Ammy Virk: ਐਮੀ ਵਿਰਕ ਦੀ ਫੈਮਿਲੀ ਫੋਟੋ ਜਿੱਤੇਗੀ ਦਿਲ, ਗਾਇਕ ਨੇ ਸ਼ੇਅਰ ਕੀਤੀ ਪਿਆਰੀ ਤਸਵੀਰ

Ammy Virk: ਐਮੀ ਵਿਰਕ ਦੀ ਫੈਮਿਲੀ ਫੋਟੋ ਜਿੱਤੇਗੀ ਦਿਲ, ਗਾਇਕ ਨੇ ਸ਼ੇਅਰ ਕੀਤੀ ਪਿਆਰੀ ਤਸਵੀਰ

23 views
8 mins read

Ammy Virk Family Photo: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਇੰਨੀਂ ਦਿਨੀਂ ਸੁਰਖੀਆਂ ‘ਚ ਹਨ। ਉਨ੍ਹਾਂ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਅੰਨ੍ਹੀ ਦਿਆ ਮਜ਼ਾਕ ਏ’ ਨੇ ਲੋਕਾਂ ਦਾ ਖੂਬ ਦਿਲ ਜਿੱਤਿਆ ਹੈ। ਇਹੀ ਨਹੀਂ ਫਿਲਮ ਨੇ ਬਾਕਸ ਆਫਿਸ ‘ਤੇ ਵੀ ਚੰਗੀ ਕਮਾਈ ਕੀਤੀ ਹੈ। 

ਇਹ ਵੀ ਪੜ੍ਹੋ: ਗਾਇਕ ਕਾਕਾ ਨੇ ਖਤਮ ਕੀਤੀ ਆਪਣੀ ਫਿਲਮ ‘ਵ੍ਹਾਈਟ ਪੰਜਾਬ’ ਦੀ ਸ਼ੂਟਿੰਗ, ਫਿਲਮ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ

[blurb]

 
 
 
 
 
View this post on Instagram
 
 
 
 
 
 
 
 
 
 
 

A post shared by Ammy virk (@ammyvirk)


[/blurb]

ਇਸ ਦੇ ਨਾਲ ਨਾਲ ਬੀਤੇ ਦਿਨ ਯਾਨਿ 11 ਮਈ ਨੂੰ ਐਮੀ ਵਿਰਕ ਨੇ ਆਪਣਾ 31ਵਾਂ ਜਨਮਦਿਨ ਮਨਾਇਆ ਹੈ। ਇਸ ਮੌਕੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ। ਦਰਅਸਲ, ਇਹ ਐਮੀ ਦੀ ਫੈਮਿਲੀ ਫੋਟੋ ਹੈ। ਐਮੀ ਵਿਰਕ ਦੀ ਇਸ ਪੋਸਟ ‘ਚ ਖੁਦ ਐਮੀ, ਉਨ੍ਹਾਂ ਦੀ ਪਤਨੀ ਤੇ ਧੀ ਦਿਲਨਾਜ਼ ਦੇ ਹੱਥ ਨਜ਼ਰ ਆ ਰਹੇ ਹਨ। ਇਹ ਕਿਊਟ ਜਿਹੀ ਤਸਵੀਰ ਨੇ ਸਭ ਦਾ ਦਿਲ ਜਿੱਤ ਲਿਆ ਹੈ। 

ਦੱਸ ਦਈਏ ਕਿ ਐਮੀ ਵਿਰਕ ਆਪਣੀ ਫੈਮਿਲੀ ਨੂੰ ਲਾਈਮਲਾਈਟ ਤੋਂ ਦੂਰ ਰੱਖਦੇ ਹਨ। ਉਹ ਕਦੇ ਵੀ ਆਪਣੀ ਪਤਨੀ ਤੇ ਧੀ ਦੇ ਚਿਹਰੇ ਰਿਵੀਲ ਨਹੀਂ ਕਰਦੇ। ਉਹ ਸੋਸ਼ਲ ਮੀਡੀਆ ਇਸੇ ਅੰਦਾਜ਼ ਨਾਲ ਆਪਣੀ ਫੈਮਿਲੀ ਫੋਟੋਜ਼ ਸ਼ੇਅਰ ਕਰਦੇ ਹਨ। 

 
 
 
 
 
View this post on Instagram
 
 
 
 
 
 
 
 
 
 
 

A post shared by Ammy virk (@ammyvirk)

ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਦੀ ਫਿਲਮ ‘ਅੰਨ੍ਹੀ ਦਿਆ ਮਜ਼ਾਕ ਏ’ ਸੁਪਰਹਿੱਟ ਰਹੀ ਸੀ। ਇਸ ਦੇ ਨਾਲ ਨਾਲ ਐਮੀ ਦੀਆਂ ਫਿਲਮਾਂ ‘ਜੁਗਨੀ’ ਤੇ ‘ਮੌੜ’ ਵੀ ਪਾਈਪਲਾਈਨ ਵਿੱਚ ਹਨ। ਇਸ ਤੋਂ ਇਲਾਵਾ ਐਮੀ ਦੀ ਐਲਬਮ ‘ਲੇਅਰਜ਼’ ਵੀ ਇਸੇ ਸਾਲ ਰਿਲੀਜ਼ ਹੋਈ ਹੈ। ਹਾਲ ਹੀ ‘ਚ ਐਮੀ ਵਿਰਕ ਨੇ ਰੈਪਰ ਡਿਵਾਈਨ ਨਾਲ ਗਾਣਾ ‘ਬਿਜ਼ੀ ਗੈਟਿੰਗ ਪੇਡ’ ਰਿਲੀਜ਼ ਕੀਤਾ ਹੈ, ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਪਰਿਣੀਤੀ ਚੋਪੜਾ-ਰਾਘਵ ਚੱਢਾ ਦੀ ਮੰਗਣੀ ‘ਚ ਪ੍ਰਿਯੰਕਾ ਚੋਪੜਾ ਵੀ ਹੋਵੇਗੀ ਸ਼ਾਮਲ, ਇਸ ਦਿਨ ਪਹੁੰਚੇਗੀ ਦਿੱਲੀ

Previous Story

चोरी के आरोपी युवक को ग्रामीणों ने पीट-पीटकर मार डाला, आठ अरेस्ट

Next Story

प्रियंका चोपड़ा छोड़ेंगी एक्ट्रिंग! 21 साल के करियर से लेंगी रिटारमेंट? किसके लिए दांव पर लगाएंगी करियर

Latest from Blog

Website Readers