ਆਮ ਆਦਮੀ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦੀ ਚੋਣ, ਸ਼ਰਨ ਪਾਲ ਸਿੰਘ ਪ੍ਰਧਾਨ ਬਣੇ।

209 views
6 mins read
IMG-20230102-WA0005-8a167a08
ਫੋਟੋ - ਉਂਕਾਰ ਸਿੰਘ ਉੱਪਲ

ਲੁਧਿਆਣਾ 03 ਜਨਵਰੀ 2023 (ਉਂਕਾਰ ਸਿੰਘ ਉੱਪਲ) -ਆਮ ਆਦਮੀ ਪਾਰਟੀ ਦੇ *ਜਿਲ੍ਹਾ* *ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ,* ਟਰੇਡ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਗਰਵਾਲ, ਜਸਬੀਰ ਸਿੰਘ ਜੱਸਲ ਅਤੇ ਚਰਨਪ੍ਰੀਤ ਸਿੰਘ ਲਾਂਬਾ *ਐਸ.ਸੀ.ਡੀ. ਸਰਕਾਰੀ ਕਾਲਜ* *ਲੁਧਿਆਣਾ ਦੇ ਪ੍ਰਿੰਸੀਪਲ ਡਾ.* *ਤਨਵੀਰ ਲਿਖਾਰੀ ਅਤੇ ਪ੍ਰਫੈਸਰ* *ਗੀਤਾਂਜਲੀ* ਦੇ ਸਦੇ ਤੇ ਕਾਲਜ ਦਾ ਦੌਰਾ ਕੀਤਾ। ਸਰਕਾਰੀ ਕਾਲਜ ਲੁਧਿਆਣਾ ਪਹੁੰਚਣ ਤੇ ਕਾਲਜ ਦੇ ਪ੍ਰਿਸੀਪਲ ਅਤੇ ਪ੍ਰਫੈਸਰ ਸਾਹਿਬਾਨਾਂ ਨੇ ਜੀ ਆਇਆਂ ਆਖਿਆ ਅਤੇ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਤੇ ਉਨ੍ਹਾਂ ਨਾਲ ਆਏ ਸਾਰਿਆਂ ਨੂੰ ਕਾਲਜ ਵਲੋਂ *ਸਨਮਾਨਿਤ* ਕੀਤਾ ਗਿਆ। ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਨੇ ਪ੍ਰਿੰਸੀਪਲ ਸਾਹਿਬਾਨ ਅਤੇ ਪ੍ਰਫੈਸਰ ਸਾਹਿਬਾਨਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਵਿੱਚ ਕਾਲਜ ਵਲੋਂ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਨੂੰ ਕਾਲਜ ਦੀਆਂ ਸਮਸਿਆਵਾਂ ਤੋਂ ਜਾਣੂ ਕਰਵਾਇਆ ਗਿਆ। ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਅਨੁਸਾਰ ਕਾਲਜ ਦੀਆਂ ਸੁਣੀਆਂ ਗਈਆਂ ਸਮਸਿਆਵਾਂ ਨੂੰ ਹਾਈਕਮਾਂਡ ਅਤੇ ਪੰਜਾਬ ਸਰਕਾਰ ਦੇ *ਉਚੇਰੀ ਸਿੱਖਿਆ* *ਕੈਬਨਿਟ ਮੰਤਰੀ* *ਗੁਰਮੀਤ ਸਿੰਘ ਮੀਤ ਹੇਅਰ* ਤੱਕ ਪਹੁੰਚਾਇਆ ਜਾਵੇਗਾ ਅਤੇ ਪ੍ਰਫੈਸਰ ਸਾਹਿਬਾਨਾਂ ਨੂੰ ਵਧੀਆ ਐਜੂਕੇਸ਼ਨ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਵੀ ਕਾਮਨਾ ਕੀਤੀ।

    This is Authorized Journalist of The Feedfront News and he has all rights to cover, submit and shoot events, programs, conferences and news related materials.
    ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

    Leave a Reply

    Your email address will not be published.

    Previous Story

    टॉय ट्रेन के गाने आज भी हैं फेमस, इन फिल्मों से पैदा हुए सुपरस्टार, आप भी देखिए Video

    Next Story

    300 करोड़ क्लब में शामिल हुई ‘अवतार 2’, बस थोड़ी दूर है ‘दृश्यम 2’; ‘सर्कस’ का हाल भी जान लें

    Latest from Blog

    Website Readers