ਯੂਥ ਵੈਲਫੇਅਰ ਕਲੱਬ (ਰਜਿ:) ਨਕੋਦਰ ਵੱਲੋਂ ਗੁਰੂ ਨਾਨਕ ਨੈਸ਼ਨਲ ਕਾਲਜ ਲੜਕੀਆਂ ਦੇ ਸਹਿਯੋਗ ਨਾਲ
ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ
ਇਸ ਮੌਕੇ ਵੱਖ ਵੱਖ ਖੇਤਰ ਵਿੱਚ ਆਪਣਾ ਨਾਂ ਰੌਸ਼ਨ ਕਰਨ ਵਾਲੀਆਂ ਮਹਿਲਾਵਾਂ ਨੂੰ ਸਨਮਾਨਤ ਕੀਤਾ ਗਿਆ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਚਾਰਟ ਮੇਕਿੰਗ ਕੰਪੀਟੀਸ਼ਨ ਦੀ ਕਰਵਾਇਆ ਗਿਆ ਮਹਿਲਾ ਦਿਵਸ ਨਾਲ ਸਬੰਧਤ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਨਾਟਕ, ਕਵਿਤਾ, ਗੀਤ, ਸੋਲੋ ਡਾਂਸ ਦਾ ਆਯੋਜਨ ਕੀਤਾ ਗਿਆ
ਇਸ ਮੌਕੇ ਕਾਲਜ ਮੈਨੇਜਮੈਂਟ ਕਮੇਟੀ ਤੋਂ ਸਰਦਾਰ ਸੁਖਬੀਰ ਸਿੰਘ ਸੰਧੂ ਖਜਾਨਚੀ, ਜਸਪ੍ਰੀਤ ਸਿੰਘ ਢਿੱਲੋਂ ਪ੍ਰਧਾਨ ਯੂਥ ਵੈਲਫੇਅਰ ਕਲੱਬ ਸ੍ਰੀਮਤੀ ਹਰਜੀਤ ਕੌਰ ਪ੍ਰਿੰਸੀਪਲ ਗੁਰੂ ਨਾਨਕ ਨੈਸ਼ਨਲ ਕਾਲਜ ਅੰਮ੍ਰਿਤਪਾਲ ਸਿੰਘ ਕਨਵੀਨਰ, ਅਮਰਜੀਤ ਸਿੰਘ , ਕਲਵੰਤ ਸਿੰਘ ਕੌੜਾ, ਜਗਦੀਪ ਕੌਰ ਸੰਧੂ, ਤਜਿੰਦਰ ਸਿੰਘ ਸ਼ੇਰਪੁਰ, ਆਦਿ ਹਾਜ਼ਰ ਸਨ ਸਟੇਜ ਸਕੱਤਰ ਦੀ ਭੂਮਿਕਾ ਸੁਨੀਤਾ ਗਿੱਲ ਸਕੱਤਰ ਡਾਕਟਰ ਵਾਣੀ ਦੱਤ ਸ਼ਰਮਾ ਬਾਖ਼ੂਬੀ ਨਿਭਾਈ
Latest from Blog
प्रहलाद सिंह का कहना है कि यदि कोई व्यक्ति अपने घरों के ऊपर सोलर पैनल लगाता है तो उसके खराब…
जमशेदपुर के सोनारी थाना पुलिस ने बीते 10 मार्च को हुए गोली कांड का खुलासा कर…
माधुरी दीक्षित (Madhuri Dixit) और ऋषि कपूर (Rishi Kapoor) दोनों ने ही कई सुपरहिट फिल्में दी…
Hit TV Actress Flop in Bollywood: कई ऐसी एक्ट्रेसेस हैं जो छोटे पर्दे पर खूब पॉपुलैरिटी…
बक्सर के पुलिस अधीक्षक दीपक वर्णवाल ने कहा कि जो लोग मोबाइल फोन भूलने के बाद…