ਇੰਗਲਿਸ਼ ਵਿਜ਼ਾਰਡਸ ਇੱਕ ਵਾਰ ਫੇਰ ਸੁਰਖੀਆਂ ਚ, ਨਵਦੀਪ ਕੌਰ ਨੇ ਲੈਵਲ ਏ ਵਿੱਚ ਲਾਈਫ ਸਕਿੱਲਸ ਪ੍ਰੀਖਿਆ ਕੀਤੀ ਪਾਸ

22 views
8 mins read

ਸਥਾਨਿਕ ਇਲਾਕੇ ਦੀ ਮਸ਼ਹੂਰ ਅਤੇ ਆਪਣੇ ਸ਼ਾਨਦਾਰ ਨਤੀਜਿਆਂ ਨਾਲ ਜਾਣੀ ਜਾਂਦੀ ਆਈਲੈਟਸ ਅਕੈਡਮੀ ਇੰਗਲਿਸ਼ ਵਿਜ਼ਾਰਡਸ ਨੇ ਇੱਕ ਵਾਰ ਫੇਰ ਸਾਬਿਤ ਕੀਤੀ ਆਪਣੀ ਤਕਨੀਕੀ ਮਹਾਰਤ। ਪਿਛਲੇ ਦਿਨੀਂ ਹੋਏ ਲਾਈਫ ਸਕਿੱਲਸ ਦੇ ਟੈਸਟ ਵਿੱਚੋ ਇਸੇ ਅਕੈਡਮੀ ਦੀ ਨਵਦੀਪ ਕੌਰ ਨੇ ਲਾਈਫ ਸਕਿੱਲ ਟੈਸਟ ਨੂੰ ਲੈਵਲ ਏ ਨਾਲ ਪਾਸ ਕੀਤਾ। ਜੋ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਇਸ ਟੈਸਟ ਜ਼ਿਆਦਾਤਰ ਵਿਦਿਆਰਥੀ ਪਾਸ ਨਹੀਂ ਹੁੰਦੇ, ਸਿੱਧੀ ਭਾਸ਼ਾ ਵਿੱਚ ਕਹੀਏ ਤਾਂ ਇਸ ਟੈਸਟ ਦਾ 100% ਨਤੀਜਾ ਹਾਸਿਲ ਕੀਤਾ। ਨਵਦੀਪ ਦਾ ਕਹਿਣਾ ਹੈ ਕਿ ਉਸਦੀ ਕਾਬਲੀਅਤ ਅਤੇ ਸਮਰੱਥਾ ਇੰਗਲਿਸ਼ ਵਿਜ਼ਾਰਡਸ ਅਕੈਡਮੀ ਦੇ ਮਿਹਨਤੀ ਸਟਾਫ਼ ਅਤੇ ਪ੍ਰਬੰਧਨ ਸਦਕਾ ਹੈ। ਪੱਤਰਕਾਰ ਨਾਲ ਗੱਲ ਕਰਦਿਆਂ ਨਵਦੀਪ ਨੇ ਕਿਹਾ “ਮੈਂ ਆਪਣੀ ਇਸ ਸਫਲਤਾ ਦਾ ਸਿਹਰਾ ਸਰ ਅਮਨਪ੍ਰੀਤ ਸਿੰਘ ਪਰੂਥੀ ਅਤੇ ਮੈਡਮ ਸ਼ਿਲਪਾ ਪਰੂਥੀ ਦੇ ਸਿਰ ਬੰਨਦੀ ਹਾਂ ਜਿਨ੍ਹਾਂ ਦੀ ਦੂਰਅੰਦੇਸ਼ੀ ਸੋਚ ਅਤੇ ਮਾਰਗ ਦਰਸ਼ਤਾ ਦੀ ਬਦੌਲਤ ਮੈਂ ਇਸ ਟੈਸਟ ਵਿਚ ਆਪਣੇ ਲੋੜੀਂਦੇ ਲੈਵਲ ਨਾਲ ਪਾਸ ਹੋਈ। ਮੇਰੀ ਓਹਨਾਂ ਸਾਰੇ ਵਿਦਿਆਰਥੀਆਂ ਨੂੰ ਸਲਾਹ ਹੈ ਕਿ ਅਗਰ ਤੁਸੀ ਵਾਕੇਈ ਅੰਗਰੇਜ਼ੀ ਦੀ ਪੜ੍ਹਾਈ ਵਿੱਚ ਕਾਮਯਾਬੀ ਹਾਸਿਲ ਕਰਨ ਚਾਹੁੰਦੇ ਹੋ ਤਾਂ ਇਸ ਅਕੈਡਮੀ ਤੋਂ ਇਲਾਵਾ ਦੂਸਰਾ ਕੋਈ ਵਿਕਲਪ ਨਹੀਂ ਹੈ।”
ਦੱਸ ਦਈਏ ਕਿ ਇੰਗਲਿਸ਼ ਵਿਜ਼ਾਰਡਜ਼ ਅਕੈਡਮੀ ਹਮੇਸ਼ਾ ਹੀ ਆਪਣੇ ਆਈਲੈਟਸ ਦੇ ਨਤੀਜਿਆਂ ਕਰਕੇ ਚਰਚਾ ਵਿੱਚ ਰਹੀ ਹੈ। ਜੇਕਰ ਇਸ ਅਕੈਡਮੀ ਦੀ ਪ੍ਰਫੋਰਮੈਂਸ ਦੀ ਗੱਲ ਕਰੀਏ ਤਾਂ ਸ਼ਤ ਪ੍ਰਤੀਸ਼ਤ ਲੋੜੀਂਦੇ ਬੈਂਡ (Desired Band) ਵਾਲੇ ਨਤੀਜੇ ਪ੍ਰਾਪਤ ਕਰਨ ਵਾਲੇ ਸਟੂਡੈਂਟ ਇਸੇ ਅਕੈਡਮੀ ਤੋ ਕੋਚਿੰਗ ਹਾਸਿਲ ਕਰਨ ਵਾਲੇ ਹੁੰਦੇ ਹਨ।
ਨਵਦੀਪ ਕੌਰ ਦੀ ਸਫਲਤਾ ਦੀ ਖੁਸ਼ੀ ਵਿੱਚ ਪੂਰੀ ਅਕੈਡਮੀ ਦਾ ਮੂੰਹ ਮਿੱਠਾ ਕਰਵਾਇਆ ਗਿਆ ਹੈ। ਮੈਡਮ ਸ਼ਿਲਪਾ ਪਰੂਥੀ ਨੇ ਨਵਦੀਪ ਕੌਰ ਦੇ ਬਿਹਤਰ ਭਵਿੱਖ ਦੀ ਕਾਮਨਾ ਕਰਦਿਆਂ ਉਸ ਨਾਲ ਯਾਦਗਾਰ ਤਸਵੀਰ ਖਿਚਵਾਈ ਅਤੇ ਉਸਦਾ ਮੂੰਹ ਮਿੱਠਾ ਕਰਵਾਇਆ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

English Wizards in headlines Once Again, Navdeep Kaur Passes Life Skills Exam In A Level

Next Story

ਪਿਓ ਮਜ਼ਦੂਰੀ ਕਰਕੇ ਪੜ੍ਹਾ ਰਿਹੈ, ਧੀ ਕਰਦੀ ਰਹੀ ਕਾਂਡ, ਸੋਸ਼ਲ ਮੀਡੀਆ ਦੀ ‘ਰਿਵਾਲਵਰ ਰਾਣੀ’ ਗ੍ਰਿਫਤਾਰ

Latest from Blog

‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…