ਨਕੋਦਰ ਦੇ ਨਿੱਕੇ ਜਿਹੇ ਪਿੰਡ ਦੇ ਤੀਰਥ ਸਿੰਘ ਨੇ IELTS ਵਿੱਚੋਂ ਹਾਸਿਲ ਕੀਤੇ ਉੱਚਤਮ 8 BAND

17 views
9 mins read

ਅੱਜ ਦੇ ਦੌਰ ਵਿੱਚ ਵਿਦੇਸ਼ ਵਿੱਚ ਜਾ ਕੇ ਉੱਚ ਸਿੱਖਿਆ ਹਾਸਿਲ ਕਰਨ ਲਈ ਆਈਲੈਟਸ ਲਾਜ਼ਮੀ ਜਿਹਾ ਹੈ। ਹਜ਼ਾਰਾ ਵਿਦਿਆਰਥੀ ਹਰੇਕ ਆਈਲੈਟਸ ਟੈਸਟ ਵਿੱਚ ਆਪਣੀ ਕਿਸਮਤ ਅਜ਼ਮਾਉਣ ਜਾਂਦੇ ਨੇ ਪ੍ਰੰਤੂ ਜਿਸ ਵਿਦਿਆਰਥੀ ਨੂੰ ਵਧੀਆ ਅਕੈਡਮੀ ਤੋ ਟ੍ਰੇਨਿੰਗ ਅਤੇ ਵਧੀਆ ਤਕਨੀਕ ਮਿਲਦੀ ਹੈ ਆਈਲੈਟਸ ਟੈਸਟ ਨੂੰ ਆਪਣੇ ਲੋੜੀਂਦੇ ਬੈਂਡਾਂ ਨਾਲ ਪਾਸ ਕਰਨ ਦੀ ਉਹ ਹੀ ਸਹੀ ਮਾਇਨਿਆਂ ਵਿੱਚ ਵਿਦੇਸ਼ੀ ਪੜ੍ਹਾਈ ਲਈ ਕਾਬਿਲ ਬਣਦੇ ਹਨ। ਇੱਕ ਅਜਿਹੀਆਂ ਸੰਪੂਰਨ ਅਕੈਡਮੀਆਂ ਵਿੱਚੋਂ ਇੱਕ ਨਾਮ ਹੈ ਇੰਗਲਿਸ਼ ਵਿਜ਼ਾਰਡਜ਼। ਇਸ ਅਕੈਡਮੀ ਦੇ ਵਿਦਿਆਰਥੀ ਤੀਰਥ ਸਿੰਘ ਨੇ ਪਿਛਲੇ ਦਿਨੀਂ ਹੋਏ ਆਈਲੈਟਸ ਟੈਸਟ ਵਿੱਚੋਂ ਉੱਚਤਮ 8 ਬੈਂਡ ਲੈਕੇ ਮਾਪਿਆਂ ਅਤੇ ਅਕੈਡਮੀ ਦਾ ਮਾਣ ਵਧਾਇਆ। ਨਕੋਦਰ ਦੇ ਪਿੰਡ ਬੱਲ ਨੌ ਦੇ ਰਹਿਣ ਵਾਲੇ ਤੀਰਥ ਸਿੰਘ ਨੇ ਆਪਣੇ ਸੁਫ਼ਨਿਆਂ ਨੂੰ ਉਡਾਰੀ ਦੇਣ ਲਈ ਇੰਗਲਿਸ਼ ਵਿਜ਼ਾਰਡਜ਼ ਨੂੰ ਚੁਣਿਆ ਅਤੇ ਉਸਨੇ ਲੋੜੀਂਦੇ ਬੈਂਡ ਹਾਸਿਲ ਕੀਤੇ। ਤੀਰਥ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਬਹੁਤ ਖੁਸ਼ਨਸੀਬ ਮੰਨਦੇ ਹਨ ਜੋ ਉਸਨੂੰ ਇਸ ਅਕੈਡਮੀ ਵਿੱਚ ਸਿੱਖਿਆ ਲੈਣ ਦਾ ਮੌਕਾ ਮਿਲਿਆ। ਸਰ ਅਮਨਪ੍ਰੀਤ ਸਿੰਘ ਪਰੂਥੀ ਅਤੇ ਮੈਡਮ ਸ਼ਿਲਪਾ ਪਰੂਥੀ ਜਿੱਥੇ ਆਪਣੀ ਪ੍ਰਭਾਵਸ਼ਾਲੀ ਤਕਨੀਕ ਨਾਲ ਵਿਦਿਆਰਥੀ ਨੇ ਵਿਦੇਸ਼ੀ ਪੜ੍ਹਾਈ ਲਈ ਕਾਬਿਲ ਬਣਾਉਂਦੇ ਹਨ ਉੱਥੇ ਇਸ ਅਕੈਡਮੀ ਦਾ ਤਜ਼ੁਰਬੇਕਾਰ ਅਤੇ ਪ੍ਰਭਾਵੀ ਟੀਚੰਗ ਸਟਾਫ਼ ਵਿਦਿਆਰਥੀ ਅੰਦਰਲੀ ਅੰਗਰੇਜ਼ੀ ਦੀ ਹਰ ਕਮੀ ਦੂਰ ਕਰਨ ਵਿੱਚ ਸ਼ਕਸ਼ਮ ਹੈ। ਤੀਰਥ ਸਿੰਘ ਨੇ ਫੀਡਫ਼ਰੰਟੀਅਰ ਹਰਸ਼ ਗੋਗੀ ਨਾਲ ਗੱਲ ਕਰਦਿਆਂ ਕਿਹਾ ਉਹ ਆਪਣੀ ਇਸ ਕਾਮਯਾਬੀ ਤੋਂ ਬਹੁਤ ਖੁਸ਼ ਹੈ ਅਤੇ ਆਪਣੀ ਇਸ ਕਾਮਯਾਬੀ ਦਾ ਸ਼੍ਰੈ ਇਸ ਅਕੈਡਮੀ ਨੂੰ ਦਿੰਦਾ ਹੈ। ਸਰ ਅਮਨਪ੍ਰੀਤ ਸਿੰਘ ਪਰੂਥੀ ਤੋ ਮੁਬਾਰਕਬਾਦ ਕਬੂਲਦਿਆਂ ਕਿਹਾ “ਮੈਂ ਹਮੇਸ਼ਾ ਇਸ ਅਕੈਡਮੀ ਅਤੇ ਇਸਦੇ ਪ੍ਰਬੰਧਕਾਂ ਦਾ ਧੰਨਵਾਦੀ ਰਹਾਂਗਾ ਜਿਨ੍ਹਾਂ ਨੇ ਨਕੋਦਰ ਇਲਾਕੇ ਵਿੱਚ ਇੱਕ ਉੱਚ ਪੱਧਰੀ ਅਤੇ ਆਧੁਨਿਕ ਅਕੈਡਮੀ ਬਣਾਈ ਹੈ, ਜੋ ਕਿ ਵਿਦੇਸ਼ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਇੱਕ ਵਰਦਾਨ ਹੈ।”

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

David Warner Death: ‘टाइटैनिक’ फेम डेविड वार्नर का 80 साल की उम्र में निधन, कैंसर से पीड़ित थे हॉलीवुड एक्टर

Next Story

प्रियंका चोपड़ा-निक जोनास मालती के लिए कर रहे हैं भाई या बहन की प्लानिंग! फिर लेंगे सरोगेसी का सहारा?

Latest from Blog

‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…