ਹਾਰ ਦਾ ਠੀਕਰਾ ਪੰਜਾਬ ਪੁਲਿਸ ਦੇ ਸਿਰ ਭੰਨਣਾ ਚਾਹੁੰਦੀ ਕਾਂਗਰਸ: ਮਲਕੀਤ ਚੁੰਬਰ

5 mins read

ਕਾਂਗਰਸ ਪਾਰਟੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ MP ਗੁਰਜੀਤ ਔਜਲਾ ਵੱਲੋਂ ਦਿੱਤਾ ਗਿਆ ਬਿਆਨ ਹਾਰ ਦੀ ਬੁਖਲਾਹਟ ਦਾ ਹੀ ਨਤੀਜਾ ਹੈ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਪੰਜ ਸਾਲ ਲੰਘ ਜਾਣ ਤੇ ਇਹ ਡਰਾਮਾ ਕਿਉ ਕਰ ਰਹੇ ਹਨ ਆਪਣੀ ਸਰਕਾਰ ਵੇਲੇ ਇਹਨਾਂ ਨੇ ਮੂੰਹ ਨਹੀਂ ਖੋਲ੍ਹਿਆ ਲੁਧਿਆਣਾ ਸ਼ਹਿਰ ਵਿੱਚ ਡੀ ਅੈਸ ਪੀ ਸਾਹਿਬ ਵੱਲੋਂ ਇੱਕ ਮਾਮਲੇ ਦੀ ਇਨਕੁਆਰੀ ਹਾਈਕੋਰਟ ਦੇ ਹੁਕਮਾਂ ਤੇ ਕਰਨ ਸਮੇਂ ਇਹਨਾਂ ਦੀ ਸਰਕਾਰ ਨੇ ਡੀ ਅੈਸ ਪੀ ਸਾਹਿਬ ਨੂੰ ਨੌਕਰੀ ਤੋਂ ਕੱਢ ਦਿੱਤਾ ਇਹੀ ਔਜਲਾ ਸਾਹਿਬ ਦੇ ਮੂੰਹ ਵਿੱਚੋਂ ਇੱਕ ਸ਼ਬਦ ਆਪਣੇ ਮੰਤਰੀ ਦੇ ਖਿਲਾਫ ਨਹੀ ਨਿਕਲਿਆ ਇਹ ਕਿਸ ਮੂੰਹ ਨਾਲ ਪੰਜਾਬ ਪੁਲਿਸ ਦੇ ਡੀ ਜੀ ਪੀ ਦਫਤਰ ਮੂਹਰੇ ਧਰਨਾ ਲਗਾਉਣ ਦੀ ਗੱਲ ਕਰਦਾ ਹੈ ਜੋ ਪੁਲਿਸ ਨੂੰ ਹਾਈਕੋਰਟ ਦੇ ਹੁਕਮਾਂ ਤੇ ਕੰਮ ਕਰਨ ਤੋਂ ਰੋਕਣ ਵਾਲੀ ਪਾਰਟੀ ਦੇ MP ਨੂੰ ਇਹੋ ਜਿਹੀਆਂ ਹਰਕਤਾਂ ਸ਼ੋਭਾ ਨਹੀਂ ਦਿੰਦੀਆਂ ਸਾਡੀ ਪੁਲਿਸ ਸਭ ਕੁਝ ਕਰ ਸਕਦੀ ਏ ਪਰ ਜੇਕਰ ਸਰਕਾਰ ਦੀ ਮਨਸ਼ਾ ਹੋਵੇ ਕਿ ਪੁਲਿਸ ਸਹੀ ਕੰਮ ਕਰੇ ਗੁਰਜੀਤ ਔਜਲਾ ਦੇ ਬਿਆਨ ਦੀ ਨਿਖੇਦੀ ਕਰਦਿਆਂ ਮਲਕੀਤ ਚੁੰਬਰ ਨੇ ਕਿਹਾ ਕਿ ਸਰਕਾਰ ਆਪਣੀ ਗਲਤੀਆਂ ਨੂੰ ਲੁਕਾਉਣ ਲਈ ਪੰਜਾਬ ਪੁਲਿਸ ਨੂੰ ਬਦਨਾਮ ਕਰ ਰਹੀ ਹੈ ਜੋ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਪ੍ਰਭਾਤ ਫੇਰੀ ਦਾ ਕੀਤਾ ਸਵਾਗਤ

Next Story

IT Sector: उद्योग से जुड़े एक्‍सपर्ट बोले-आईटी क्षेत्र के रूप में तेजी से उभर रहा भारत, इनोवेशन पर फोकस की जरूरत

Latest from Blog