ਥਾਣਾ ਬਲਾਚੌਰ ਦੀ ਪੁਲਿਸ ਵਲੋ ਲੜਕੀ ਨੂੰ ਬਹਿਲਾ -ਫੁਸਲਾ ਕੇ ਲਿਜਾਣ ਵਾਲੇ ਇੱਕ ਵਿਆਕਤੀ ਤੇ ਮਾਮਲਾ ਦਰਜ।

19 views
3 mins read

ਥਾਣਾ ਬਲਾਚੌਰ ਦੀ ਪੁਲਿਸ ਇੱਕ ਲੜਕੀ ਨੂੰ ਬਹਿਲਾ -ਫੁਸਲਾ ਕੇ ਲਿਜਾਣ ਵਾਲੇ ਇੱਲ ਅਣਪਛਾਤੇ ਵਿਆਕਤੀ ਖਿਲਾਫ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਅਨੁਸਾਰ ਪੁਲਿਸ ਥਾਣਾ ਬਲਾਚੌਰ ਦੇ ਏ.ਐੱਸ.ਆਈ ਪ੍ਰੇਮ ਲਾਲ ਨੇ ਦੱਸਿਆ ਕਿ ਇਕ ਵਿਅਕਤੀ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ 12 ਅਕਤੂਬਰ ਨੂੰ ਵਕਤ ਕਰੀਬ 11 ਵਜੇ ਉਸ ਦੀ ਛੋਟੀ ਭੈਣ ਨੂੰ ਕੋਈ ਨਾ ਮਾਲੂਮ ਵਿਅਕਤੀ ਬਹਿਲਾ- ਫੁਸਲਾ ਕੇ ਲੈ ਗਿਆ ਹੈ ਅਤੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਹੈ। ਏ
ਐੱਸ.ਆਈ ਪ੍ਰੇਮ ਲਾਲ ਨੇ ਦੱਸਿਆ ਕਿ ਵਿਅਕਤੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਕਥਿਤ ਤੌਰ ਤੇ ਅਣਪਛਾਤੇ ਵਿਆਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  Leave a Reply

  Your email address will not be published.

  Previous Story

  Jalandhar News: अमृतपाल सिंह की गिरफ्तारी की मांग, जालंधर में ईसाई भाईचारे के लोगों ने दिया धरना

  Next Story

  Britain Politics: ਖ਼ਤਰੇ ਵਿੱਚ ਪਈ ਲਿਜ਼ ਟਰਸ ਦੀ ਕੁਰਸੀ, ਬ੍ਰਿਟੇਨ ਵਿੱਚ ਰਿਸ਼ੀ ਸੁਨਕ ਦੀ ਵਾਪਸੀ ‘ਤੇ ਸੱਟੇਬਾਜ਼

  Latest from Blog