ਲੁਧਿਆਣਾ 8 ਮਾਰਚ (ਉਂਕਾਰ ਸਿੰਘ ਉੱਪਲ) – ਹੋਲੀ ਦਾ ਤਿਉਹਾਰ ਖ਼ੁਸ਼ੀ ਤੇ ਭਾਈਚਾਰੇ ਦਾ ਤਿਉਹਾਰ ਹੈ। ਲੋਕ ਇਕ-ਦੂਜੇ ‘ਤੇ ਰੰਗ ਪਾ ਕੇ ਚਿਹਰੇ ‘ਤੇ ਗੁਲਾਲ ਲਗਾ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਨਜ਼ਰ ਆਏ । ਇਕ-ਦੂਜੇ ‘ਤੇ ਰੰਗ ਪਾਉਂਦੇ ਸਮੇਂ ਤੇ ਚਿਹਰੇ ‘ਤੇ ਗੁਲਾਲ ਲਗਾਉਂਦੇ ਸਮੇਂ ਬੜੀ ਸਾਵਧਾਨੀ ਵਰਤੀ ਗਈ ਹੈ। ਬੱਚੇ ਪਿਚਕਾਰੀਆਂ ਨਾਲ ਇੱਕ ਦੂਜੇ ਤੇ ਪਾਣੀ ਸਿੱਟਦੇ , ਗੁਬਾਰਿਆਂ ਵਿੱਚ ਪਾਣੀ ਭਾਰਕੇ ਇਕ ਦੂਜੇ ਦੇ ਮਰਦੇ, ਇੱਕ ਦੂਜੇ ਤੇ ਰੰਗ ਮਲਦੇ ਨਜ਼ਰ ਆਏ। ਬੱਚਿਆ ਨੇ ਹੋਲੀ ਦਾ ਪੂਰਾ ਆਨੰਦ ਮਾਣਿਆ ਤੇ ਸਾਵਧਾਨੀਆ ਦਾ ਪੂਰਾ ਖਿਆਲ ਰੱਖਿਆ। ਉੱਪਲ ਪਰਿਵਾਰ ਕੋਹਲੀ ਪਰਿਵਾਰ , ਡੰਗ ਪਰਿਵਾਰ , ਮਥਣੇਜਾ ਪਰਿਵਾਰ , ਖੰਨਾ ਪਰਿਵਾਰ ਨੇ ਰਲ ਕੇ ਹੋਲੀ ਮਨਾਈ । ਹਰਜਪ ਡੰਗ ,ਅਸੀਸ ਡੰਗ ,ਹਰਸਹਿਜ ਮਥੇਜਾ, ਗਜ਼ਲੀਨ ਕੋਹਲੀ, ਅਗਮ ,ਬਾਣੀ , ਲੱਕੀ,ਖੁਸ਼ੀ, ਹਰਮੀਤ ਕੋਹਲੀ , ਤਨੁਜਾ ਕੋਹਲੀ, ਪ੍ਰੀਤ ਕੋਹਲੀ , ਰਿੰਪੀ, ਸਹਿਜ ਉੱਪਲ , ਪਰੀ ਉੱਪਲ , ਸਿਮਰਨਦੀਪ ਉੱਪਲ , ਅਵਨੀਤ ਕੌਰ, ਅਗਮ, ਅਰਸ਼ੀ ,ਮੋਹਿਤ ਖੰਨਾ , ਗੌਰਵ ਖੰਨਾ ।ਇਸ ਵਿੱਚ ਭਾਗਿਆ ਹੋਮਸ ਲੇਡੀਜ਼ ਕਲੱਬ ਦੀ ਮੈਂਬਰ ਵੀ ਸ਼ਾਮਿਲ ਸਨ , ਸੀਮਾ ਡਾਵਰ, ਮੀਨੂ ਵਧਵਾ, ਸਰਿਤਾ ਵਧਵਾ,ਹਰਮੀਤ ਕੌਰ ਉੱਪਲ , ਰੋਜ਼ੀ ਨਾਗਪਾਲ , ਸੀਮਾ ਗਾਬਾ , ਮਨਪ੍ਰੀਤ ਕੌਰ, ਨੀਲਮ ਰਾਣੀ , ਅਨੂ ਜੈਨ , ਅੰਜੂ ਜੈਨ ਸਨ।
Latest from Blog
NEW DELHI: Congress-led opposition members on Monday protested outside Parliament by taking out a march wearing…
Siddanth Chaturvedi Interview । ਕਿੰਨੀ ਸੀ Siddhant Chaturvedi ਦੀ ਪਹਿਲੀ Salary #siddanthchaturvedi #Gullyboy #chandigarh …
सुनील ग्रोवर (Sunil Grover) की कॉमिक टाइमिंग कमाल की है. उन्होंने कई बागी, तांडव और सनफ्लॉवर…
NEW DELHI: Proceedings in both Lok Sabha and Rajya Sabha were adjourned till 4 p.m and…
Atique Ahmed News Update: माफिया अतीक अहमद को बेहद कड़ी सुरक्षा के बीच प्रयागराज लाया जा…