ਬਿਰਧ ਔਰਤ ਨਾਲ ਜਬਰ-ਜਨਾਹ

/
23 views
3 mins read
ਬਿਰਧ ਔਰਤ ਨਾਲ ਜਬਰ-ਜਨਾਹ

ਪੱਤਰ ਪ੍ਰੇਰਕ

ਆਦਮਪੁਰ ਦੋਆਬਾ(ਜਲੰਧਰ), 17 ਅਕਤੂਬਰ

ਰਾਮਾਮੰਡੀ ‘ਚ ਆਟੋ ਚਾਲਕ ਨੇ 80 ਸਾਲਾ ਬਿਰਧ ਔਰਤ ਨਾਲ ਜਬਰ- ਜਨਾਹ ਕੀਤਾ। ਜਾਣਕਾਰੀ ਅਨੁਸਾਰ 70 ਸਾਲਾ ਔਰਤ ਦਵਾਈ ਲੈਣ ਲਈ ਆਟੋ ਵਿੱਚ ਬੈਠੀ ਸੀ। ਆਟੋ ਚਾਲਕ ਇਕੱਲੀ ਔਰਤ ਨੂੰ ਹੀ ਲੈ ਕੇ ਚੱਲ ਪਿਆ ਤੇ ਰਾਸਤੇ ‘ਚ ਪਟਰੋਲ ਪਵਾਉਣ ਦੇ ਬਹਾਨੇ ਔਰਤ ਨੂੰ ਹੇਠਾਂ ਉਤਾਰ ਦਿੱਤਾ ਤੇ ਆਟੋ ਸਾਈਡ ‘ਤੇ ਖੜ੍ਹਾ ਕਰਕੇ ਔਰਤ ਨੂੰ ਝਾੜੀਆਂ ‘ਚ ਲੈ ਗਿਆ ਤੇ ਉਸ ਨਾਲ ਜਬਰਦਸਤੀ ਕੀਤੀ। ਔਰਤ ਵੱਲੋਂ ਰੋਲਾ ਪਾਉਣ ‘ਤੇ ਲੋਕਾਂ ਨੇ ਔਰਤ ਨੂੰ ਆਟੋ ਚਾਲਕ ਦੀ ਚੁੰਗਲ ਤੋਂ ਛੁਡਾਇਆ ਤੇ ਉਸ ਨੂੰ ਕਾਬੂ ਕੀਤਾ। ਪੁਲੀਸ ਔਰਤ ਦਾ ਡਾਕਟਰੀ ਮੁਆਇਨਾ ਕਰਵਾ ਕੇ ਦੇਰ ਸ਼ਾਮ ਆਟੋ ਚਾਲਕ ਦੀਪਕ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ। ਪੁਲੀਸ ਮਾਮਲੇ ਵਿੱਚ ਅਗਲੀ ਕਾਰਵਾਈ ਕਰ ਰਹੀ ਹੈ।

Source link

Leave a Reply

Your email address will not be published.

Previous Story

Punjab: गैंगस्टर लखबीर सिंह लंडा के घर NIA की दबिश, विदेश से रच रहा है आतंकी साजिश

Next Story

ਨੀਮ ਪਹਾੜੀ ਪਿੰਡਾਂ ਦੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ

Latest from Blog