ਸਾਨੂੰ ਇੱਜ਼ਤ ਅਤੇ ਅੱਣਖ ਨਾਲ ਜਿਊਣਾ ਸਿਖਾਉਣ ਵਾਲੇ ਸ਼੍ਰੀ ਕਾਂਸ਼ੀ ਰਾਮ ਜੀ: ਮਲਕੀਤ ਚੂੰਬਰ

6115 views
6 mins read

ਨਕੋਦਰ: 15 ਮਾਰਚ ਨੂੰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ (ਮਲਕੀਤ ਚੁੰਬਰ) ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਗਰੀਬ ਲੋਕਾਂ ਦੇ ਮਸੀਹਾ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਹਾੜਾ ਬਹੁਜਨ ਸਮਾਜ ਪਾਰਟੀ ਵੱਲੋਂ 15 ਮਾਰਚ ਦਿਨ ਬੁੱਧਵਾਰ ਨੂੰ ਬੂਟਾ ਮੰਡੀ ਜਲੰਧਰ ਵਿਖੇ ਮਨਾਇਆ ਜਾਵੇਗਾ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਮਲਕੀਤ ਚੁੰਬਰ ਸਾਬਕਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਨੇ ਕਿਹਾ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਉਹ ਮਸੀਹਾ ਹੋਇਆ ਜਿਸ ਨੇ ਸਾਨੂੰ ਇਜ਼ਤ ਅਣਖ ਨਾਲ ਜੀਣਾ ਸੁਖਾਇਆ ਮਾਨ ਸਨਮਾਨ ਲੜਾਈ ਕਿਸ ਤਰ੍ਹਾਂ ਲੜਨੀ ਹੈ ਦੋਸਤ ਦੁਸ਼ਮਣ ਦੀ ਪਹਿਚਾਣ ਕਰਨ ਦੀ ਜਾਚ ਸਿਖਾਈ ਉਹਨਾਂ ਦੇ ਲੰਬੇ ਸੰਘਰਸ਼ ਦੇ ਕਾਰਣ ਸਾਨੂੰ ਆਪਣੇ ਰਹਿਬਰਾਂ ਦੇ ਇਤਿਹਾਸ ਵਾਰੇ ਜਾਣਕਾਰੀ ਮਿਲੀ ਇਹ ਉਹਨਾਂ ਦੇ ਸੰਘਰਸ਼ ਦਾ ਹੀ ਨਤੀਜਾ ਹੈ ਕਿ ਜਿਹੜੇ ਲੋਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਨਾਂ ਲੈਣਾ ਪਸੰਦ ਨਹੀਂ ਕਰਦੇ ਸੀ ਉਹਨਾਂ ਦੀ ਵੀ ਮਜਬੂਰੀ ਬਣ ਗਈ ਕਿ ਉਹਨਾਂ ਦੀ ਤਸਵੀਰ ਅੱਗੇ ਉਹਨਾਂ ਨੂੰ ਝੁਕਣਾ ਪੈਦਾ ਹਲੇ ਕਿ ਕੰਮ ਉਹਨਾਂ ਨੇ ਹਮੇਸ਼ਾ ਸੰਵਿਧਾਨ ਦੇ ਉਲਟ ਹੀ ਕਰਨੇ ਹਨ ਲੋਕ ਦਿਖਾਵਾ ਉਹਨਾਂ ਦੀ ਮਜ਼ਬੂਤੀ ਹੈ ਪਰ ਸਾਡੇ ਸਮਾਜ ਨੂੰ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਆਪਣੇ ਰਹਿਬਰਾਂ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਕਹੇ ਸਾਨੂੰ ਮੰਗਣ ਵਾਲੇ ਨਹੀ ਵੱਡਣ ਵਾਲੇ ਬਣਨਾ ਚਾਹੀਦਾ ਹੈ ਰਾਜ ਭਾਗ ਦੇ ਮਾਲਕ ਬਣੋ ਬਹੁਜਨ ਸਮਾਜ ਪਾਰਟੀ ਦੀ ਆਪਣੀ ਸਰਕਾਰ ਬਣਾਓ।

Previous Story

Liquor Smuggling: छपरा में शराब तस्करों के आगे वर्दी बेबस! रेड डालने गई पुलिस पर हमला, VIDEO भी वायरल

Next Story

Honey Trap गिरोह गिरफ्त में, एक टीचर की आपबीती से हुआ भंडाफोड़, हैरतअंगेज खुलासों से पुलिस के भी होश उड़े

Latest from Blog

Website Readers