ਸਿੱਧੂ ਮੂਸੇਵਾਲਾ ਦੇ ਗੀਤ ਨਾਲ ਕ੍ਰਿਕੇਟਰ ਜਸਪ੍ਰੀਤ ਬੁਮਰਾਹ ਨੇ ਨਫ਼ਰਤ ਕਰਨ ਵਾਲਿਆਂ ਨੂੰ ਦਿੱਤਾ ਜਵਾਬ, ਕਹੀ ਇਹ ਗੱਲ

22 views
7 mins read
ਸਿੱਧੂ ਮੂਸੇਵਾਲਾ ਦੇ ਗੀਤ ਨਾਲ ਕ੍ਰਿਕੇਟਰ ਜਸਪ੍ਰੀਤ ਬੁਮਰਾਹ ਨੇ ਨਫ਼ਰਤ ਕਰਨ ਵਾਲਿਆਂ ਨੂੰ ਦਿੱਤਾ ਜਵਾਬ, ਕਹੀ ਇਹ ਗੱਲ

Jasprit Bumrah Sidhu Moosewala: ਪੰਜਾਬੀ ਗਾਇਕ ਤੇ ਰੈਪਰ ਸਿੱਧੂ ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਹੋ ਗਏ ਹਨ। ਪਰ ਉਹ ਆਪਣੇ ਗੀਤਾਂ ਦੇ ਜ਼ਰੀਏ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਕਈ ਗੀਤ ਅੱਜ ਵੀ ਯੂਟਿਊਬ ਤੇ ਟਰੈਂਡ ਕਰ ਰਹੇ ਹਨ। ਇਸ ਦੇ ਨਾਲ ਨਾਲ ਇਹ ਵੀ ਸੱਚ ਹੈ ਕਿ ਕ੍ਰਿਕੇਟ ਦੀ ਦੁਨੀਆ `ਚ ਵੀ ਮੂਸੇਵਾਲਾ ਦੇ ਪ੍ਰਸ਼ੰਸਕ ਹਨ ਤੇ ਉਨ੍ਹਾਂ ਚੋਂ ਜਸਪ੍ਰੀਤ ਬੁਮਰਾਹ ਵੀ ਇੱਕ ਹੈ। ਕਿਉਂਕਿ ਇੰਨੀਂ ਦਿਨੀਂ ਕ੍ਰਿਕੇਟਰ ਸਿੱਧੂ ਮੂਸੇਵਾਲਾ ਦੇ ਗੀਤ ਸੁਣ ਕੇ ਆਪਣੇ ਆਪ ਨੂੰ ਹੌਸਲਾ ਦੇ ਰਿਹਾ ਹੈ।

[blurb]

 
 
 
 
 
View this post on Instagram
 
 
 
 
 
 
 
 
 
 
 

A post shared by jasprit bumrah (@jaspritb1)


[/blurb]

ਕ੍ਰਿਕੇਟਰ ਜਸਪ੍ਰੀਤ ਬੁਮਰਾਹ ਨੂੰ  ਵੀ ਸਿੱਧੂ ਮੂਸੇਵਾਲਾ ਦੇ ਗੀਤ ਨੇ ਉਨ੍ਹਾਂ ਦੇ ਬੁਰੇ ਸਮੇਂ `ਚ ਸਹਾਰਾ ਦਿਤਾ। ਜੀ ਹਾਂ, ਕ੍ਰਿਕੇਟਰ ਨੇ ਨਫ਼ਰਤ ਕਰਨ ਵਾਲਿਆਂ ਨੂੰ ਮੂਸੇਵਾਲਾ ਦੇ ਗੀਤ `295` ਰਾਹੀਂ ਮੂੰਹਤੋੜ ਜਵਾਬ ਦਿਤਾ ਹੈ। 

ਕੀ ਹੈ ਮਾਮਲਾ?
ਦਰਅਸਲ, ਜਸਪ੍ਰੀਤ ਬੁਮਰਾਹ ਟੀ 20 ਵਰਲਡ ਕੱਪ `ਚ ਹਿੱਸਾ ਨਹੀਂ ਲੈ ਰਹੇ। ਇਸ ਤੋਂ ਬਾਅਦ ਉਨ੍ਹ੍ਹਾਂ ਨੂੰ ਆਲੋਚਕਾਂ ਦੀ ਨਫ਼ਰਤ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਬੁਮਰਾਹ ਨੂੰ ਲੋਕਾਂ ਨੇ ਇਹ ਵੀ ਕਿਹਾ ਕਿ ਆਈਪੀਐਲ ਖੇਡਣ ਵਾਰੀ ਉਹ ਬਿਲਕੁਲ ਠੀਕ ਠਾਕ ਹੁੰਦਾ ਹੈ, ਪਰ ਜਦੋਂ ਦੇਸ਼ ਲਈ ਖੇਡਣ ਦੀ ਵਾਰੀ ਆਉਂਦੀ ਹੈ ਤਾਂ ਉਹ ਜਾਂ ਤਾਂ ਖਰਾਬ ਪ੍ਰਦਰਸ਼ਨ ਕਰਦਾ ਹੈ ਜਾਂ ਫ਼ਿਰ ਟੂਰਨਾਮੈਂਟ `ਚ ਹਿੱਸਾ ਹੀ ਨਹੀਂ ਲੈਂਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਬੁਮਰਾਹ ਕਾਫ਼ੀ ਨਿਰਾਸ਼ ਸੀ। ਤੇ ਇਸੇ ਨਿਰਾਸ਼ਾ ਦੇ ਦੌਰ `ਚ ਕ੍ਰਿਕੇਟਰ ਬਟ 295 ਗੀਤ ਸੁਣ ਕੇ ਖੁਦ ਨੂੰ ਹੌਸਲਾ ਅਫ਼ਜ਼ਾਈ ਦਿੱਤੀ।   Source link

Leave a Reply

Your email address will not be published.

Previous Story

ये हैं ऐपल की बेस्ट एक्सेसरीज, iPhone को प्रोटेक्शन के साथ देती हैं स्टाइलिश लुक, यूज करना भी है आसान

Next Story

दुनिया का सबसे बड़ा डिजिटल कैमरा: 24 किमी दूर से खींचेगा गेंद की तस्वीर, कार के बराबर है साइज

Latest from Blog

‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…