ਸਲਾਨਾ ਛਿੰਝ ਮੇਲਾ ਰਾਏਵਾਲ ,: ਬਲਦੇਵ ਸਹੋਤਾ ਸਰਕਲ ਇੰਚਾਰਜ

4831 views
5 mins read
IMG-20230308-WA0073

ਸਲਾਨਾ ਛਿੰਝ ਮੇਲਾ ਪਿੰਡ ਵਾਸੀਆਂ ਤੇ ਐੱਨ ਆਰ ਆਈ ਭਰਾਵਾਂ ਅਤੇ ਛਿੰਝ ਕਮੇਟੀ ਦੇ ਸਹਿਯੋਗ ਨਾਲ ਪਿੰਡ ਰਾਏ ਵਾਲ ਵਿਖੇ ਕਰਵਾਇਆ ਗਿਆ ਇਸ ਛਿੰਝ ਮੇਲੇ ਵਿਚ ਅਖਾੜੇ ਦੇ ਨਾਮਵਰ ਪਹਿਲਵਾਨਾਂ ਨੇ ਕੁਸ਼ਤੀਆਂ ਲੜੀਆਂ ਇਸ ਛਿੰਝ ਮੇਲੇ ਵਿਚ ਹਲਕਾ ਨਕੋਦਰ ਦੇ ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਜੀ ਕਿਸੇ ਵਿਸ਼ੇਸ਼ ਰੁਝੇਵੇਂ ਕਰਕੇ ਨਹੀਂ ਪਹੁੰਚ ਸਕੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਦੀ ਟੀਮ ਜਿਸ ਵਿੱਚ ਜਸਵੀਰ ਸਿੰਘ ਧੰਜਲ ,ਨਰੇਸ਼ ਕੁਮਾਰ, ਬਲਦੇਵ ਸਹੋਤਾ ਸਰਕਲ ਇੰਚਾਰਜ ,ਪ੍ਰਦੀਪ ਸ਼ੇਰਪੁਰ,ਸੁਰਿੰਦਰ ਉੱਗੀ ,ਸ਼ਾਂਤੀ ਸਰੂਪ ਜ਼ਿਲ੍ਹਾ ਸਕੱਤਰ ਐੱਸਸੀ ਐੱਸਟੀ ਵਿੰਗ ,ਬੋਬੀ ਸ਼ਰਮਾ ,ਸੋਨੂੰ ਖੀਵਾ ,ਹਰਪ੍ਰੀਤ ਹੈਪੀ ,ਆਦਿ ਪਹੁੰਚੇ ਇਸ ਛਿੰਝ ਮੇਲੇ ਵਿਚ ਪਟਕੇ ਦੀ ਕੁਸ਼ਤੀ ਪਹਿਲਵਾਨ ਤੀਰਥ ਮਾਹਲਾ ਅਤੇ ਗੋਪੀ ਲੀਲਾ ਦੇ ਵਿਚਕਾਰ ਹੋਈ ਇਸ ਕੁਸ਼ਤੀ ਵਿਚ ਤੀਰਥ ਮਾਹਲਾ ਜੇਤੂ ਰਹੇ ਇਸ ਤਰ੍ਹਾਂ ਦੇ ਛਿੰਝ ਮੇਲੇ ਨੌਜਵਾਨਾਂ ਵਿੱਚ ਉਤਸ਼ਾਹ ਭਰਦੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹਨ ਇਸ ਮੌਕੇ ਤੇ ਪਿੰਡ ਵਾਸੀ ਜਿਹਨਾਂ ਵਿਚ ਦਲਵੀਰ ਸਿੰਘ ,ਸੁਖਦੇਵ ਸਿੰਘ ,ਜੋਗਿੰਦਰ ਪਾਲ ,ਕਸ਼ਮੀਰ ਸਿੰਘ ,ਰਣਜੀਤ ਸਿੰਘ ਆਦਿ ਹਾਜ਼ਰ ਸਨ ।

  his is Authorized Journalist of The Feedfront News and he has all rights to cover, submit and shoot events, programs, conferences and news related materials.
  ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

  Previous Story

  ਹੋਲਾ ਮੁਹੱਲਾ ਤੇ ਅਨੰਦਪੁਰ ਸਾਹਿਬ ਵਿੱਚ ਹੋਈ ਘਟਨਾ ਅਤੀ ਨਿੰਦਣਯੋਗ :ਧਰਮਿੰਦਰ ਨੰਗਲ ਸੂਬਾ ਪ੍ਰਧਾਨ

  Next Story

  ਇਹ ਹੈ ਦੁਨੀਆ ਦਾ ਸਭ ਤੋਂ ਜ਼ਹਿਰੀਲਾ ਮਸ਼ਰੂਮ, ਖਾਣਾ ਤਾਂ ਦੂਰ, ਇਸ ਨੂੰ ਛੂਹ ਕੇ ਹੀ ਹੋ ਜਾਵੋਗੇ ਬੀਮਾਰ

  Latest from Blog

  Website Readers