ਲਾਂਬੜਾ ( ਸਰਵਣ ਹੰਸ ) ਡਾਕਟਰ ਅੰਬੇਡਕਰ ਸੰਘਰਸ਼ ਮੋਰਚਾ ਪੰਜਾਬ ਦੀ ਮੀਟਿੰਗ ਲਾਂਬੜਾ ਵਿੱਚ ਉਪ ਪ੍ਰਧਾਨ ਪੰਜਾਬ ਡਾਕਟਰ ਸਾਬੀ ਦੇ ਦਫ਼ਤਰ ਵਿਖੇ ਹੋਈ, ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਾਰਟੀ ਦੇ ਪੰਜਾਬ ਪ੍ਰਧਾਨ ਤਰਲੋਕ ਵੇਡਲ ਵੀ ਪਹੁੰਚੇ, ਮੀਟਿੰਗ ਨੂੰ ਸੰਬੋਧਨ ਕਰਦਿਆਂ ਤਰਲੋਕ ਵੇਡਲ ਨੇ ਕਿਹਾ ਕਿ ਸਮਾਜ ਜਾਗਰੂਕ ਹੋ ਚੁੱਕਾ ਹੈ ਲੋਕ ਜਥੇਬੰਦੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਆਪ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ, ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਵਿੱਚ ਜ਼ੋ ਘਟਨਾ ਵਾਪਰੀ ਹੈ ਉਹ ਅਤਿ ਨਿੰਦਣਯੋਗ ਘਟਨਾ ਹੈ, ਉਹਨਾਂ ਕਿਹਾ ਕਿ ਡਾਕਟਰ ਪੰਪੋਸ ਦੇ ਦੋਸ਼ੀਆਂ ਨੂੰ ਪੁਲਿਸ ਪ੍ਰਸ਼ਾਸਨ ਜਲਦੀ ਗ੍ਰਿਫ਼ਤਾਰ ਕਰਨ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ,ਅਗਰ ਪੁਲਿਸ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਨਾਂ ਕੀਤਾ ਤਾਂ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ,ਇਸ ਮੌਕੇ ਪਾਰਟੀ ਦੇ ਵਿਸਥਾਰ ਲਈ ਪਾਰਟੀ ਵਿੱਚ ਸੁਖਦੇਵ ਸਿੰਘ ਬਿੱਲਾ ਪੁਵਾਰਾ ਨੂੰ ਹਲਕਾ ਕਰਤਾਰਪੁਰ ਪ੍ਰਧਾਨ ਲਗਾਇਆ ਗਿਆ,ਇਸ ਮੌਕੇ ਜੱਗੂ ਪ੍ਰਤਾਪੁਰਾ, ਬਿਸ਼ਨ ਸਿੰਘ ਪੁਵਾਰਾ, ਗੁਰਦਿਆਲ ਸਿੰਘ,ਦੀਪਾ ਪਿੰਡ ਵੇਡਲ, ਸੰਦੀਪ ਮਹਿਮੂਵਾਲ ਮਾਲਾ, ਸੋਨੂੰ ਪਰਤਾਪੁਰਾ, ਰਾਜਿੰਦਰ ਮਸੀਹ ਹਾਜਰ ਸਨ,!
Latest from Blog
ਸਾਊਥ ਸਟਾਰ ਧਨੁਸ਼ ਚੇਨਈ ‘ਚ ਕਰੋੜਾਂ ਦੇ ਆਲੀਸ਼ਾਨ ਘਰ ‘ਚ ਰਹਿੰਦੇ ਹਨ, ਦੇਖੋ ਖੂਬਸੂਰਤ ਤਸਵੀਰਾਂ…
प्रहलाद सिंह का कहना है कि यदि कोई व्यक्ति अपने घरों के ऊपर सोलर पैनल लगाता है तो उसके खराब…
Shilpa Shetty Akshay Kumar Breakup Story: बॉलीवुड अभिनेत्री शिल्पा शेट्टी एक समय में अक्षय कुमार (Akshay…
बिजनौर जनपद के गड़ी गांव निवासी मुस्कान का निकाह पांच वर्ष पूर्व मुजफ्फरनगर जनपद के ककरौली…
जमशेदपुर के सोनारी थाना पुलिस ने बीते 10 मार्च को हुए गोली कांड का खुलासा कर…