ਨਕੋਦਰ: ਕੈਂਪ ਦੌਰਾਨ ਦਰਜ਼ਨਾਂ ਮਰੀਜ਼ਾਂ ਦੀ ਕੀਤੀ ਗਈ ਸਿਹਤ ਜਾਂਚ

37 views
7 mins read

ਸਵਰਗਵਾਸੀ ਸ਼੍ਰੀ ਭੁਪਿੰਦਰ ਨਿੱਝਰ ਜੀ ਦੇ ਆਸ਼ੀਰਵਾਦ ਨਾਲ ਭਾਈ ਘਨੱਈਆ ਜੀ ਆਸ਼ੀਰਵਾਦ ਸੁਸਾਇਟੀ ਨਕੋਦਰ ਵੱਲੋਂ ਇੱਕ ਮੁਫਤ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦਰਜ਼ਨਾਂ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ। ਪੱਤਰਕਾਰ ਨਾਲ ਗੱਲ ਕਰਦਿਆਂ ਚੈਅਰਮੈਨ ਹਰਮਨ ਨਿੱਝਰ ਨੇ ਕਿਹਾ “ਮੁਫਤ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ, ਖਾਸ ਕਰਕੇ ਦਿਲ ਦੀਆਂ ਸਮੱਸਿਆਵਾਂ ਅਤੇ ਗਰਭਵਤੀ ਔਰਤਾਂ ਲਈ ਗਾਇਨੀਕੋਲੋਜਿਸਟ ਡਾਕਟਰ ਨੇ ਸਾਡਾ ਸਹਿਯੋਗ ਦਿੱਤਾ। ਇਸ ਤਰ੍ਹਾਂ ਦੇ ਮੈਡੀਕਲ ਕੈਂਪਾਂ ਦਾ ਆਯੋਜਨ ਕਰਕੇ ਭਾਈ ਘਨੱਈਆ ਜੀ ਆਸ਼ੀਰਵਾਦ ਸੁਸਾਇਟੀ ਚਾਹੁੰਦੀ ਹੈ। ਸਾਰੇ ਲੋਕਾਂ ਨੂੰ ਬਿਨਾਂ ਕਿਸੇ ਫੀਸ ਅਤੇ ਮੁਫਤ ਦਵਾਈ ਦੇ ਨਾਲ ਉਨ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਦੁਆਇਆ ਜਾਵੇ। ਅਸੀਂ ਕੈਂਪ ‘ਤੇ ਆਏ ਲੋਕਾਂ ਅਤੇ ਕੈਂਪ ਸਥਾਨ ਦੇ ਸਾਹਮਣੇ ਸੜਕ ‘ਤੇ ਜਾ ਰਹੇ ਵਿਅਕਤੀਆਂ ਨੂੰ ਮੁਫਤ ਨਿੰਬੂ ਪਾਣੀ ਵੀ ਵੰਡਿਆ। ਡਾਕਟਰ ਅਜੈ ਹੇਲਨ, ਡਾਕਟਰ ਅਵਿੱਤ ਕੌਸ਼ਲ (ਗਾਇਕੋਲੋਜਿਸਟ) ਪਰਦੀਪ ਸ਼ੇਰਪੁਰ (ਵਿਸ਼ੇਸ਼ ਸਨਮਾਨ) ਹਰਮਨ ਨਿੱਝਰ (ਚੇਅਰਮੈਨ), ਰਾਜੇਸ਼ ਟੱਕਰ (ਵਾਈਸ ਚੇਅਰਮੈਨ), ਪ੍ਰੇਮ ਸਾਗਰ ਸ਼ਰਮਾ (ਸਰਪ੍ਰਸਤ), ਭੁਪਿੰਦਰ ਅਜੀਤ ਸਿੰਘ (ਮੈਂਬਰ ਗਵਰਨਿੰਗ ਬਾਡੀ), ਲਾਲ ਚੰਦ ਲਾਲੀ (ਜਨਰਲ ਸਕੱਤਰ), ਮੰਗਤ ਰਾਏ (ਮੈਂਬਰ), ਤਰਸੇਮ ਸਿੰਘ, ਗੈਵੀ ਚੱਠਾ (ਯੂਥ ਇੰਚਾਰਜ), ਐਡਵੋਕੇਟ ਪਲਵਿੰਦਰ ਸਿੰਘ (ਮੈਂਬਰ), ਅਮਿਤ ਕੰਵਰ (ਮੈਂਬਰ), ਦਮਨਦੀਪ ਸਿੰਘ (ਮੈਂਬਰ) ਸੰਨੀ ਸੰਧੂ, ਗੋਪੀ ਢਿੱਲੋਂ, ਹਰਮਨ ਸਿੰਘ ਰਣੀਆ, ਕਰਨ ਨਿੱਝਰ ਅਤੇ ਦਿਲਸ਼ਾਦ ਸਿੰਘ ਗਿੱਲ (ਐਨ ਆਰ ਆਈ ਮੈਂਬਰ)[

Vijay Kumar

ACTIVE
This is Authorized Journalist of The Feedfront News and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਨਕੋਦਰ ਦੀ ਇਸ਼ਾ ਸੂਦ ਨੇ ਇੰਗਲਿਸ਼ ਵਿਜ਼ਾਰਡਜ਼ ਤੋਂ ਆਈਲੈਟਸ ਟ੍ਰੇਨਿੰਗ ਲੈਕੇ ਹਾਸਿਲ ਕੀਤੇ ਉੱਚਤਮ 7 ਬੈਂਡ।

Next Story

ਐਤਵਾਰ ਦੀ ਸੁਵਿਧਾ ਬਣੀ ‘ਦੁਵਿਧਾ’, ਨਾ ਸਟਾਂਪ ਫਰੋਸ਼ ਨਾ ਅਧਿਕਾਰੀ

Latest from Blog

‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…