ਇੰਗਲਿਸ਼ ਵਿਜ਼ਾਰਡਜ਼ ਦੀ ਕਿਰਨਜੋਤ ਕੌਰ ਨੇ ਆਈਲੈਟਸ ਟੈਸਟ ਵਿੱਚੋਂ ਹਾਸਿਲ ਕਿਤੇ ਉੱਚਤਮ 8.5 ਬੈਂਡ।

47 views
6 mins read

ਬੀਤੇ ਦਿਨੀਂ ਹੋਏ ਆਈਲੈਟਸ ਦੇ ਟੈਸਟ ਵਿੱਚੋ ਨਕੋਦਰ ਦੇ  ਇਲਾਕੇ ਵਿੱਚ ਉੱਚਤਮ 8.5 ਬੈਂਡ ਲੈਕੇ ਮੱਲ੍ਹ ਮਾਰਨ ਵਾਲੀ ਕਿਰਨਜੋਤ ਕੌਰ ਉਸ ਅਕੈਡਮੀ ਦੀ ਵਿਦਿਆਰਥਣ ਹੈ ਜਿਸਨੂੰ ਬਿਹਤਰ ਨਤੀਜਿਆਂ ਵਾਲੀ ਅਕੈਡਮੀ ਹੋਣ ਦਾ ਮਾਣ ਪ੍ਰਾਪਤ ਹੈ। ਹਾਂਜੀ ਅਸੀ ਗੱਲ ਕਰ ਰਹੇ ਹਾਂ ਇੰਗਲਿਸ਼ ਵਿਜ਼ਾਰਡਜ਼ ਦੀ, ਇਹ ਓਹ ਨਾਮ ਹੈ ਜਿਸ ਦੇ ਨਾਲ ਜੁੜਨ ਨਾਲ ਹੀ ਕਾਬਲੀਅਤ, ਕੁਸ਼ਲਤਾ ਅਤੇ ਕਸ਼ਮਤਾ ਨਾਮਕ ਗੁਣ ਇਥੇ ਪੜ੍ਹਨ ਵਾਲੇ ਵਿਦਿਆਰਥੀ ਨਾਲ ਖੁਦ-ਬ-ਖੁੱਦ ਜੁੜ ਜਾਂਦੇ ਹਨ ਬਾਸ਼ਰਤ ਕਿ ਉਸ ਵਿਦਿਆਰਥੀ ਦੀ ਮੰਜ਼ਿਲ ਪਾਉਣ ਦੀ ਦ੍ਰਿੜ ਨਿਸ਼ਚਾ ਅਤੇ ਲੋੜੀਂਦੇ ਨਤੀਜੇ ਲਈ ਸਮਰਪਣ ਹੋਵੇ। ਕਿਰਨਜੋਤ ਕੌਰ ਨੇ ਇਸ ਧਾਰਨਾ ਨੂੰ ਗੰਭੀਰਤਾ ਨਾਲ ਲਿਆ ਅਤੇ ਇਸ ਅਕੈਡਮੀ ਦੀ ਤਕਨੀਕ ਅਤੇ ਕਿਰਨਜੋਤ ਦੀ ਮਿਹਨਤ ਦਾ ਸਿੱਟਾ ਸਾਬਿਤ ਹੋਇਆ ਉਸਦਾ ਇਹ ਰਿਜਲਟ। ਜਿੱਥੇ ਕਿਰਨਜੋਤ ਨੇ ਉੱਚਤਮ 8.5 ਬੈਂਡ ਹਾਸਿਲ ਕਿਤੇ ਉਥੇ ਉਸਦੇ ਉਵਰਆਲ 7.5 ਬੈਂਡ ਵੀ ਬਹੁਤ ਵੱਡੀ ਉਪਲਬਧੀ ਹੈ। ਕਿਰਨਜੋਤ ਕੌਰ ਨੇ ਫੀਡਫਰੰਟ ਦੇ ਨੁਮਾਇੰਦੇ ਨਾਲ ਗੱਲ ਕਰਦਿਆਂ ਕਿਹਾ ਕਿ ਆਈਲੈਟਸ ਵਿੱਚੋ ਲੋੜੀਂਦੇ ਨਤੀਜੇ ਲੈਣਾ ਕੋਈ ਔਖਾ ਨਹੀਂ ਅਗਰ ਇੰਗਲਿਸ਼ ਵਿਜ਼ਾਰਡਜ਼ ਅਕੈਡਮੀ ਦੀ ਤਕਨੀਕ ਅਤੇ ਵਿਦਿਆਰਥੀ ਦੀ ਮਿਹਨਤ ਇੱਕ ਹੋ ਜਾਵੇ। ਮੈਂ ਬਹੁਤ ਖੁਸ਼ਨਸੀਬ ਹਾਂ ਜੋ ਮੈਨੂੰ ਇਸ ਅਕੈਡਮੀ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।
ਇਸ ਖੁਸ਼ੀ ਵਿੱਚ ਅਕੈਡਮੀ ਪ੍ਰਬੰਧਕਾਂ ਨੇ ਕਿਰਨਜੋਤ ਕੌਰ ਦਾ ਮੂੰਹ ਮਿੱਠਾ ਕਰਵਾਇਆ ਤੇ ਉਸਦੇ ਬਿਹਤਰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

The Lincoln Lawyer Review: दो एपिसोड ज्यादा हैं इस वेब सीरीज में

Next Story

Modern Love Mumbai Review: प्यार के आधुनिक रंगों में रंगे हैं मुंबई में मोहब्बत के ये किस्से

Latest from Blog

‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…