27 ਨੂੰ ਹੋਵੇਗੀ ਆਸ਼ਾ ਵਰਕਰ ਅਤੇ ਫੈਸਲਿਟੇਟਰ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ।

24 views
4 mins read

ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਜਿਲਾ ਜਲੰਧਰ ਦੇ ਪ੍ਰਧਾਨ ਗੁਰਜੀਤ ਕੌਰ ਸ਼ਾਹਕੋਟ, ਜਨਰਲ ਸਕੱਤਰ ਅੰਮ੍ਰਿਤਪਾਲ ਕੌਰ, ਸੂਬਾਈ ਆਗੂ ਮਨਦੀਪ ਕੌਰ ਸੰਧੂ ਅਤੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਹਰਿੰਦਰ ਦੁਸਾਂਝ ਨੇ ਪ੍ਰੈੱਸ ਬਿਆਨ ਰਾਹੀ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਪੰਜਾਬ ਦੇ ਸਮੂਹ ਬਲਾਕ ਇਕਾਈਆ ਦੀ ਚੋਣ ਕਰਨ ਨੂੰ ਮੁਕੰਮਲ ਕਰਨ ਲਈ ਜਿਲਾ ਜਲੰਧਰ ਦੇ ਸ਼ਹਿਰੀ ਯੂਨਿਟ ਅਤੇ ਬਲਾਕ ਸ਼ਾਹਕੋਟ ਦੀ ਜਥੇਬੰਦਕ ਚੋਣ 27 ਜੂਨ ਸੋਮਵਾਰ ਨੂੰ ਕੀਤੀ ਜਾਵੇਗੀ।ਜਿਸ ਵਿੱਚ ਦੋਹਾ ਕਮੇਟੀਆ ਦੇ ਨਵੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ।ਜਲੰਧਰ ਸ਼ਹਿਰੀ ਦੇ ਪ੍ਰਧਾਨ ਆਸ਼ਾ ਗੁਪਤਾ ਨੇ ਅਰਬਨ ਜਲੰਧਰ ਦੀਆ ਸਮੂਹ ਵਰਕਰਾ ਨੂੰ ਚੋਣ ਵਿੱਚ ਹਿਸਾ ਲੈਣ ਲਈ 27 ਜੂਨ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਅਤੇ ਸ਼ਾਹਕੋਟ ਦੇ ਪ੍ਰਧਾਨ ਜਸਵੀਰ ਕੌਰ ਨੇ ਸ਼ਾਹਕੋਟ ਹਸਪਤਾਲ ਵਿਚ ਪਹੁੰਚ ਕੇ ਹਿਸਾ ਲੈਣ ਦੀ ਅਪੀਲ ਕੀਤੀ ਹੈ।

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous News

ਇੰਗਲਿਸ਼ ਵਿਜ਼ਾਰਡਜ਼ ਅਕੈਡਮੀ ਵਿਦੇਸ਼ੀ ਪੜ੍ਹਾਈ ਦੇ ਚਾਹਵਾਨਾਂ ਲਈ ਇੱਕ ਵਰਦਾਨ ਹੈ : ਹਨੀ ਕੁਮਾਰ

Next News

ਨਕੋਦਰ: ਪਿੰਡ ਆਲੋਵਾਲ ਦੇ ਗਾਇਕ ਨੂੰ ਮਿਲੀ ਸਨਮਾਨ ਵਿੱਚ ਕਾਰ।