ਨਕੋਦਰ () ਰਾਜ ਕੁਮਾਰ ਭੁੱਟੋ ਪ੍ਰਧਾਨ ਬਸਪਾ ਸ਼ਾਹਕੋਟ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਵਿਸ਼ੇਸ਼ ਮੀਟਿੰਗ ਨਵਾ ਪਿੰਡ ਜੱਟਾਂ ਵਿਖੇ 12 ਮਾਰਚ ਦਿਨ ਐਤਵਾਰ ਨੂੰ 1ਵਜੇ ਕੀਤੀ ਜਾ ਰਹੀ ਹੈਜਿਸ ਵਿੱਚ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ , ਸ੍ਰੀ ਗੁਰਮੇਲ ਚੁੰਬਰ ਜਰਨਲ ਸੈਕਟਰੀ ਪੰਜਾਬ ਸੰਬੋਧਨ ਕਰਨਗੇ ਹਲਕਾ ਸ਼ਾਹਕੋਟ ਦੇ ਅਹੁਦੇਦਾਰ ਵਰਕਰ ਸਪੋਟਰਾਂ ਨੂੰ ਨਿਮਰ ਬੇਨਤੀ ਹੈ ਕਿ ਭਾਰੀ ਗਿਣਤੀ ਵਿਚ ਪਹੁੰਚ ਕੇ ਪੁੱਜ ਰਹੇ ਆਗੂਆਂ ਨਾਲ ਵਿਚਾਰ ਸਾਂਝੇ ਕਰੀਏ ਮੀਟਿੰਗ ਦਾ ਮੁੱਖ ਏਜੰਡਾ 15 ਮਾਰਚ ਨੂੰ ਸਾਹਿਬ ਸ੍ਰੀ ਕਾਂਸ਼ੀਰਾਮ ਜੀ ਦੇ ਜਨਮ ਤੇ ਜਲੰਧਰ ਵਿਖੇ ਪਾਰਟੀ ਵਲੋ ਕਰਵਾਏ ਜਾ ਰਹੇ ਵਰਕਰ ਸੰਮੇਲਨ ਨੂੰ ਕਾਮਜਾਬ ਕਰਨ ਲਈ ਵਿਚਾਰਾਂ ਕੀਤੀਆਂ ਜਾਣਗੀਆਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਟਾਈਮ ਸਿਰ ਪਹੁੰਚੇ ਅਤੇ ਆਏ ਹੋਏ ਆਗੂਆਂ ਦੇ ਵਿਚਾਰ ਸੁਣੋਂ ਬੇਨਤੀ ਕਰਤਾ ਰਾਜ ਕੁਮਾਰ ਭੁੱਟੋ ਪ੍ਰਧਾਨ ਬਸਪਾ ਸ਼ਾਹਕੋਟ ਜੈ ਭੀਮ ਜੈ ਭਾਰਤ
Latest from Blog
ਸਾਊਥ ਸਟਾਰ ਧਨੁਸ਼ ਚੇਨਈ ‘ਚ ਕਰੋੜਾਂ ਦੇ ਆਲੀਸ਼ਾਨ ਘਰ ‘ਚ ਰਹਿੰਦੇ ਹਨ, ਦੇਖੋ ਖੂਬਸੂਰਤ ਤਸਵੀਰਾਂ…
प्रहलाद सिंह का कहना है कि यदि कोई व्यक्ति अपने घरों के ऊपर सोलर पैनल लगाता है तो उसके खराब…
Shilpa Shetty Akshay Kumar Breakup Story: बॉलीवुड अभिनेत्री शिल्पा शेट्टी एक समय में अक्षय कुमार (Akshay…
बिजनौर जनपद के गड़ी गांव निवासी मुस्कान का निकाह पांच वर्ष पूर्व मुजफ्फरनगर जनपद के ककरौली…
जमशेदपुर के सोनारी थाना पुलिस ने बीते 10 मार्च को हुए गोली कांड का खुलासा कर…