ਭਾਗਿਆ ਹੋਮਜ਼ ਕਲੋਨੀ ਵਿਖੇ ਮਨਾਇਆ ਕਰਵਾਚੋਥ

25 views
2 mins read

ਲੁਧਿਆਣਾ 14ਅਕਤੂਬਰ – ਭਾਗਿਆ ਹੋਮਜ਼ ਕਲੋਨੀ ਵਿਖੇ ਲੇਡੀਜ਼ ਦੁਆਰਾ ਕਰਵਾਚੋਥ ਬੜੀ ਧੂਮਧਾਮ ਨਾਲ ਭਾਗਿਆ ਹੋਮਜ਼ ਲੇਡੀਜ਼ ਕਲੱਬ ਦੀ ਪ੍ਰਧਾਨ ਸੀਮਾ ਡਾਵਰ ਅਤੇ ਜੋਤੀ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਗਿਆ। ਗਾਣੇ ਦੀ ਧੁੰਨ ਤੇ ਡਾਂਸ ਕੀਤਾ ਅਤੇ ਗੇਮੇਸ ਖੇਡ ਕੇ ਆਨੰਦ ਮਾਣਿਆ ।ਇਸ ਮੋਕੇ ਤੇ ਭੁਪਿੰਦਰ ਗਿੱਲ , ਸੀਮਾ ਗਾਬਾ, ਮੀਨੂ ਡਾਵਰ,ਅੰਜੂ ਜੈਨ , ਨਵੀ ਵਰਮਾ, ਸਪਨਾ ਜੈਨ , ਮੀਨੂ ਵਾਧਵਾ,ਪੂਜਾ ਸਿੰਘ ਨੇ ਭਾਗ ਲਿਆ।

    Onkar Singh Uppal

    This is Authorized Journalist of The Feedfront News and he has all rights to cover, submit and shoot events, programs, conferences and news related materials.
    ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

    Leave a Reply

    Your email address will not be published.

    Previous Story

    America Mass Shooting: ਅਮਰੀਕਾ ਵਿੱਚ ਚੱਲ ਰਹੇ ਗੰਨ ਕਲਚਰ ਕਾਰਨ ਛਲਕਿਆ ਰਾਸ਼ਟਰਪਤੀ ਦਾ ਦਰਦ ਕਿਹਾ, ਹੁਣ ਬੱਸ ਹੋ

    Next Story

    T20 WC: पिछले एक साल में कैसा रहा है शमी का प्रदर्शन, भारत के लिए नौ मैच तो खेले, लेकिन उनमें एक भी टी20 नहीं

    Latest from Blog