ ਹੋਵੇਗਾ। ਪਰ ਜੋ ਵੀ ਹੈ ਨਿੰਜਾ ਦੇ ਇਸ ਲੁੱਕ ਨੇ ਫਿਲਮ ਨੂੰ ਲੈ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। 

ਦਰਅਸਲ, ਫਿਲਮ ਫੇਰ ਮਾਮਲਾ ਗੜਬੜ ਹੈ ਤੋਂ ਨਿੰਜਾ ਦਾ ਲੁੱਕ ਅਦਾਕਾਰ ਬਨਿੰਦਰਜੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਹੈ। ਨਿੰਜਾ ਦੀ ਫਿਲਮ ਤੋਂ ਲੁੱਕ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ, Ninja as Jagga, ਫਿਲਮ ਫੇਰ ਮਾਮਲਾ ਗੜਬੜ ਹੈ 6 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Baninderjit Singh (@baninderbunny)


ਗੱਲ ਜੇਕਰ ਫਿਲਮ ਜ਼ਿੰਦਗੀ ਜ਼ਿੰਦਾਬਾਦ ਦੀ ਕਰਿਏ ਤਾਂ ਇਹ 27 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਫਿਲਮ ਫੇਰ ਮਾਮਲਾ ਗੜਬੜ ਹੈ ਦੀ ਗੱਲ ਕਰਿਏ ਤਾਂ ਇਸ ਵਿੱਚ ਅਦਾਕਾਰਾ Prreit Kamal ਪੰਜਾਬੀ ਕਲਾਕਾਰ ਨਿੰਜਾ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਨਿੰਜਾ ਨੇ ਹਾਲ ਹੀ ਵਿੱਚ ਆਪਣਾ ਨਵਾਂ ਗੀਤ ਰਾਜਾ ਰਾਣੀ ਵੀ ਰਿਲੀਜ਼ ਕੀਤਾ ਸੀ। ਫਿਲਹਾਲ ਦਰਸ਼ਕ ਨਿੰਜਾ ਦੀਆਂ ਦੋਵਾਂ ਫਿਲਮਾਂ ਨੂੰ ਲੈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਦੋਵੇਂ ਫਿਲਮਾਂ ਪਰਦੇ ਉੱਪਰ ਕੀ ਕਮਾਲ ਦਿਖਾਉਣਗੀਆਂ ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।  

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਇਸ ਖ਼ਬਰ ਨੂੰ ਸ਼ੇਅਰ ਕਰੋ

  • Facebook
  • Twitter
  • Print
  • Email
  • WhatsApp
Chief Bureau

Feedfront Bureau

Next Post
राजेन्द्र साहू हत्याकांड: नक्सलियों के रुपये हड़पना पड़ा भारी, स्लीपर सेल के शूटर्स ने किया गोलियों से छलनी

राजेन्द्र साहू हत्याकांड: नक्सलियों के रुपये हड़पना पड़ा भारी, स्लीपर सेल के शूटर्स ने किया गोलियों से छलनी

Realtime Readers

This information provided by WSNAR, USA

HAPPY BIRTHDAY !!

#HappyBirthday

Recommended

Darbhanga Crime News: 24 घंटे के भीतर DMCH से चोरी गया डेढ़ साल का बच्चा बरामद, जानें कैसे

Darbhanga Crime News: 24 घंटे के भीतर DMCH से चोरी गया डेढ़ साल का बच्चा बरामद, जानें कैसे

5 months ago
ਵਟਸਐਪ ਦੇ ਇਸ ਫੀਚਰ ਨਾਲ ਤੁਸੀਂ 8 ਘੰਟੇ ਤੱਕ ਜੁੜੇ ਰਹਿ ਸਕਦੇ ਹੋ ਆਪਣੇ ਪਿਆਰਿਆਂ ਨਾਲ, ਇਸ ਤਰ੍ਹਾਂ ਕੋਰ ਐਕਟੀਵੇਟ

ਵਟਸਐਪ ਦੇ ਇਸ ਫੀਚਰ ਨਾਲ ਤੁਸੀਂ 8 ਘੰਟੇ ਤੱਕ ਜੁੜੇ ਰਹਿ ਸਕਦੇ ਹੋ ਆਪਣੇ ਪਿਆਰਿਆਂ ਨਾਲ, ਇਸ ਤਰ੍ਹਾਂ ਕੋਰ ਐਕਟੀਵੇਟ

8 months ago

Popular News

    © 2019-22 All rights reserved with THE FEEDFRONT, IND and 1141 Foundation Punjab.

    We are registered with UMSME under license No. PB1000000202

    • Spl. Edition
      • CHIEF EDITOR BIRTHDAY SPECIAL
      • DIWALI SPECIAL EDITION
      • GURPURAB
    • X🔞E
    • Account
    • About
    • Login to FEEDFRONT INSIGHT
    • Login
    • Sign Up

    Welcome Back!

    Login to your account below

    Forgotten Password? Sign Up

    Create New Account!

    Fill the forms below to register

    All fields are required. Log In

    Retrieve your password

    Please enter your username or email address to reset your password.

    Log In