ਇੰਗਲਿਸ਼ ਵਿਜ਼ਾਰਡਜ਼ ਦੀ ਮਨਮੀਤ ਕੌਰ ਨੇ ਆਈਲੈਟਸ ਟੈਸਟ ਵਿਚੋਂ ਲਏ ਉੱਚਤਮ 7 ਬੈਂਡ

19 views
7 mins read

ਜਿਵੇਂ ਕਿ ਅਸੀਂ ਅਕਸਰ ਦੱਸਦੇ ਰਹਿੰਦੇ ਹਾਂ ਕਿ ਅਗਰ ਨਕੋਦਰ ਹਲਕੇ ਵਿੱਚ ਕੋਈ ਵਧੀਆ ਆਈਲੈਟਸ ਨਤੀਜਿਆਂ ਵਾਲੀ ਸੰਸਥਾ ਹੈ ਤਾਂ ਉਹ ਹੈ ਇੰਗਲਿਸ਼ ਵਿਜ਼ਾਰਡਜ਼। ਇਹ ਸੰਸਥਾ ਦੇ ਵਿਦਿਆਰਥੀ ਜਦੋਂ ਵੀ ਆਈਲੈਟਸ ਟੈਸਟ ਦਿੰਦੇ ਹਨ ਤਾਂ ਬਿਨਾਂ ਸ਼ੱਕ ਵਧੀਆ ਅਤੇ ਲੋੜੀਂਦੇ ਬੈਂਡ ਲੈਕੇ ਆਉਂਦੇ ਹਨ, ਜਿਸਦਾ ਮੁੱਖ ਕਾਰਨ ਹੈ ਇਸ ਅਕੈਡਮੀ ਦਾ ਸੁਚੱਜਾ ਪ੍ਰਬੰਧ, ਅਧੁਨਿਕ ਲਰਨਿੰਗ ਤਕਨੀਕ, ਅਪਟੂਡੇਟ ਸਟੱਡੀ ਮਟੀਰਿਅਲ ਸਮੇਤ ਸਰ ਅਮਨਪ੍ਰੀਤ ਸਿੰਘ ਪਰੂਥੀ ਅਤੇ ਮੈਡਮ ਸ਼ਿਲਪਾ ਪਰੂਥੀ ਦੀ ਬੇਹਤਰੀਨ ਗਾਈਡੈਂਸ। ਇਹਨਾਂ ਖੂਬੀਆ ਅਤੇ ਸੁਵਿਧਾਵਾਂ ਦਾ ਨਤੀਜਾ ਹੈ ਕਿ ਨਕੋਦਰ ਨਜ਼ਦੀਕ ਰੇੜਵਾਂ ਦੀ ਮਨਮੀਤ ਕੌਰ ਨੇ ਬੀਤੇ ਦਿਨੀਂ ਹੋਏ ਆਈਲੈਟਸ ਟੈਸਟ ਵਿੱਚੋਂ ਉਚਤਮ 7 ਬੈਂਡ ਹਾਸਿਲ ਕੀਤੇ। ਮਨਮੀਤ ਕੌਰ ਆਪਣੇ ਨਤੀਜੇ ਤੋਂ ਬਹੁਤ ਖੁਸ਼ ਹੈ ਫੀਡਫਰੰਟੀਅਰ ਹਰਸ਼ ਗੋਗੀ ਨਾਲ ਆਪਣੇ ਬੈਂਡਾਂ ਦੀ ਖੁਸ਼ੀ ਜ਼ਾਹਿਰ ਕਰਦਿਆਂ ਉਸਨੇ ਕਿਹਾ “ਕਦੇ ਇਹ ਨਾ ਸੋਚੋ ਕਿ ਤੁਸੀ ਆਈਲੈਟਸ ਨਹੀ ਕਰ ਸਕਦੇ ਜੇਕਰ ਉਹਾਡੇ ਕੋਲ ਆਤਮ ਵਿਸ਼ਵਾਸ ਅਤੇ ਇੰਗਲਿਸ਼ ਵਿਜ਼ਾਰਡਜ਼ ਵਰਗੀ ਅਕੈਡਮੀ ਦੀ ਟ੍ਰੇਨਿੰਗ ਅਤੇ ਗਾਈਡੈਂਸ ਹੈ ਤਾਂ ਆਈਲੈਟਸ ਵਰਗੇ ਔਖੇ ਪੜਾਅ ਵੀ ਪਾਰ ਕਰਨੇ ਸੌਖੇ ਹੋ ਜਾਂਦੇ ਨੇ, ਮੈਂ ਮੈਡਮ ਸ਼ਿਲਪਾ ਪਰੂਥੀ ਅਤੇ ਸਰ ਅਮਨਪ੍ਰੀਤ ਸਿੰਘ ਪਰੂਥੀ ਦੀ ਤਹਿ ਦਿਲੋਂ ਧੰਨਵਾਦੀ ਹਾਂ ਜਿਹਨਾਂ ਨੇ ਮੈਨੂੰ ਆਈਲੈਟਸ ਟੈਸਟ ਵਿੱਚੋ ਲੋੜੀਂਦੇ ਬੈਂਡ ਲੈਣ ਅਤੇ ਆਪਣੇ ਆਪ ਨੂੰ ਵਿਦੇਸ਼ੀ ਪੜ੍ਹਾਈ ਦੇ ਕਾਬਿਲ ਬਨਣ ਵਿੱਚ ਆਪਣੀ ਸੂਜ਼ਬੂਝ ਵਾਲੀ ਤਕਨੀਕ ਨਾਲ ਸਹਾਇਤਾ ਕੀਤੀ।” ਇਸ ਮੌਕੇ ਮੈਡਮ ਸ਼ਿਲਪਾ ਪਰੂਥੀ ਨੇ ਮਨਮੀਤ ਕੌਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਸਦੇ ਬੇਹਤਰੀਨ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

प्रियंका चोपड़ा-निक जोनास की जोड़ी पर इंडियन मैचमेकर सीमा टपारिया ने उठाया सवाल, जानिए क्या कह गईं? – priyanka chopra nick jonas are not good match said by indian matchmaker sima taparia pr – News18 हिंदी

Next Story

Jeanne du Barry से सामने आया जॉनी डेप का फर्स्ट लुक, नया अवतार वायरल – johnny depp first look out from jeanne du barry as king louis xv ps – News18 हिंदी

Latest from Blog

‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…