ਗਾਇਕਾ ਰਿਹਾਨਾ ਭੱਟੀ ਦਾ ਜੀ ਪ੍ਰਾਇਮ ਅਮਰੀਕਾ ਚੈਨਲ ਵੱਲੋ ਕੀਤਾ ਸਨਮਾਨ: ਮਨੋਹਰ ਧਾਰੀਵਾਲ

21 views
3 mins read

ਰੋਹਬ ਜੱਟੀ ਦਾ ਟਰੈਕ ਨਾਲ ਚਰਚਾ ਵਿੱਚ ਰਹਿਣ ਵਾਲੇ ਗਾਇਕਾ ਰਿਹਾਨਾ ਭੱਟੀ ਦਾ ਅੱਜ ਜੀ ਪਾ੍ਇਮ ਅਮਰੀਕਾ ਚੈਨਲ ਵੱਲੋ ਫਗਵਾੜਾ ਸਟੂਡੀਓ ਵਿਖੇ ਸਨਮਾਨ ਕੀਤਾ ਗਿਆ। ਇਹ ਸਨਮਾਨ ਚੈਨਲ ਵੱਲੋਂ ਵਿਜੈ ਪਾਲ ਸਿੰਘ ਤੇਜੀ ਵੱਲੋ ਕੀਤਾ ਗਿਆ।ਇਸ ਸਬੰਧੀ ਗਾਇਕਾ ਰਿਹਾਨਾ ਭੱਟੀ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਗਾਇਕੀ ਅਤੇ ਕਲਾਕਾਰਾਂ ਨੂੰ ਇੰਟਰਨੈਸਨਲ ਪੱਧਰ ਤੇ ਜੀ ਪਾ੍ਇਮ ਅਮਰੀਕਾ ਚੈਨਲ ਦੇ ਐਮ ਡੀ ਸਰਦਾਰ ਗੁਰਵਿੰਦਰ ਸਿੰਘ ਯੂ ਐਸ ਏ ਵੱਲੋ ਪਰਮੋਟ ਕਰਨ ਲਈ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ।ਇਸ ਮੌਕੇ ਓਹਨਾਂ ਨਾਲ ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ ਹਾਜਿਰ ਸਨ।

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous News

ਜਾਣੋ ਅਰਵਿੰਦ ਕੇਜਰੀਵਾਲ ਵਲੋਂ ਕਾਂਗਰਸ ਨੂੰ ਵੋਟ ਦੇਣ ਵਾਲੀ ਵੀਡਿਓ ਦਾ ਸੱਚ

Next News

ਸਹੁਰੇ ਘਰ ਪਹੁੰਚੇ ਜਵਾਈ ਦੀ ਖਾਤਿਰਦਾਰੀ ਬਣੀ ਚਰਚਾ ਦਾ ਵਿਸ਼ਾ; ਜਵਾਈ ਲਈ ਖਾਣੇ ਵਿੱਚ ਤਿਆਰ ਕੀਤੇ ਰਿਕਾਰਡ ਤੋੜ ਪਕਵਾਨ