ਨਕੋਦਰ: ਬੀਤੇ ਦਿਨੀਂ ਹੋਏ ਆਈਲੈਟਸ ਦੇ ਟੈਸਟ ਵਿੱਚੋ ਨਕੋਦਰ ਦੇ ਇਲਾਕੇ ਵਿੱਚ ਉੱਚਤਮ 7.5 ਬੈਂਡ ਲੈਕੇ ਮੱਲ੍ਹ ਮਾਰਨ ਵਾਲੀ ਸਿਮਰਨ ਕੌਰ ਉਸ ਅਕੈਡਮੀ ਦੀ ਵਿਦਿਆਰਥਣ ਹੈ ਜਿਸਨੂੰ ਬਿਹਤਰ ਨਤੀਜਿਆਂ ਵਾਲੀ ਅਕੈਡਮੀ ਹੋਣ ਦਾ ਮਾਣ ਪ੍ਰਾਪਤ ਹੈ। ਹਾਂਜੀ ਅਸੀ ਗੱਲ ਕਰ ਰਹੇ ਹਾਂ ਇੰਗਲਿਸ਼ ਵਿਜ਼ਾਰਡਜ਼ ਦੀ, ਇਹ ਓਹ ਨਾਮ ਹੈ ਜਿਸ ਦੇ ਨਾਲ ਜੁੜਨ ਨਾਲ ਹੀ ਕਾਬਲੀਅਤ, ਕੁਸ਼ਲਤਾ ਅਤੇ ਕਸ਼ਮਤਾ ਨਾਮਕ ਗੁਣ ਇਥੇ ਪੜ੍ਹਨ ਵਾਲੇ ਵਿਦਿਆਰਥੀ ਨਾਲ ਖੁਦ-ਬ-ਖੁੱਦ ਜੁੜ ਜਾਂਦੇ ਹਨ ਬਾਸ਼ਰਤ ਕਿ ਉਸ ਵਿਦਿਆਰਥੀ ਦੀ ਮੰਜ਼ਿਲ ਪਾਉਣ ਦੀ ਦ੍ਰਿੜ ਨਿਸ਼ਚਾ ਅਤੇ ਲੋੜੀਂਦੇ ਨਤੀਜੇ ਲਈ ਸਮਰਪਣ ਹੋਵੇ। ਸਿਮਰਨ ਕੌਰ ਨੇ ਇਸ ਧਾਰਨਾ ਨੂੰ ਗੰਭੀਰਤਾ ਨਾਲ ਲਿਆ ਅਤੇ ਇਸ ਅਕੈਡਮੀ ਦੀ ਤਕਨੀਕ ਅਤੇ ਸਿਮਰਨ ਦੀ ਮਿਹਨਤ ਦਾ ਸਿੱਟਾ ਸਾਬਿਤ ਹੋਇਆ ਉਸਦਾ ਇਹ ਰਿਜਲਟ। ਜਿੱਥੇ ਕਿਰਨਜੋਤ ਨੇ ਉੱਚਤਮ 7.5 ਬੈਂਡ ਹਾਸਿਲ ਕੀਤੇ। ਸਿਮਰਨ ਕੌਰ ਨੇ ਫੀਡਫਰੰਟ ਦੇ ਨੁਮਾਇੰਦੇ ਨਾਲ ਗੱਲ ਕਰਦਿਆਂ ਕਿਹਾ ਕਿ ਆਈਲੈਟਸ ਵਿੱਚੋ ਲੋੜੀਂਦੇ ਨਤੀਜੇ ਲੈਣਾ ਕੋਈ ਔਖਾ ਨਹੀਂ ਅਗਰ ਇੰਗਲਿਸ਼ ਵਿਜ਼ਾਰਡਜ਼ ਅਕੈਡਮੀ ਦੀ ਤਕਨੀਕ ਅਤੇ ਵਿਦਿਆਰਥੀ ਦੀ ਮਿਹਨਤ ਇੱਕ ਹੋ ਜਾਵੇ। ਮੈਂ ਬਹੁਤ ਖੁਸ਼ਨਸੀਬ ਹਾਂ ਜੋ ਮੈਨੂੰ ਇਸ ਅਕੈਡਮੀ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।
ਇਸ ਖੁਸ਼ੀ ਵਿੱਚ ਮੈਡਮ ਸ਼ਿਲਪਾ ਪਰੂਥੀ ਨੇ ਸਿਮਰਨ ਕੌਰ ਦਾ ਮੂੰਹ ਮਿੱਠਾ ਕਰਵਾਇਆ ਤੇ ਉਸਦੇ ਬਿਹਤਰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ
Latest from Blog
Gopalganj Crime News: पुलिस गंडक नदी में गोताखोरों की मदद से लापता छात्र की खोजबीन कर…
Kapil Sharma: ਕਪਿਲ ਸ਼ਰਮਾ ਤੋਂ ਭਾਰਤੀ ਸਿੰਘ ਤੱਕ ਕਾਮੇਡੀ ਨੂੰ ਕਾਮਯਾਬ ਕਰੀਅਰ ਬਣਾ ਕੇ ਕਰੋੜਾਂ ਕਮਾ…
बॉलीवुड और टीवी के दिग्गज अभिनेता गुफी पेंटल (Gufi Paintl) को दिल और गुर्दे की बीमारी…
Arijit singh Sister Amrita Singh New Song Saiyaan Se : अमृता सिंह अपनी खूबसूरत आवाज से…
Bihar Crime News: हत्या की ये घटना बिहार के जहानाबाद जिला की है. जिले के अमैन…