ਲੁਧਿਆਣਾ 5 ਮਾਰਚ (ਉਂਕਾਰ ਸਿੰਘ ਉੱਪਲ) – ਆਮ ਆਦਮੀ ਪਾਰਟੀ ਦੇ ਹਲਕਾ ਹਲਕਾ ਆਤਮ ਨਗਰ ਦੇ ਐਮ ਐਲ ਏ ਐਡਵੋਕੇਟ ਕੁਲਵੰਤ ਸਿੰਘ ਸਿੱਧੂ ਅਤੇ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਦੀ ਰਹਿਨੁਮਾਈ ਹੇਠ ਟਰੇਡ ਵਿੰਗ ਲੁਧਿਆਣਾ ਦੇ ਪ੍ਰਧਾਨ ਪਰਮਪਾਲ ਸਿੰਘ ਬਾਵਾ ਨੇ ਸ੍ਰੀ ਨਰਿੰਦਰ ਭਾਟੀਆ (ਭਾਟੀਆ ਕਲਾਥ ਹਾਊਸ ਵਾਲੇ) ਨੂੰ ਅਰਬਨ ਅਸਟੇਟ ਦੁੱਗਰੀ ਦੇ ਵਾਰਡ ਨੰਬਰ 43 ਦੀ ਅਵਤਾਰ ਮਾਰਕੀਟ ਦਾ ਟਰੇਡ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਤੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਨਰਿੰਦਰ ਭਾਟੀਆ ਦੁਆਰਾ ਪਾਰਟੀ ਦੇ ਪ੍ਰਤੀ ਕੀਤੀਆਂ ਗਈਆ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਇੰਨਾ ਸੇਵਾਵਾਂ ਤੋਂ ਖੁਸ਼ ਹੋ ਕੇ ਪਾਰਟੀ ਨੇ ਇੰਨਾ ਨੂੰ ਅਵਤਾਰ ਮਾਰਕੀਟ ਦਾ ਪ੍ਰਧਾਨ ਬਣਾਇਆ ਹੈ। ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਅਵਤਾਰ ਮਾਰਕੀਟ ਦੇ ਦੁਕਾਨਦਾਰਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਨਰਿੰਦਰ ਭਾਟੀਆ ਜੀ ਦੀ ਅਗਵਾਈ ਹੇਠ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਅਤੇ ਜੇ ਕਿਸੇ ਨੂੰ ਵੀ ਮਾਰਕਿਟ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਨਰਿੰਦਰ ਭਾਟੀਆ ਦੇ ਜ਼ਰੀਏ ਸਾਡੇ ਤਕ ਪਹੁੰਚਾਣ। ਤੁਹਾਡੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।
Latest from Blog
सुनील ग्रोवर (Sunil Grover) की कॉमिक टाइमिंग कमाल की है. उन्होंने कई बागी, तांडव और सनफ्लॉवर…
NEW DELHI: Proceedings in both Lok Sabha and Rajya Sabha were adjourned till 4 p.m and…
Atique Ahmed News Update: माफिया अतीक अहमद को बेहद कड़ी सुरक्षा के बीच प्रयागराज लाया जा…
Beer In Shoes Sole: ਤੁਸੀਂ ਹੁਣ ਤੱਕ ਕਈ ਤਰ੍ਹਾਂ ਦੀਆਂ ਜੁੱਤੀਆਂ ਦੇਖੀਆਂ ਹੋਣਗੀਆਂ… ਕੁਝ ਦੀ ਕੀਮਤ…
RAMPUR: Twelve persons, including 10 minors, have been detained for allegedly putting up posters with slogans…