ਤਰਸੇਮ ਸਿੰਘ ਭਿੰਡਰ ਨੇਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁੱਦਾ

ਕਿਹਾ: ਲੋਕਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਨਿਪਟਾਰਾ
ਨਗਰ ਸੁਧਾਰ ਟਰੱਸਟ ਚ ਪਾਰਦਰਸ਼ੀ ਅਤੇ ਜਵਾਬਦੇਹ ਸੇਵਾਵਾਂ ਯਕੀਨੀ ਬਣਾਈਆਂ ਜਾਣਗੀਆਂ : ਭਿੰਡਰ

765 views
20 mins read
IMG-20221207-WA0008-80c0f2c2
ਫੋਟੋ - ਉਂਕਾਰ ਸਿੰਘ ਉੱਪਲ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਰਸੇਮ ਸਿੰਘ ਭਿੰਡਰ ਨੇ ਆਪਣੇ ਗ੍ਰਹਿ ਤੋਂ ਗੱਡੀਆਂ ਦੇ ਕਾਫਲੇ ਦੇ ਰੂਪ ਵਿੱਚ ਪੰਜਾਬ ਦੇ ਖਜਾਨਾ ਮੰਤਰੀ ਸ: ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਰਵਾਨਾ ਹੋਏ ਜੋ ਕਿ ਫਿਰੋਜ ਗਾਂਧੀ ਮਾਰਕੀਟ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਵਿਖੇ ਪੁੱਜੇ ਜਿੱਥੇ ਉਨਾਂ੍ਹ ਦੇ ਸਮਰਥਕਾ ਵੱਲੋ੍ਹ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ । ਇਸ ਤੋ ਬਾਅਦ ਉਨਾਂ੍ਹ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਹਾਜ਼ਰੀ ਵਿੱਚ ਆਪਣਾ ਅਹੁੱਦਾ ਸੰਭਾਲਿਆ। ਅਹੁਦਾ ਸੰਭਾਲਣ ਤੋਂ ਬਾਅਦ ਭਿੰਡਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਭਿੰਡਰ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਲੁਧਿਆਣਾ ਦੇ ਲੋਕਾਂ ਲਈ ਪਾਰਦਰਸ਼ੀ ਅਤੇ ਜਵਾਬਦੇਹ ਸੇਵਾਵਾਂ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਲਈ ਸਖ਼ਤ ਉਪਰਾਲੇ ਕੀਤੇ ਜਾਣਗੇ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਲੋਕਾਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਚੇਅਰਮੈਨ ਨੇ ਸਪੱਸ਼ਟ ਕਿਹਾ ਕਿ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਬਦਲੇ ਭ੍ਰਿਸ਼ਟਾਚਾਰ ਕਰਨ ਵਾਲੇ ਅਤੇ ਲੋਕਾਂ ਨੂੰ ਖੱਜਲ ਖੁਆਰ ਕਰਨ ਵਾਲੇ ਵਿਅਕਤੀਆਂ ਨਾਲ ਕਰੜੇ ਹੱਥੀ ਨਜਿੱਠਿਆ ਜਾਵੇਗਾ। ਕੈਬਨਿਟ ਮੰਤਰੀਆਂ ਨੇ ਇਹ ਵੀ ਭਰੋਸਾ ਪ੍ਰਗਟਾਇਆ ਕਿ ਤਰਸੇਮ ਸਿੰਘ ਭਿੰਡਰ ਲੋਕਾਂ ਨੂੰ ਪ੍ਰਭਾਵਸ਼ਾਲੀ ਸੇਵਾਵਾਂ ਪ੍ਰਦਾਨ ਕਰਨਗੇ ਅਤੇ ਲੁਧਿਆਣਾ ਸ਼ਹਿਰ ਦੇ ਵਿਕਾਸ ਨੂੰ ਨਵੀਆਂ ਬੁਲੰਦੀਆਂ ਤੇ ਲੈਕੇ ਜਾਣਗੇ। ਅੱਜ ਦੇ ਤਾਜਪੋਸ਼ੀ ਸਮਾਗਮ ਵਿੱਚ ਧਾਰਮਿਕ, ਰਾਜਨੀਤਿਕ, ਸਮਾਜਸੇਵੀ ਆਗੂਆਂ ਤੋ ਇਲਾਵਾ ਨਿਹੰਗ ਸਿੰਘ ਜੱਥੇਬੰਦੀਆਂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਹੋਇਆ ਗੁਲਦਸਤੇ ਭੇਟ ਕਰ ਮੂੰਹ ਮਿੱਠਾ ਕਰਵਾਉਦਿਆਂ ਹੋਇਆ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੂੰ ਵਧਾਈਆਂ ਦਿੱਤੀਆ । ਇਸ ਮੌਕੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਚੋਧਰੀ ਮਦਨ ਲਾਲ ਬੱਗਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਇਧਾਇਕ ਸਰਬਜੀਤ ਕੋਰ ਮਾਣੂਕੇ, ਬਲਕਾਰ ਸਿੰਘ ਸੰਧੂ ਮੇਅਰ ਨਗਰ ਨਿਗਮ ਲੁਧਿਆਣਾ, ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਸੁਰੇਸ਼ ਗੋਇਲ, ਸਾਬਕਾ ਕੌਸਲਰ ਤਨਵੀਰ ਸਿੰਘ ਧਾਲੀਵਾਲ, ਜਤਿੰਦਰ ਸਿੰਘ ਖਾਲਸਾ, ਨੀਰਜ ਪਟੇਲ ਪ੍ਰਧਾਨ ਬਸਤੀ ਜੋਧੇਵਾਲ ਸ਼ਾਪਕੀਪਰ ਐਸੋਸੀਏਸ਼ਨ, ਭੁਪਿੰਦਰ ਸਿੰਘ ਸੰਧੂ ਸੀਨੀਅਰ ਆਗੂ, ਪਰਮਿੰਦਰ ਸਿੰਘ ਸੰਧੂ, ਹੈਰੀ ਸੰਧੂ, ਸੰਨੀ ਬੇਦੀ, ਦਵਿੰਦਰਵੀਰ ਸਿੰਘ ਲੱਕੀ, ਰਛਪਾਲ ਸਿੰਘ ਪੀ ਏ, ਜਸਦੀਪ ਸਿੰਘ ਕਊਕੇ, ਹਰਮੋਹਣ ਸਿੰਘ ਗੁੱਡੂ, ਨੀਲਮ ਕੋਹਲੀ, ਗੁਰਮੀਤ ਸਿੰਘ ਮੀਤਾ, ਜਸਵਿੰਦਰ ਸਿੰਘ ਖਾਲਸਾ, ਅਮ੍ਰਿਤਵਰਸ਼ਾ ਰਾਮ ਪਾਲ ਕੌਸਲਰ, ਕਮਲ ਅਰੋੜਾ, ਕੁਲਦੀਪ ਸਿੰਘ ਚੋਹਾਨ, ਭਾਈ ਅਰਸ਼ਦੀਪ ਸਿੰਘ, ਇੰਦਰਮੋਹਣ ਸਿੰਘ ਕਾਦੀਆ, ਬਲਵਿੰਦਰ ਸਿੰਘ ਪੰਨੂ, ਰਣਜੀਤ ਸਿੰਘ ਉੱਪਲ, ਨਰੇਸ਼ ਧੀਗਾਨ, ਰਵਿੰਦਰ ਸਿੰਘ ਛਤਵਾਲ, ਗੁਰਪ੍ਰੀਤ ਸਿੰਘ ਬੱਬਲ, ਸਤਨਾਮ ਸਿੰਘ ਕੈਲੇ, ਪਰਮਿੰਦਰ ਸਿੰਘ ਕੈਲੇ, ਬਲਜਿੰਦਰ ਸਿੰਘ ਮਠਾੜੂ, ਰਜਵੰਤ ਸਿੰਘ ਬੁੱਲੀ, ਰਾਜਵੀਰ ਸਿੰਘ, ਮਨਜੀਤ ਸਿੰਘ ਟੋਨੀ ਲੋਕਲ ਕਮੇਟੀ ਮੈਂਬਰ, ਰਵਿੰਦਰ ਸਿੰਘ ਰਾਜੂ ਬਲਾਕ ਪ੍ਰਧਾਨ, ਲਖਵਿੰਦਰ ਸਿੰਘ ਲੱਖਾ, ਹਰਭਜਨ ਸਿੰਘ ਪੰਮਾ, ਮੋਹਣ ਸਿੰਘ ਰਾਣਾ, ਭਰਪੂਰ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਭੁੱਲਰ, ਕਮਲੇਸ਼ ਬਾਂਸਲ ਸਾਬਕਾ ਜੋਨਲ ਕਮਿਸ਼ਨਰ, ਦੁਪਿੰਦਰ ਸਿੰਘ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ, ਨਿਰਮਲ ਸਿੰਘ, ਪ੍ਰੇਮ ਭੱਟੀ, ਮਹਿੰਦਰ ਸਿੰਘ ਭੱਟੀ ਮਾਂਗਟ ਕਲੋਨੀ, ਭੁਪਿੰਦਰ ਸਿੰਘ ਨਾਗੋਕੇ, ਬਲਜੀਤ ਸਿੰਘ ਬੱਬੀ, ਮਲਕੀਤ ਜਨਾਰਧਨ, ਰੋਹਿਤ ਸਾਹਨੀ, ਨਰਿੰਦਰ ਚੋਧਰੀ ਸਾਬਕਾ ਕੌਸਲਰ, ਜਿੰਦਰ ਪਾਲ ਦੜੋਚ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਸਭਾ, ਜਨਰਲ ਸਕੱਤਰ ਬਿੱਟੂ, ਰਜਿੰਦਰ ਮੂਲ ਨਿਵਾਸੀ ਪ੍ਰਚਾਰ ਸਕੱਤਰ, ਜਤਿੰਦਰ ਆਦਿਆ, ਨਰਿੰਦਰ ਸਿੰਘ ਲਾਲੀ, ਬਲਜੀਤ ਸਿੰਘ ਬਿੰਦਰਾ, ਪਰਉਪਕਾਰ ਸਿੰਘ ਘੁੰਮਣ, ਐਡਵੋਕੇਟ ਗੋਰਵ ਬੱਗਾ, ਮਹੇਸ਼ਇੰਦਰ ਕੰਬੋਜ ਪੱਪੀ,ਜੈ ਰਾਮ, ਹਰਮਨ ਸਿੰਘ ਗੁਰਮ, ਸੁੱਖਵਿੰਦਰ ਮੈਹਰਾ, ਗੁਰਜੀਤ ਸਿੰਘ ਵਿਰਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਰਥੱਕ ਸ਼ਾਮਲ ਸਨ।

  This is Authorized Journalist of The Feedfront News and he has all rights to cover, submit and shoot events, programs, conferences and news related materials.
  ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

  Leave a Reply

  Your email address will not be published.

  Previous Story

  Begusarai: मोहब्बत के लिए बीवी का Dirty Game! Examination Centre के बाहर से गायब पति, जानिए कैसे?

  Next Story

  सिर्फ इस एक गलती की वजह से, अक्षय कुमार का शिवाजी महाराज लुक होने लगा TROLL

  Latest from Blog

  कौन हैं मसाबा गुप्ता के एक्स हस्बैंड? रिश्ता टूटने पर डिजाइनर ने कहा था ‘दुख नहीं हुआ’, नंदना सेन से भी टूट चुका है नाता

  Masaba Gupta Ex-Husband: मसाबा गुप्ता की सत्यदीप मिश्रा (Satyadeep Mishra) से शादी इन दिनों चर्चा का…

  Website Readers