ਨਕੋਦਰ: ਜਿਲਾਂ ਜਲੰਧਰ ਦੇ ਸ਼ਹਿਰ ਨਕੋਦਰ ਦੀ ਰਹਿਣ ਵਾਲੀ ਤਾਨੀਆ ਨੇ ਆਈਲੈਟਸ ਦੀ ਪ੍ਰੀਖਿਆ ਵਿੱਚੋ ਉੱਚਤਮ 7.5 ਬੈਂਡ ਹਾਸਿਲ ਕਰ ਅਕੈਡਮੀ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ। ਨਕੋਦਰ ਇਲਾਕੇ ਦੀ ਮਸ਼ਹੂਰ ਅਤੇ ਆਪਣੇ ਬੇਮਿਸਾਲ ਨਤੀਜਿਆਂ ਨਾਲ ਜਾਣੀ ਜਾਂਦੀ ਅਕੈਡਮੀ ਇੰਗਲਿਸ਼ ਵਿਜ਼ਾਰਡਜ਼ ਤੋਂ ਟਰੇਨਿੰਗ ਲੈਕੇ ਤਾਨੀਆ ਨੇ ਬੀਤੇ ਦਿਨੀਂ ਹੋਈ ਆਈਲੈਟਸ ਦੀ ਪ੍ਰੀਖਿਆ ਦਿੱਤੀ ਅਤੇ ਉੱਚਤਮ 7.5 ਬੈਂਡ ਹਾਸਿਲ ਕੀਤੇ। ਪੱਤਰਕਾਰ ਨਾਲ ਗੱਲ ਕਰਦਿਆਂ ਤਾਨੀਆ ਨੇ ਕਿਹਾ ਕਿ ਉਸਨੂੰ ਪੂਰੀ ਉਮੀਦ ਸੀ ਕਿ ਇੰਗਲਿਸ਼ ਵਿਜ਼ਾਰਡਜ਼ ਦੀ ਟ੍ਰੇਨਿੰਗ ਉਸਨੂੰ ਉਸਦੇ ਸੁਫ਼ਨੇ ਪੂਰੇ ਕਰਨ ਵਿੱਚ ਜਰੂਰ ਸਹਾਇਕ ਹੋਵੇਗੀ। ਜੇਕਰ ਉਸਦੀ ਮਿਹਨਤ ਹੈ ਤਾਂ ਇਸ ਅਕੈਡਮੀ ਦੀ ਆਧੁਨਿਕ ਅਤੇ ਨਾ ਭੁੱਲਣ ਵਾਲੀ ਅਚੂਕ ਤਕਨੀਕ ਵੀ ਸਫਲਤਾ ਦਾ ਸ਼੍ਰੇਅ ਲੈਂਦੀ ਹੈ। ਤਾਨੀਆ ਨੇ ਕਿਹਾ “ਜੋ ਵਾਕੇਈ ਆਈਲੈਟਸ ਨੂੰ ਸਿੱਖਣਾ ਅਤੇ ਸੰਬਧਿਤ ਪੱਧਰ ਤੇ ਕਾਮਯਾਬ ਹੋਣਾ ਚਾਹੁੰਦੇ ਹਨ, ਮੈਂ ਆਪਣੇ ਵਰਗੇ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਇਹੋ ਕਹਾਂਗੀ ਸਿਰਫ ਇੱਕ ਨਾਮ ਯਾਦ ਰੱਖੋ ਇੰਗਲਿਸ਼ ਵਿਜ਼ਾਰਡਜ਼, ਇਹੋ ਅਕੈਡਮੀ ਤੁਹਾਨੂੰ ਆਈਲੈਟਸ ਵਿੱਚ ਕਾਬਿਲ ਅਤੇ ਨਿਪੁੰਨ ਬਣਾ ਸਕਦੀ ਆ।” ਇਸ ਉਪਰੰਤ ਸਰ ਅਮਨਪ੍ਰੀਤ ਸਿੰਘ ਪਰੂਥੀ ਨੇ ਤਾਨੀਆ ਦੀ ਕਾਮਯਾਬੀ ਨੂੰ ਸੈਲੀਬ੍ਰੇਟ ਕਰਦਿਆਂ ਉਸਦਾ ਮੂੰਹ ਮਿੱਠਾ ਕਰਵਾਇਆ ਅਤੇ ਉਸਦੇ ਬੇਹਤਰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
Latest from Blog
ਪੰਜਾਬ ‘ਚ 1 ਫਰਵਰੀ ਤੋਂ 2023 ਤੋਂ ਜ਼ਮੀਨ ‘ਚੋਂ ਪਾਣੀ (Underground Water) ਕੱਢਣ ਵਾਲਿਆਂ ਨੂੰ ਚਾਰਜਿਜ…
ਕਰ ਵਿਭਾਗ ਪੰਜਾਬ ਦੇ ਜੀ.ਐਸ.ਟੀ ਵਿੰਗ ਵੱਲੋਂ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ…
Masaba Gupta Ex-Husband: मसाबा गुप्ता की सत्यदीप मिश्रा (Satyadeep Mishra) से शादी इन दिनों चर्चा का…
Loot in Temple. मध्यप्रदेश के श्योपुर में बरीदेह सरकार हनुमान मंदिर में आधी रात को बदमाश…
Shahrukh Khan kiss on John Abraham cheek: बॉलीवुड के ‘बादशाह’ शाहरुख खान का जादू आखिरकार 4…