ਜਲੰਧਰ ਦੇ ਨਕੋਦਰ ਰੋਡ ਦੇ ਪਲਟੀਆਂ ਖਾਂਦੀ ਤੇਜ ਰਫਤਾਰ ਕਾਰ ਹੋਈ ਹਾਦਸੇ ਦਾ ਸ਼ਿਕਾਰ

578 views
2 mins read
IMG_20221231_182721-ef2608f0

ਜਲੰਧਰ (ਮੋਹਨ ਲਾਲ) : ਸੰਘਣੀ ਧੁੰਦ ਕਾਰਨ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਥਾਣਾ ਲਬੜਾ ਲਾਗੇ ਪਿੰਡ ਬਾਦਸ਼ਾਹਪੁਰ ਨੇੜੇ ਤੇਜ਼ ਰਫ਼ਤਾਰ ਕਾਰ ਦਾ ਸੰਤੁਲਣ ਵਿਗਣ ਗਿਆ ਅਤੇ ਸੜਕ ਦੇ ਕਿਨਾਰੇ 3-4 ਵਾਰ ਪਲਟੀ ਖਾਂਦੇ ਹੋਏ ਕਾਰ ਪਲਟ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਵਿੱਚ ਕਾਰ ਸਵਾਰ ਦੇ ਨਾਲ ਇੱਕ ਬੱਚਾ ਵੀ ਸਵਾਰ ਸੀ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ। ਜਾਣਕਾਰੀ ਮਿਲਦੇ ਮੋਕੇ ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

  ACTIVE
  This is Authorized Journalist of The Feedfront News and he has all rights to cover, submit and shoot events, programs, conferences and news related materials.
  ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

  Leave a Reply

  Your email address will not be published.

  Previous Story

  Prabh Gill: ਪ੍ਰਭ ਗਿੱਲ ਨੇ ਹੰਸ ਰਾਜ ਹੰਸ ਦੇ ਸੁਪਰਹਿੱਟ ਗਾਣੇ ‘ਆਪਾਂ ਦੋਵੇਂ’ ਨੂੰ ਕੀਤਾ ਰੀਕ੍ਰਿਏਟ, ਫੈਨਜ਼ ਨੇ ਕਿਹਾ- ਪਾਲੀਵੁੱਡ ਦਾ ਕੁਮਾਰ ਸਾਨੂ

  Next Story

  ਅਵਾਰਾ ਕੁੱਤਿਆਂ ਦੇ ਝੁੰਡ ਨੇਂ ਨੋਚਿਆ ਬੱਚਾ,ਇਲਾਕੇ ’ਚ ਡਰ ਦਾ ਮਾਹੌਲ

  Latest from Blog

  कौन हैं मसाबा गुप्ता के एक्स हस्बैंड? रिश्ता टूटने पर डिजाइनर ने कहा था ‘दुख नहीं हुआ’, नंदना सेन से भी टूट चुका है नाता

  Masaba Gupta Ex-Husband: मसाबा गुप्ता की सत्यदीप मिश्रा (Satyadeep Mishra) से शादी इन दिनों चर्चा का…

  Website Readers