Parmish Verma: ਪਰਮੀਸ਼ ਵਰਮਾ ਦਾ ਛੋਟਾ ਭਰਾ ਭਤੀਜੀ ਸਦਾ ਨੂੰ ਮਿਲਣ ਕੈਨੇਡਾ ਪਹੁੰਚਿਆ, ਸਿੰਗਰ ਨੇ ਤਸਵੀਰ ਕੀਤੀ ਸ਼ੇ

7 mins read
Parmish Verma: ਪਰਮੀਸ਼ ਵਰਮਾ ਦਾ ਛੋਟਾ ਭਰਾ ਭਤੀਜੀ ਸਦਾ ਨੂੰ ਮਿਲਣ ਕੈਨੇਡਾ ਪਹੁੰਚਿਆ, ਸਿੰਗਰ ਨੇ ਤਸਵੀਰ ਕੀਤੀ ਸ਼ੇ

Parmish Verma Daughter: ਪਰਮੀਸ਼ ਵਰਮਾ ਦੇ ਘਰ ਹਾਲ ਹੀ `ਚ ਉਨ੍ਹਾਂ ਦੀ ਧੀ ਸਦਾ ਨੇ ਜਨਮ ਲਿਆ ਹੈ। ਸਦਾ ਦੇ ਆਪਣੀ ਜ਼ਿੰਦਗੀ `ਚ ਆਉਣ ਨਾਲ ਸਿਰਫ਼ ਪਰਮੀਸ਼ ਹੀ ਨਹੀਂ, ਉਨ੍ਹਾਂ ਦਾ ਪੂਰਾ ਪਰਿਵਾਰ ਬੇਹੱਦ ਖੁਸ਼ ਹੈ। ਪਿਛਲੇ ਦਿਨੀਂ ਪਰਮੀਸ਼ ਦੇ ਮੰਮੀ ਡੈਡੀ ਆਪਣੀ ਪੋਤੀ ਨੂੰ ਦੇਖਣ ਲਈ ਕੈਨੇਡਾ ਪਹੁੰਚੇ ਸੀ। ਹੁਣ ਪਰਮੀਸ਼ ਵਰਮਾ ਦਾ ਛੋਟਾ ਭਰਾ ਵੀ ਕੈਨੇਡਾ ਪਹੁੰਚ ੁਗਿਆ ਹੈ, ਜਿਸ ਦੀਆਂ ਤਸਵੀਰਾਂ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਹਨ। 

ਪਰਮੀਸ਼ ਵਰਮਾ ਨੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ `ਚ ਲਿਖਿਆ, “ਚਾਚਾ ਮੀਟਸ ਸਦਾ।” ਜਿਸ ਦਾ ਮਤਲਬ ਹੈ ਕਿ ਚਾਚਾ ਆਪਣੀ ਭਤੀਜੀ ਸਦਾ ਨੂੰ ਮਿਲਦੇ ਹੋਏ। ਦਰਅਸਲ, ਪਰਮੀਸ਼ ਨੇ ਇਸ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਪਰਮੀਸ਼ ਦੇ ਭਰਾ ਸੁਖਮਨ ਵਰਮਾ ਯਾਨਿ ਸਦਾ ਦੇ ਚਾਚਾ ਆਪਣੀ ਭਤੀਜੀ ਨੂੰ ਖਿਡਾਉਂਦੇ ਨਜ਼ਰ ਆ ਰਹੇ ਹਨ। 

ਦਸ ਦਈਏ ਕਿ ਪਰਮੀਸ਼ ਵਰਮਾ ਨੇ 30 ਸਤੰਬਰ ਨੂੰ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਖੁਸ਼ਖਬਰੀ ਫ਼ੈਨਜ਼ ਨਾਲ ਸਾਂਝੀ ਕੀਤੀ ਸੀ ਕਿ ਉਨ੍ਹਾਂ ਦੇ ਘਰ ਬੇਟੀ ਸਦਾ ਨੇ ਜਨਮ ਲਿਆ ਹੈ। ਇਸ ਤੋਂ ਬਾਅਦ ਪਰਮੀਸ਼ ਨੇ ਧੀ ਦਾ ਸਵਾਗਤ ਪੂਰੀ ਧੂਮਧਾਮ ਤੇ ਬੈਂਡ ਵਾਜੇ ਦੇ ਨਾਲ ਕੀਤਾ। 

[blurb]

 
 
 
 
 
View this post on Instagram
 
 
 
 
 
 
 
 
 
 
 

A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma)


[/blurb]

ਇਸ ਦੇ ਨਾਲ ਨਾਲ ਪਰਮੀਸ਼ ਸ਼ੈਰੀ ਮਾਨ ਨਾਲ ਵਿਵਾਦ ਨੂੰ ਲੈਕੇ ਵੀ ਸੁਰਖੀਆਂ `ਚ ਰਹੇ ਹਨ। ਬੀਤੇ ਦਿਨ ਸ਼ੈਰੀ ਮਾਨ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿਤਾ ਸੀ, ਜਿਸ ਵਿੱਚ ਉਨ੍ਹਾਂ ਨੇ ਪਰਮੀਸ਼ ਵਰਮਾ ਨੇ ਤਿੱਖੇ ਨਿਸ਼ਾਨੇ ਲਾਏ ਸੀ। ਮਾਨ ਨੇ ਕਿਹਾ ਸੀ ਕਿ ਇੰਡਸਟਰੀ `ਚ ਕੋਈ ਦੋਸਤ ਨੀ ਹੁੰਦਾ, ਇੱਥੇ ਰਿਸ਼ਤੇ ਬੱਸ ਲੈਣ ਦੇਣ ਦੇ ਨੇ। ਖੈਰ ਹਾਲੇ ਤੱਕ ਪਰਮੀਸ਼ ਦਾ ਇਸ ਤੇ ਕੋਈ ਜਵਾਬ ਨਹੀਂ ਆਇਆ ਹੈ।   



Source link

Leave a Reply

Your email address will not be published.

Previous Story

Mumbai News: ₹5.20 करोड़ की ‘बेल्‍ट’ पहनकर दुबई से मुंबई पहुंचा शख्‍स, जानें चौंकाने वाली हकीकत

Next Story

दिनदहाड़े अंधाधुंध फायरिंग से फिर दहला बिहार, घर में घुसकर 4 को मारी गोली

Latest from Blog