ਨਕੋਦਰ ਦੀ ਇਸ਼ਾ ਸੂਦ ਨੇ ਇੰਗਲਿਸ਼ ਵਿਜ਼ਾਰਡਜ਼ ਤੋਂ ਆਈਲੈਟਸ ਟ੍ਰੇਨਿੰਗ ਲੈਕੇ ਹਾਸਿਲ ਕੀਤੇ ਉੱਚਤਮ 7 ਬੈਂਡ।

33 views
8 mins read

ਅੱਜ ਦੇ ਦੌਰ ਵਿੱਚ ਨਵੀਂ ਪੀੜ੍ਹੀ ਉਚੇਰੀ ਸਿੱਖਿਆ ਲਈ ਵਿਦੇਸ਼ਾਂ ਨੂੰ ਪਹਿਲ ਦੇ ਰਹੀ ਅਤੇ ਆਈਲੈਟਸ ਦਾ ਟੈਸਟ ਪਾਸ ਕਰਕੇ ਆਪਣੇ ਸੁਫ਼ਨੇ ਸਾਕਾਰ ਕਰਨਾ ਚਾਹੁੰਦੀ ਹੈ। ਪਿਛਲੇ ਕਈ ਸਾਲਾਂ ਤੋਂ ਨਕੋਦਰ ਦੀ ਮਸ਼ਹੂਰ ਆਈਲੈਟਸ ਅਕੈਡਮੀ ਇੰਗਲਿਸ਼ ਵਿਜ਼ਾਰਡਜ਼ ਹਮੇਸ਼ਾ ਹੀ ਆਪਣੇ ਸ਼ਾਨਦਾਰ ਆਈਲੈਟਸ ਨਤੀਜਿਆਂ ਕਰਕੇ ਚਰਚਾ ਵਿੱਚ ਰਹੀ। ਇਸੇ ਸਿਲਸਿਲੇ ਵਿੱਚ ਇੱਕ ਹੋਰ ਨਾਮ ਇਸ਼ਾ ਸੂਦ ਨੇ ਜੋੜਿਆ ਹੈ। ਇੰਗਲਿਸ਼ ਵਿਜ਼ਾਰਡਜ਼ ਦੀ ਹੋਣਹਾਰ ਵਿਦਿਆਰਥਣ ਇਸ਼ਾ ਸੂਦ ਨੇ ਬੀਤੇ ਦਿਨੀਂ ਹੋਏ ਆਈਲੈਟਸ ਟੈਸਟ ਵਿੱਚੋ ਉੱਚਤਮ 7 ਬੈਂਡ ਹਾਸਿਲ ਕਰਕੇ ਅਕੈਡਮੀ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ। ਇਸ਼ਾ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਮੈਡਮ ਸ਼ਿਲਪਾ ਪਰੂਥੀ ਅਤੇ ਸਰ ਅਮਨਪ੍ਰੀਤ ਸਿੰਘ ਦੇ ਨਾਲ ਨਾਲ ਸਟਾਫ਼ ਦੀ ਮਿਹਨਤ ਦੇ ਸਿਰ ਬੰਨ੍ਹਿਆ। ਇਸ਼ਾ ਨੇ ਕਿਹਾ ਇਸ ਅਕੈਡਮੀ ਦਾ ਟੀਚਿੰਗ ਸਟਾਫ਼ ਬਹੁਤ ਮਿਹਨਤੀ ਹੈ ਅਤੇ ਬਹੁਤ ਵਧੀਆ ਤਰੀਕੇ ਨਾਲ ਹਰੇਕ ਮੋਡਿਊਲ ਨੂੰ ਸਮਝਾਉਂਦਾ ਹੈ। ਮੈਡਮ ਸ਼ਿਲਪਾ ਪਰੂਥੀ ਬਹੁਤ ਹੀ ਇੰਨੋਵੇਟੀਵ ਤਰੀਕੇ ਨਾਲ ਬੱਚਿਆਂ ਦੇ ਆਈਲੈਟਸ ਪ੍ਰਤੀ ਕਮਜ਼ੋਰੀਆਂ ਨੂੰ ਦੂਰ ਕਰਦੇ ਹਨ। ਮੈਂ ਹਮੇਸ਼ਾ ਇਸ ਗੱਲ ਲਈ ਪ੍ਰਾਊਡ ਰਹਾਂਗੀ ਕਿ ਮੈਂ ਇਸ ਅਕੈਡਮੀ ਦਾ ਹਿੱਸਾ ਬਣੀ। ਇਸ ਉਪਰੰਤ ਮੈਡਮ ਸ਼ਿਲਪਾ ਨੇ ਇਸ਼ਾ ਸੂਦ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਸਦੇ ਬਿਹਤਰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਦੱਸ ਦਈਏ ਕਿ ਇੰਗਲਿਸ਼ ਵਿਜ਼ਾਰਡਜ਼ ਪਿਛਲੇ ਕੁੱਝ ਸਾਲਾਂ ਤੋਂ ਇੰਮੀਗ੍ਰੇਸ਼ਨ ਵਿੱਚ ਵੀ ਝੰਡੇ ਗੱਡ ਰਹੀ ਹੈ। ਅੱਜ ਤੱਕ ਕਈ ਆਈਲੈਟਸ, ਪੀ ਟੀ ਈ, ਲਾਇਫਸਕਿੱਲ ਆਦਿ ਕਰ ਚੁੱਕੇ ਵਿਦਿਆਰਥੀਆਂ ਨੂੰ ਕੈਨੇਡਾ, ਇੰਗਲੈਂਡ ਆਦਿ ਮੁਲਖਾਂ ਵਿੱਚ ਪੂਰੇ ਕਾਨੂੰਨੀ ਤਰੀਕੇ ਨਾਲ ਭੇਜ ਚੁੱਕੀ ਹੈ। ਬੀਤੇ ਮਹੀਨੇ ਵਿੱਚ ਲਗਭਗ ਅੱਧੀ ਦਰਜਨ ਬੱਚਿਆਂ ਦੀ ਵਿਦੇਸ਼ੀ ਪੜਾਈ ਲਈ ਜੇਨੂਐਨ ਅਤੇ ਸਹੀ ਢੰਗ ਨਾਲ ਵੀਜ਼ੇ ਲਗਵਾ ਚੁੱਕੀ ਹੈ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

Naradan Review: क्या सफल न्यूज TV चैनल चलाने के लिए भ्रष्टाचार करना जरूरी है?

Next Story

ਨਕੋਦਰ: ਕੈਂਪ ਦੌਰਾਨ ਦਰਜ਼ਨਾਂ ਮਰੀਜ਼ਾਂ ਦੀ ਕੀਤੀ ਗਈ ਸਿਹਤ ਜਾਂਚ

Latest from Blog

‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…