ਚਾਚੇ ਨੇ ਛੱਤ ‘ਤੇ ਚਾਚੀ ਨਾਲ ਕੀਤਾ ਜ਼ਬਰਦਸਤ ਡਾਂਸ, ਕੀਤਾ ਅਜਿਹਾ ਸ਼ਾਨਦਾਰ ਡਾਂਸ, ਆਸ-ਪਾਸ ਲੱਗ ਗਈ ਭੀੜ

52 views
10 mins read
ਚਾਚੇ ਨੇ ਛੱਤ ‘ਤੇ ਚਾਚੀ ਨਾਲ ਕੀਤਾ ਜ਼ਬਰਦਸਤ ਡਾਂਸ, ਕੀਤਾ ਅਜਿਹਾ ਸ਼ਾਨਦਾਰ ਡਾਂਸ, ਆਸ-ਪਾਸ ਲੱਗ ਗਈ ਭੀੜ

Trending Video: ਇੰਟਰਨੈੱਟ ਉਹ ਥਾਂ ਹੈ, ਜਿੱਥੇ ਕੋਈ ਨਹੀਂ ਜਾਣਦਾ ਕਿ ਕਦੋਂ, ਕੀ ਵਾਇਰਲ ਹੋ ਜਾਵੇਗਾ। ਅੱਜਕੱਲ੍ਹ ਲੋਕ ਵਾਇਰਲ ਹੋਣ ਲਈ ਕੁਝ ਵੀ ਕਰਨ ਲੱਗ ਜਾਂਦੇ ਹਨ। ਫਿਰ ਚਾਹੇ ਉਹ ਬੱਚੇ ਹੋਣ ਜਾਂ ਬਜ਼ੁਰਗ, ਕਿਸੇ ਨੂੰ ਸ਼ਰਮ ਨਹੀਂ ਆਉਂਦੀ ਅਤੇ ਕਿਤੇ ਵੀ ਲੋਕ ਕੁਝ ਵੀ ਕਰਨ ਲੱਗ ਪੈਂਦੇ ਹਨ। ਹੁਣ ਤਾਂ ਬਜ਼ੁਰਗ ਵੀ ਵਾਇਰਲ ਹੋਣ ਦੇ ਸ਼ੌਕੀਨ ਹੋ ਗਏ ਹਨ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਤੁਹਾਨੂੰ ਕੁਝ ਅਜਿਹਾ ਹੀ ਦੇਖਣ ਨੂੰ ਮਿਲੇਗਾ।

ਵਾਇਰਲ ਹੋ ਰਹੀ ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਚਾਚਾ ਅਤੇ ਚਾਚੀ ਦੋਵੇਂ ਛੱਤ ‘ਤੇ ਖੁਸ਼ੀ ਨਾਲ ਡਾਂਸ ਕਰ ਰਹੇ ਹਨ। ਕੁਮਾਰ ਸਾਨੂ ਅਤੇ ਅਲਕਾ ਯਾਗਨਿਕ ਦਾ ਗੀਤ ‘ਅਬ ਹੈ ਨੀਂਦ ਕਿਸੇ… ਅਬ ਹੈ ਚੇਨ ਕਹਾਂ’ ਬੈਕਗ੍ਰਾਊਂਡ ‘ਚ ਚੱਲ ਰਿਹਾ ਹੈ, ਜਿਸ ‘ਤੇ ਚਾਚਾ ਅਤੇ ਚਾਚੀ ਛੱਤ ‘ਤੇ ਨੱਚ ਰਹੇ ਹਨ। ਖਾਸ ਤੌਰ ‘ਤੇ ਚਾਚੇ ਦਾ ਨੱਚਣ ਦਾ ਸਟਾਈਲ ਅਤੇ ਉਸ ਦਾ ਐਕਸਪ੍ਰੈਸ਼ਨ ਸ਼ਾਨਦਾਰ ਹੈ ਅਤੇ ਚਾਚੀ ਵੀ ਉਸ ਨਾਲ ਤਾਲ ਮੇਲ ਖਾਂਦੀ ਨਜ਼ਰ ਆ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਚਾਚਾ-ਚਾਚੀ ​​ਦਾ ਡਾਂਸ ਦੇਖ ਕੇ ਆਸ-ਪਾਸ ਦੀਆਂ ਛੱਤਾਂ ‘ਤੇ ਲੋਕ ਕਿਵੇਂ ਇਕੱਠੇ ਹੋ ਗਏ।

[insta]https://www.instagram.com/reel/CnZJKAvJjul/?utm_source=ig_embed&ig_rid=d6bafdb9-4c3a-49f9-a303-c4b4434a8328[/insta]

ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਅੰਕਲ ਆਂਟੀ ਦੇ ਡਾਂਸ ਦਾ ਵੀ ਆਨੰਦ ਲੈ ਰਹੇ ਹਨ। ਵੀਡੀਓ ਨੂੰ ਇੰਸਟਾਗ੍ਰਾਮ ‘ਤੇ ram4444mojistar ਅਤੇ ramprakash2572 ਨਾਮ ਦੇ ਅਕਾਊਂਟਸ ਦੁਆਰਾ ਸ਼ੇਅਰ ਕੀਤਾ ਗਿਆ ਹੈ। ਵੀਡੀਓ ‘ਤੇ ਹੁਣ ਤੱਕ ਕਰੀਬ 3 ਲੱਖ ਲਾਈਕਸ ਆ ਚੁੱਕੇ ਹਨ। ਵੀਡੀਓ ‘ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਅੰਕਲ ਆਂਟੀ ਨਾਲੋਂ ਵਧੀਆ ਡਾਂਸ ਕਰ ਰਹੇ ਹਨ। ਇੱਕ ਹੋਰ ਨੇ ਲਿਖਿਆ- ਸਾਡਾ ਭਾਰਤ ਬਦਲ ਰਿਹਾ ਹੈ।

ਇਹ ਵੀ ਪੜ੍ਹੋ: Shocking Video: ਕੁੱਤੇ ਤੇ ਬਾਘ ਦੀ ਜ਼ਬਰਦਸਤ ਲੜਾਈ ਦੇਖ ਕੇ ਭੱਜਿਆ ਸ਼ੇਰ, ਫੜ੍ਹੇ ਬਾਘ ਦੇ ਕੰਨ, ਹੈਰਾਨ ਕਰਨ ਵਾਲੀ ਵੀਡੀਓ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ ‘ਤੇ ਵੀ ਫੌਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: Punjab News: ਸੀਐਮ ਭਗਵੰਤ ਮਾਨ ਨੂੰ ਧਮਕੀ ਬਠਿੰਡਾ ‘ਚ ਤਿਰੰਗਾ ਲਹਿਰਾਇਆ ਤਾਂ ਹੋਏਗਾ ਆਰਪੀਜੀ ਅਟੈਕ

Leave a Reply

Your email address will not be published.

Previous Story

Oscar Nominations: आज हो जाएगा क्लियर, ‘कांतारा’, ‘RRR’ बनाएगी जगह या फिर ‘दि कश्मीर फाइल्स’ के होंगे चर्चे

Next Story

ਅੱਜ ਤੱਕ ਜੋ ਵੀ ਇਸ ਰਹੱਸਮਈ ਘਾਟੀ ‘ਚ ਗਿਆ, ਕਦੇ ਵਾਪਿਸ ਨਹੀਂ ਆਇਆ!

Latest from Blog

Website Readers