ਨਕੋਦਰ : ਕਹਿੰਦੇ ਨੇ ਕਿ ਨੀਅਤ ਅਤੇ ਭਰੋਸਾ ਹੋਵੇ ਤਾਂ ਹਰ ਕੰਮ ਸੰਭਵ ਹੋ ਜਾਂਦਾ ਹੈ ਇਸੇ ਕਥਨ ਦੀ ਜਿਉਂਦੀ ਜਾਗਦੀ ਮਿਸਾਲ ਬਣਿਆ ਨਕੋਦਰ ਮਿਉਂਸੀਪਲਟੀ ਅਧੀਨ ਮੁਹੱਲਾ ਸਫਾਈ ਦਾ ਕੰਮ ਕਰਦੇ ਰਜਿੰਦਰ ਕੁਮਾਰ ਉਰਫ ਜਿੰਦਰ ਦੀ ਲੜਕੀ ਖੁਸ਼ਬੂ (Khushbu) ਦਾ ਇੰਗਲਿਸ਼ ਵਿਜ਼ਾਰਡਜ਼ (English Wizards) ਦੁਆਰਾ ਲਗਾਇਆ ਗਿਆ ਕੈਨੇਡਾ ਦਾ ਵੀਜ਼ਾ (Canada Visa). ਰਜਿੰਦਰ ਕੁਮਾਰ (Rajinder Kumar) ਨੇ ਦੱਸਿਆ ਕਿ ਉਸ ਨੇ ਹਨੇਸ਼ਾ ਹੀ ਆਪਣੇ ਬੱਚਿਆ ਲਈ ਬੇਹਤਰ ਜ਼ਿੰਦਗੀ ਦਾ ਸੁਫਨਾ (Dream) ਦੇਖਿਆ ਹੈ ਪਰ ਜ਼ਿੰਦਗੀ ਦੇ ਉਤਾਰ ਚੜਾਅ ਬਹੁਤ ਵਾਰ ਬੰਦੇ ਦੇ ਸੁਫਨਿਆਂ ਨੂੰ ਢਹਿ ਢੇਰੀ ਕਰ ਦਿੰਦੇ ਹਨ। ਜਦੋਂ ਮੈਂ ਆਪਣੇ ਸੁਫਨਿਆਂ ਬਾਰੇ ਇੰਗਲਿਸ਼ ਵਿਜ਼ਾਰਡਜ਼ (English Wizards) ਦੇ ਐੱਮ ਡੀ (Managing Director) ਅਮਨਪ੍ਰੀਤ ਸਿੰਘ ਪਰੂਥੀ (Amanpreet Singh Pruthi) ਨੂੰ ਦੱਸਿਆ ਤਾਂ ਉਹਨਾਂ ਭਰੋਸਾ ਦਵਾਇਆ ਕਿ ਉਹ ਮੇਰੀ ਬੇਟੀ ਖੁਸ਼ਬੂ ਲਈ ਕੁੱਝ ਬੇਹਤਰ ਸੋਚਣਗੇ ਇਸ ਲਈ ਖੁਸ਼ਬੂ ਨੂੰ ਇਸ ਅਕੈਡਮੀ ਵਿੱਚ ਆਈਲੈਟਸ (IELTS) ਦਿ ਸਿੱਖਿਆ ਦਵਾਈ। ਇਗਲਿਸ਼ ਵਿਜ਼ਾਰਡਜ਼ ਦੇ ਸਾਰੇ ਸਟਾਫ ਨੇ ਬਹੁਤ ਸਾਥ ਦਿੱਤਾ ਅਤੇ ਮੇਰੀ ਬੇਟੀ ਵਧੀਆ ਬੈਡਾਂ (Bands) ਨਾਲ ਪਾਸ ਹੋਈ। ਮੈਡਮ ਸ਼ਿਲਪਾ ਪਰੂਥੀ (Madam Shilpa Pruthi) ਅਤੇ ਸਰ ਅਮਨਪ੍ਰੀਤ ਸਿੰਘ ਪਰੂਥੀ ਦੀ ਦਿਲੋਂ ਮਿਹਨਤ ਅਤੇ ਸ਼ਾਫ ਸੁਥਰੀ ਨੀਅਤ ਤੇ ਸਾਨੂੰ ਪੂਰਾ ਭਰੋਸਾ ਸੀ ਜਿਸਦਾ ਸਦਕਾ ਮੇਰੀ ਬੇਟੀ ਦਾ ਕੈਨੇਡਾ ਦਾ ਵੀਜ਼ਾ ਲਗਿੱਆ।
ਅਕੈਡਮੀ ਦੇ ਐੱਮ ਡੀ ਨੇ ਪੱਤਰਕਾਰ (Journalist) ਨਾਲ ਗੱਲਬਾਤ ਕਰਦਿਆ ਕਿਹਾ “ਖੁਸ਼ਬੂ ਇੱਕ ਹੋਣਹਾਰ ਅਤੇ ਸੁ਼ਲਝੇ ਸੁਭਾਅ ਵਾਲੀ ਲੜਕੀ ਹੈ ਉਸਦੀ ਲਗਨ (Dedication) ਅਤੇ ਦਿਲਚਸਪੀ (Interest) ਨੂੰ ਦੇਖਦਿਆਂ ਉਸਦੀ ਮਿਹਨਤ ਨੂੰ ਫਲ਼ ਲੱਗਾ ਹੈ ਅਤੇ ਰਜਿੰਦਰ (ਜਿੰਦਰ) ਦੀਆਂ ਦੁਆਵਾਂ ਸਦਕਾ ਅਸੀਂ ਖੁਸ਼ਬੂ ਦਾ ਕਨੇਡਾ ਵੀਜ਼ਾ ਲਗਵਾਇਆ ਹੈ, ਖੁਸ਼ਬੂ ਹੀ ਨਹੀ ਜ਼ਿੰਦਗੀ ਵਿੱਚ ਸ਼ਫਲਤਾ (Success) ਦੀ ਮੰਜ਼ਿਲ ਦੀ ਇੱਛਾ ਰੱਖਣ ਵਾਲੇ ਹਰ ਵਿਦਿਆਰਥੀ ਅਤੇ ਵਿਆਕਤੀ ਲਈ ਅਸੀਂ ਹਮੇਸ਼ਾ ਦਿਲੋਂ ਮਿਹਨਤ ਕਰਦੇ ਹਾਂ ਅਤੇ ਉਸਨੂੰ ਉਸਦੀ ਮੰਜ਼ਿਲ (Dream Destination) ਦੇ ਕਰੀਬ ਪਹੁੰਚਾਉਂਦੇ ਹਾਂ।
ਖੁਸ਼ਬੂ ਦੀਆਂ ਖੁਸ਼ੀਆਂ ਪੂਰੀ ਅਕੈਡਮੀ ਨੇ ਸੈਲੀਬਰੇਟ (Celebrate) ਕੀਤੀਆਂ ਅਤੇ ਅਥਮਨਪ੍ਰੀਤ ਸਿੰਘ ਪਰੂਥੀ ਨੇ ਖੂਸ਼ਬੂ ਅਤੇ ਉਸਦੇ ਪਰਿਵਾਰ ਨੂਮ ਮੁਬਾਰਕਾਂ ਦਿੰਦਿਆ ਵੀਜ਼ਾ ਲਗਿੱਆ ਪਾਸਪੋਰਟ ਸਪੁਰੱਦ ਕੀਤਾ।
Latest from Blog
ਨਕੋਦਰ : ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਵਾਲਮੀਕਿ ਐਕਸ਼ਨ ਫੋਰਸ ਦੇ ਪੰਜਾਬ ਪ੍ਰਧਾਨ ਧਰਮਿੰਦਰ ਨੰਗਲ ਨੇ ਕਿਹਾ…
ਲੁਧਿਆਣਾ 7 ਫਰਵਰੀ (ਉਂਕਾਰ ਸਿੰਘ ਉੱਪਲ) – ਲੁਧਿਆਣਾ ਕੋਰਟ ਕੰਪਲੈਕਸ ‘ਚ ਮੰਗਲਵਾਰ ਨੂੰ ਦੋ ਗੁੱਟਾਂ ਵਿਚਾਲੇ…
ਚੰਡੀਗੜ੍ਹ, 6 ਫਰਵਰੀ (ਉਂਕਾਰ ਸਿੰਘ ਉੱਪਲ) – ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਮੁੱਖ ਪੜਾਅ ’ਤੇ ਪਹੁੰਚਣ…
ਲੁਧਿਆਣਾ, 6 ਫਰਵਰੀ (ਉਂਕਾਰ ਸਿੰਘ ਉੱਪਲ) – ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਅਤੇ ਸਿਵਲ…
ਨਕੋਦਰ : ਮਹਾਂ ਸਿਵਰਾਤਰੀ ਉਤਸਵ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 40ਵਾਂ ਮਹਾਂ…