ਪਿੰਡ ਰਾਏਵਾਲ (ਨਕੋਦਰ )ਦਾ ਸਲਾਨਾ ਛਿੰਝ ਮੇਲਾ ਪਿੰਡ ਵਾਸੀਆਂ ਤੇ ਐੱਨ ਆਰ ਆਈ ਭਰਾਵਾਂ ਅਤੇ ਛਿੰਝ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਛਿੰਝ ਮੇਲੇ ਵਿਚ ਅਖਾੜੇ ਦੇ ਨਾਮਵਰ ਪਹਿਲਵਾਨਾਂ ਨੇ ਕੁਸ਼ਤੀਆਂ ਲੜੀਆਂ ਇਸ ਛਿੰਝ ਮੇਲੇ ਵਿਚ ਹਲਕਾ ਨਕੋਦਰ ਦੇ ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਜੀ ਕਿਸੇ ਵਿਸ਼ੇਸ਼ ਰੁਝੇਵੇਂ ਕਰਕੇ ਨਹੀਂ ਪਹੁੰਚ ਸਕੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਦੀ ਟੀਮ ਜਿਸ ਵਿੱਚ ਜਸਵੀਰ ਸਿੰਘ ਧੰਜਲ ,ਨਰੇਸ਼ ਕੁਮਾਰ ,ਪ੍ਰਦੀਪ ਸ਼ੇਰਪੁਰ,ਸੁਰਿੰਦਰ ਉੱਗੀ ,ਸ਼ਾਂਤੀ ਸਰੂਪ ਜ਼ਿਲ੍ਹਾ ਸਕੱਤਰ ਐੱਸਸੀ ਐੱਸਟੀ ਵਿੰਗ ,ਬੋਬੀ ਸ਼ਰਮਾ ,ਸੋਨੂੰ ਖੀਵਾ ,ਹਰਪ੍ਰੀਤ ਹੈਪੀ ,ਆਦਿ ਪਹੁੰਚੇ ਇਸ ਛਿੰਝ ਮੇਲੇ ਵਿਚ ਪਟਕੇ ਦੀ ਕੁਸ਼ਤੀ ਪਹਿਲਵਾਨ ਤੀਰਥ ਮਾਹਲਾ ਅਤੇ ਗੋਪੀ ਲੀਲਾ ਦੇ ਵਿਚਕਾਰ ਹੋਈ ਇਸ ਕੁਸ਼ਤੀ ਵਿਚ ਤੀਰਥ ਮਾਹਲਾ ਜੇਤੂ ਰਹੇ ਇਸ ਤਰ੍ਹਾਂ ਦੇ ਮੇਲੇ ਨੌਜਵਾਨਾਂ ਵਿੱਚ ਉਤਸ਼ਾਹ ਭਰਦੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹਨ ਇਸ ਮੌਕੇ ਤੇ ਪਿੰਡ ਵਾਸੀ ਜਿਹਨਾਂ ਵਿਚ ਦਲਵੀਰ ਸਿੰਘ ,ਸੁਖਦੇਵ ਸਿੰਘ ,ਜੋਗਿੰਦਰ ਪਾਲ ,ਕਸ਼ਮੀਰ ਸਿੰਘ ,ਰਣਜੀਤ ਸਿੰਘ ਆਦਿ ਹਾਜ਼ਰ ਸਨ ।
Latest from Blog
जमशेदपुर के सोनारी थाना पुलिस ने बीते 10 मार्च को हुए गोली कांड का खुलासा कर…
माधुरी दीक्षित (Madhuri Dixit) और ऋषि कपूर (Rishi Kapoor) दोनों ने ही कई सुपरहिट फिल्में दी…
Hit TV Actress Flop in Bollywood: कई ऐसी एक्ट्रेसेस हैं जो छोटे पर्दे पर खूब पॉपुलैरिटी…
बक्सर के पुलिस अधीक्षक दीपक वर्णवाल ने कहा कि जो लोग मोबाइल फोन भूलने के बाद…
Jassie Gill Video: ਪੰਜਾਬੀ ਸਿੰਗਰ ਤੇ ਐਕਟਰ ਜੱਸੀ ਗਿੱਲ ਅਕਸਰ ਹੀ ਸੁਰਖੀਆਂ ‘ਚ ਬਣੇ ਰਹਿੰਦੇ ਹਨ।…