ਸੂਬਾਈ ਇਜਲਾਸ ਵਿੱਚ ਰਾਣਾ ਪ੍ਰਧਾਨ ਚੁਣੇ

18 views
5 mins read
ਸੂਬਾਈ ਇਜਲਾਸ ਵਿੱਚ ਰਾਣਾ ਪ੍ਰਧਾਨ ਚੁਣੇ

ਨਿੱਜੀ ਪੱਤਰ ਪ੍ਰੇਰਕ
ਜਲੰਧਰ, 4 ਅਕਤੂਬਰ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦਾ ਗਿਆਰਵਾਂ ਦੋ ਦਿਨਾਂ ਸੂਬਾਈ ਡੈਲੀਗੇਟ ਇਜਲਾਸ ਦੇਸ਼ ਭਗਤ ਯਾਦਗਾਰ ਵਿੱਚ ਸੰਪਨ ਹੋ ਗਿਆ।ਇਸ ਮੌਕੇ ਨਵੀਂ ਸੂਬਾ ਕਮੇਟੀ ਦਾ ਪੈਨਲ ਪ.ਸ.ਸ.ਫ. ਦੇ ਮੁੱਖ ਸਲਾਹਕਾਰ ਸਾਥੀ ਵੇਦ ਪ੍ਰਕਾਸ਼ ਸ਼ਰਮਾ ਨੇ ਪੇਸ਼ ਕੀਤਾ। ਨਵੀਂ ਚੁਣੀ ਗਈ ਟੀਮ ਵਿੱਚ ਸਤੀਸ਼ ਰਾਣਾ ਨੂੰ ਮੁੜ ਚੌਥੀ ਵਾਰ ਪ੍ਰਧਾਨ ਬਣੇ ਹਨ। ਤੀਰਥ ਸਿੰਘ ਬਾਸੀ ਨੂੰ ਵੀ ਮੁੜ ਦੂਸਰੀ ਵਾਰ ਜਨਰਲ ਸਕੱਤਰ ਚੁਣ ਲਿਆ ਗਿਆ ਹੈ। ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਸੁਖਵਿੰਦਰ ਸਿੰਘ ਚਾਹਲ, ਮੱਖਣ ਸਿੰਘ ਵਾਹਿਦਪੁਰੀ, ਹਰਮਨਪ੍ਰੀਤ ਕੌਰ ਗਿੱਲ, ਮੀਤ ਪ੍ਰਧਾਨ ਗੁਰਬਿੰਦਰ ਸਿੰਘ ਸਸਕੌਰ, ਅਨਿਲ ਕੁਮਾਰ ਬਰਨਾਲਾ, ਕੁਲਦੀਪ ਪੂਰੋਵਾਲ, ਕਿਸ਼ੋਰ ਚੰਦ ਗਾਜ ਬਠਿੰਡਾ,ਬਿਮਲਾ ਦੇਵੀ ਫ਼ਾਜ਼ਿਲਕਾ, ਜੁਆਇੰਟ ਸਕੱਤਰ ਜਤਿੰਦਰ ਕੁਮਾਰ ਫਰੀਦਕੋਟ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਰਾਜੇਸ਼ ਕੁਮਾਰ ਅਮਲੋਹ, ਨਿਰਮੋਲਕ ਸਿੰਘ ਹੀਰਾ ਜਲੰਧਰ, ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ, ਸਹਾਇਕ ਵਿੱਤ ਸਕੱਤਰ ਪਿ੍ੰਸੀਪਲ ਅਮਨਦੀਪ ਸ਼ਰਮਾ,ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਵਿਰਦੀ ਦੀ ਚੋਣ ਕੀਤੀ ਗਈ ਹੈ।

Source link

Leave a Reply

Your email address will not be published.

Previous News

ਰਾਵਣ` ਨੂੰ ਜੀਐੱਸਟੀ ਤੇ ਮਹਿੰਗਾਈ ਦੀ ਮਾਰ ਪਈ

Next News

5G ਸਰਵਿਸ ਲਈ ਨਵਾਂ ਸਿਮ ਖਰੀਦਣਾ ਜ਼ਰੂਰੀ ਨਹੀਂ : ਕਿੰਨਾ ਮਹਿੰਗਾ ਹੋਵੇਗਾ 5G ਦਾ ਰੀਚਾਰਜ?