ਨਕੋਦਰ ਦੇ ਪਿੰਡ ਪੰਡੋਰੀ ਦੀ ਦਿਲਜੋਤ ਕੌਰ ਨੇ ਆਈਲੈਟਸ ਵਿੱਚੋਂ ਲਏ ਉੱਚਤਮ 6.5 ਬੈਂਡ।

52 views
8 mins read

ਅਕਸਰ ਆਪਣੇ ਸ਼ਾਨਦਾਰ ਨਤੀਜਿਆਂ ਨਾਲ ਚਰਚਾ ਚ ਬਣੀ ਰਹਿਣ ਵਾਲੀ ਆਈਲੈਟਸ ਅਕੈਡਮੀ ਇੰਗਲਿਸ਼ ਵਿਜ਼ਾਰਡਜ਼, ਦੀ ਇੱਕ ਹੋਰ ਵਿਦਿਆਰਥਣ ਦਿਲਜੋਤ ਕੌਰ ਨੇ ਆਈਲੈਟਸ ਦੀ ਪ੍ਰੀਖਿਆ ਵਿੱਚੋ ਉੱਚਤਮ 6.5 ਬੈਂਡ ਲੈਕੇ ਆਪਣੇ ਪਰਿਵਾਰ ਅਤੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ। ਨਕੋਦਰ ਨਜ਼ਦੀਕ ਪਿੰਡ ਪੰਡੋਰੀ ਦੀ ਰਹਿਣ ਵਾਲੀ ਦਿਲਜੋਤ ਕੌਰ ਨੇ ਫੀਡਫਰੰਟੀਅਰ ਹਰਸ਼ ਗੋਗੀ ਨਾਲ ਗੱਲ ਕਰਦਿਆਂ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ “ਅਗਰ ਅਸੀਂ ਅਕੈਡਮੀਆਂ ਦੀ ਗੱਲ ਕਰੀਏ ਤਾਂ ਨਕੋਦਰ ਵਿੱਚ ਹੀ ਬਹੁਤ ਆਈਲੈਟਸ ਅਕੈਡਮੀਆਂ ਹਨ। ਪਰ ਸਿਖਿਆਰਥੀ ਦੀ ਜਰੂਰਤ ਮੁਤਾਬਿਕ ਉਸਦੇ ਵਿਅਕਤਿਤਵ ਅਤੇ ਭਾਸ਼ਾ ਵਿੱਚ ਨਿਖਾਰ ਲਿਆਉਣਾ ਹਰੇਕ ਦੇ ਵੱਸ ਦੀ ਗੱਲ ਨਹੀਂ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੰਗਲਿਸ਼ ਵਿਜ਼ਾਰਡਜ਼ ਅਕੈਡਮੀ ਮੇਰੀ ਜਾਣਕਾਰੀ ਵਿੱਚ ਇਕਲੌਤੀ ਐਸੀ ਅਕੈਡਮੀ ਹੈ ਜੋ ਆਪਣੀ ਅਤੀ ਆਧੁਨਿਕ ਤਕਨੀਕ, ਪ੍ਰਸ਼ਾਸ਼ਨਿਕ ਪ੍ਰਬੰਧ ਅਤੇ ਅਪਟੂਡੇਟ ਸਮੱਗਰੀ ਨਾਲ ਸਿਖਿਆਰਥੀ ਨੂੰ ਵਿਦੇਸ਼ੀ ਪੜਾਈ ਅਤੇ ਵਿਦੇਸ਼ੀ ਰਹਿਣ ਸਹਿਣ ਵਿੱਚ ਕਾਬਿਲ ਬਣਾਉਂਦੀ ਹੈ। ਮੈਂ ਇਸ ਗੱਲ ਲਈ ਹਮੇਸ਼ਾ ਫ਼ਕਰ ਕਰਾਂਗੀ ਕਿ ਮੈਂ ਇਸ ਅਕੈਡਮੀ ਦਾ ਹਿੱਸਾ ਬਣੀ, ਮੇਰੀ ਮੇਰੇ ਜਿਹੇ ਅਨੇਕਾਂ  ਵਿਦਿਆਰਥੀਆਂ ਨੂੰ ਸਲਾਹ ਹੈ ਕਿ ਐਵੇਂ ਅੱਖਾਂ ਬੰਦ ਕਰਕੇ ਕਿਸੇ ਵੀ ਅਕੈਡਮੀ ਵਿੱਚ ਦਾਖਲਾ ਲੈਕੇ ਆਪਣੇ ਭਵਿੱਖ ਨਾਲ ਖਿਲਵਾੜ ਨਾ ਕਰੋ, ਸੋਚ ਸਮਝਕੇ ਇੱਕ ਸਹੀ ਅਕੈਡਮੀ ਚੁਣੋ, ਜਿਵੇਂ ਮੈਂ ਇੰਗਲਿਸ਼ ਵਿਜ਼ਾਰਡਜ਼ ਚੁਣੀ। ਦਿਲਜੋਤ ਕੌਰ ਨੇ ਆਪਣੀ ਸਫਲਤਾ ਦੀ ਖੁਸ਼ੀ ਸਾਰੇ ਸਟਾਫ ਅਤੇ ਪ੍ਰਬੰਧਕਾਂ ਨਾਲ ਸਾਂਝੀ ਕੀਤੀ। ਇਸ ਮੌਕੇ ਮੈਡਮ ਸ਼ਿਲਪਾ ਪਰੂਥੀ ਨੇ ਦਿਲਜੋਤ ਕੌਰ ਦੀ ਇਸ ਸਫਲਤਾ ਦੀ ਖੁਸ਼ੀ ਵਿੱਚ ਉਸਦਾ ਮੂੰਹ ਮਿੱਠਾ ਕਰਵਾਇਆ ਅਤੇ ਦਿਲਜੋਤ ਕੌਰ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

Brahmastra Movie Review: रणबीर कपूर और आल‍िया भट्ट की फिल्‍म जैसे चमकीले च‍िप्‍स के पैकेट में बस हवा न‍िकले…

Next Story

एंजेलीना जोली ने पूर्व पति ब्रैड पिट के खिलाफ दायर किया मुकदमा, लगाया पॉपर्टी हड़पने और गबन का आरोप

Latest from Blog