ਨਕੋਦਰ: ਜਦੋਂ ਕੋਈ ਦਿਲੋਂ ਮਿਹਨਤ ਕਰਦਾ ਹੈ ਤਾਂ ਉਸਦਾ ਫਲ ਜਰੂਰ ਮਿਲਦਾ ਹੈ। ਇਸ ਕਥਨ ਨੂੰ ਸੱਚ ਕਰ ਦਿਖਾਇਆ ਹੈ ਇੰਗਲਿਸ਼ ਵਿਜ਼ਾਰਡਜ਼ ਦੀ ਹੋਣਹਾਰ ਵਿਦਿਆਰਥਣ ਸ਼ਾਹਕੋਟ ਦੀ ਹਰਸਿਮਰਨ ਪ੍ਰੀਤ ਕੌਰ ਨੇ। ਜਿਸਨੇ ਬੀਤੇ ਦਿਨੀਂ ਹੋਏ ਆਈਲੈਟਸ ਟੈਸਟ ਵਿੱਚੋਂ ਉੱਚਤਮ 8.5 ਬੈਂਡ ਹਾਸਿਲ ਕੀਤੇ। ਹਰਸਿਮਰਨ ਪ੍ਰੀਤ ਕੌਰ ਇਸ ਨਤੀਜੇ ਤੋ ਬਹੁਤ ਖੁਸ਼ ਹੈ। ਫੀਡਫ਼ਰੰਟ ਨਾਲ ਗੱਲ ਕਰਦਿਆਂ ਹਰਸਿਮਰਨ ਪ੍ਰੀਤ ਕੌਰ ਨੇ ਕਿਹਾ “ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਮੈਂ ਆਈਲੈਟਸ ਦਾ ਟੈਸਟ ਵਧੀਆ ਢੰਗ ਨਾਲ ਪਾਸ ਕੀਤਾ। ਮੈਨੂੰ ਬੈਂਡਾਂ ਤੋਂ ਕਾਫੀ ਤੱਸਲੀ ਹੈ। ਮੈਂ ਇਸ ਸਭ ਦਾ ਸ਼੍ਰੇ ਇੰਗਲਿਸ਼ ਵਿਜ਼ਾਰਡਜ਼ ਦੇ ਮਿਹਨਤੀ ਸਟਾਫ਼ ਅਤੇ ਮੈਡਮ ਸ਼ਿਲਪਾ ਪਰੂਥੀ ਅਤੇ ਸਰ ਅਮਨਪ੍ਰੀਤ ਸਿੰਘ ਪਰੂਥੀ ਦੀ ਤਕਨੀਕ ਨੂੰ ਜਾਂਦਾ ਹੈ। ਮੈਂ ਸੋਚਦੀ ਸੀ ਮੇਰੇ ਲਈ ਲੋੜੀਂਦੇ ਬੈਂਡ ਲੈਣੇ ਬਹੁਤ ਮੁਸ਼ਕਿਲ ਨੇ ਲੇਕਿਨ ਮੈਡਮ ਸ਼ਿਲਪਾ ਪਰੂਥੀ ਦੀ ਹੌਂਸਲਾ ਅਫਜ਼ਾਈ ਅਤੇ ਆਈਲੈਟਸ ਨੂੰ ਅਸਾਨੀ ਨਾਲ ਹੈਂਡਲ ਕਰਨ ਦੀ ਤਕਨੀਕ ਸਦਕਾ ਅੱਜ ਮੈਂ ਲਿਸਨਿੰਗ 8.5, ਰੀਡਿੰਗ : 7.5, ਸਪੀਕਿੰਗ : 7 ਅਤੇ ਰਾਈਟਿੰਗ : 6 ਬੈਂਡ ਓਵਰਆਲ 7.5 ਬੈਂਡ ਨਾਲ ਆਈਲੈਟਸ ਪਾਸ ਕੀਤੀ।
ਇਸ ਦੌਰਾਨ ਮੈਡਮ ਸ਼ਿਲਪਾ ਪਰੂਥੀ ਨੇ ਹਰਸਿਮਰਨ ਪ੍ਰੀਤ ਕੌਰ ਨੂੰ ਸ਼ਾਬਾਸ਼ ਦਿੱਤੀ ਅਤੇ ਉਸਦੇ ਬਿਹਤਰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਦਸ ਦਈਏ ਕਿ ਇੰਗਲਿਸ਼ ਵਿਜ਼ਾਰਡਜ਼ ਨਕੋਦਰ ਦੀ ਇੱਕ ਮਾਤਰ ਐਸੀ ਸੰਸਥਾ ਹੈ ਜਿਸਨੇ ਹੁਣ ਤੱਕ ਸੈਕੜੇ ਸ਼ਾਨਦਾਰ ਨਤੀਜਿਆਂ ਨਾਲ ਆਪਣਾ ਇੱਕ ਖਾਸ ਸਥਾਨ ਬਣਾਇਆ ਹੈ। ਇਲਾਕੇ ਦੀ ਇਸ ਸ਼ਾਨਦਾਰ ਨਤੀਜਿਆਂ ਵਾਲੀ ਅਕੈਡਮੀ ਨੇ ਹੁਣ ਤੱਕ 99% 7 ਪਲੱਸ ਬੈਂਡ ਵਾਲੇ ਨਤੀਜੇ ਦਿੱਤੇ ਹਨ। ਇਸ ਅਕੈਡਮੀ ਦਾ ਹਿੱਸਾ ਹੋਣਾ ਇੱਕ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ। ਵਿਦਿਆਰਥੀ ਇਸਨੂੰ ਸਫਲਤਾ ਦੀ ਪੌੜੀ ਦਾ ਪਹਿਲਾ ਪਉਡਾ ਮੰਨਦੇ ਹਨ ਅਤੇ ਕਿਸੇ ਹੱਦ ਤੱਕ ਇਹ ਸੱਚ ਵੀ ਹੈ। – ਹਰਸ਼ ਗੋਗੀ।
Latest from Blog
NEW DELHI: A mentally challenged person allegedly threatened to kill Delhi Chief Minister Arvind Kejriwal, said…
Gang War in Jodhpur: राजस्थान के जोधपुर शहर में राजू मांजू की रैकी करने के बाद…
ऋषि कपूर, संजय दत्त और जैकी श्रॉफ के साथ फिल्मों में काम में काम करने वाली…
जाह्नवी कपूर-न्यासा देवगन के क्लोज फ्रेंड हैं ओरहान अवतरमणि, क्या करते हैं काम, सस्पेंस से उठा पर्दा
Who is Orhan Awatramani aka Oryy: न्यासा देवगन, जाह्नवी कपूर और सुहाना खान के साथ अक्सर…
अक्षय कुमार को अपनी नई फिल्म ‘सेल्फी’ को हिट कराने के लिए उसी गाने का सहारा…