ਨਕੋਦਰ : ਮਹਾਂ ਸਿਵਰਾਤਰੀ ਉਤਸਵ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 40ਵਾਂ ਮਹਾਂ ਸਿਵਰਾਤਰੀ ਉਤਸਵ ਬੜੀ ਹੀ ਸਰਧਾ ਪੂਰਵਕ ਮਨਾਇਆ ਜਾ ਰਿਹਾ ਹੈ, ਇਸ ਉਤਸਵ ਦੇ ਸਬੰਧ ‘ਚ ਮਹਾਂ ਸ਼ਿਵਰਾਤਰੀ ਉਤਸਵ ਕਮੇਟੀ ਦੇ ਪ੍ਰਧਾਨ ਨਰੇਸ਼ ਖਾਨ, ਵਾਈਸ ਪ੍ਰਧਾਨ ਰਾਜਿੰਦਰ ਪਾਲ ਚਾਵਲਾ, ਅਤੇ ਜਨਰਲ ਸਕੱਤਰ ਬਲਦੇਵ ਬੱਬੂ ਨੇ ਪੱਤਰਕਾਰਾ ਨੂੰ ਸਾਂਝੇ ਤੌਰ ਤੇ ਜਾਣਕਾਰੀ ਸਾਝਾਂ ਕਰਦਿਆਂ ਦੱਸਿਆ ਕਿ ਮਹਾਂ ਸਿਵਰਾਤਰੀ ਮਨਾਉਣ ਦੇ ਸਬੰਧ ‘ਚ ਪ੍ਰਭਾਤ ਫੇਰੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ 18 ਫਰਵਰੀ ਦਿਨ ਸ਼ਨੀਵਾਰ ਨੂੰ ਵਿਸਾਲ ਸੋਭਾ ਯਾਤਰਾ ਦਾ ਆਯੋਜਨ ਬੜੀ ਹੀ ਧੂਮ-ਧਾਮ ਨਾਲ ਕੀਤਾ ਜਾ ਰਿਹਾ ਹੈ, ਅਤੇ ਇਸ ਸੋਭਾ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ, ਅਤੇ ਭੋਲੇ ਸ਼ੰਕਰ ਜੀ ਦੀ ਆਪਾਰ ਕ੍ਰਿਪਾ ਨਾਲ ਸੋਭਾ ਯਾਤਰਾ ਦੇ ਸਬੰਧ ‘ਚ ਕਾਰਡ (ਸੱਦਾ ਪੱਤਰ) ਭੋਲੇ ਸ਼ੰਕਰ ਦੇ ਜੈਕਾਰਿਆਂ ਦੀ ਗੂੰਜ ‘ਚ ਰਿਲੀਜ ਕਰਨ ਦੀ ਰਸਮ ਅਦਾ ਕੀਤੀ ਗਈ। ਇਸ ਸੁੱਭ ਮੌਕੇ ਤੇ ਮਹਾਂ ਸਿਵਰਾਤਰੀ ਉਤਸਵ ਕਮੇਟੀ ਦੇ ਪ੍ਰਧਾਨ ਨਰੇਸ਼ ਖਾਨ, ਵਾਈਸ ਪ੍ਰਧਾਨ ਰਾਜਿੰਦਰ ਪਾਲ ਚਾਵਲਾ, ਜਨਰਲ ਸਕੱਤਰ ਬਲਦੇਵ ਬੱਬੂ, ਰਾਕੇਸ਼ ਖਾਨ ਵਾਈਸ ਸਕੱਤਰ, ਧਮਿੰਦਰ ਕੁਮਾਰ ਵਾਈਸ ਸਕੱਤਰ, ਵਿਨੋਦ ਪੁਰੀ ਖਜਾਨਚੀ, ਗੋਰਵ ਸਹਿਗਲ ਵਾਈਸ ਖਜਾਨਚੀ, ਚੇਤਨ ਭਾਰਦਵਾਜ ਸਕੱਤਰ, ਤਨੁਸ਼ ਧੀਰ ਮੀਡੀਆ ਇੰਚਾਰਜ, ਜਤਿੰਦਰ ਕੁਮਾਰ ਸੋਭਾ ਯਾਤਰਾ ਸੰਚਾਲਕ, ਰਿੰਕੂ ਗੁਪਤਾ ਸੋਭਾ ਯਾਤਰਾ ਸੰਚਾਲਕ, ਅਰਵਿੰਦ ਚਾਵਲਾ (ਸੈਫ਼ੀ) ਪ੍ਰਧਾਨ ਜਿਲ੍ਹਾ ਜਲੰਧਰ ਦਿਹਾਤੀ ਭਾਜਪਾ ਯੁਵਾ ਮੋਰਚਾ,ਤਰੁਣ ਕੁਮਾਰ ਮੰਗੂ, ਸ਼ੈਕੀ ਤ੍ਰਿਖਾ, ਗੋਰਾ ਥਾਪਰ, ਸੰਨੀ ਧੀਰ, ਸਾਹਿਲ ਜਗਪਾਲ ਅਤੇ ਸ਼ਹਿਰ ਦੇ ਪੱਤਵੰਤੇ ਹਾਜ਼ਰ ਸਨ।
Latest from Blog
पिछले दो साल में युवक ने महिला के खाते से 1 लाख रुपये खर्च कर दिए.…
Banned Indian Movies On OTT: बॉलीवुड में ऐसी कई फिल्में (Bollywood Movies) हैं, जिन्हें भारतीय सिनेमाघरों…
HAPPY BIRTHDAY AKSHAYE KHANNA- दिग्गज अभिनेता विनोद खन्ना के बेटे और बॉलीवुड के मंझे हुए कलाकार…
Suchitra Sen Daughter: जानी मानी अदाकारा सुचित्रा सेन की बेटी ने भी फिल्मों में खूब काम…
US School Shooting: अमेरिका के टेनेसी स्कूल में फायरिंग, 3 बच्चों समेत 6 लोगों की मौत, हमलावर भी ढेर
US school shooting: मेट्रोपॉलिटन नैशविले पुलिस विभाग ने एक ट्वीट में कहा कि संदिग्ध हमलावर मर…