ਐੱਸਐੱਚਓ ਅਮਨ ਸੈਣੀ ਦਾ ਹੋਇਆ ਤਬਾਦਲਾ

70 views

ਥਾਣਾ ਸਿਟੀ ਨਕੋਦਰ ਦੇ ਐੱਸ ਐੱਚ ਓ ਸ੍ਰੀ ਅਮਨ ਸੈਣੀ ਦਾ ਹੋਇਆ ਤਬਾਦਲਾ, ਅਮਨ ਸੈਣੀ ਨੂੰ ਨਕੋਦਰ ਦੇ ਸਿੰਘਮ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪਰ ਹੁਣ ਜਾਰੀ ਹੋਈ ਨਵੀਂ ਲਿਸਟ ਅਨੁਸਾਰ ਐੱਸਐੱਚਓ ਅਮਨ ਸੈਣੀ ਨੂੰ ਥਾਣਾ ਸਿਟੀ ਹੁਸ਼ਿਆਰਪੁਰ ਵਿਖੇ ਭੇਜਿਆ ਗਿਆ। ਐਸ ਐਚ ਓ ਸੈਣੀ ਨੇ ਥਾਣਾ ਸਿਟੀ ਨਕੋਦਰ ਦੇ ਕਰਮਚਾਰੀਆਂ ਨੂੰ ਵਧ ਚੜ੍ਹ ਕੇ ਲੋਕਾਂ ਦੀ ਸੇਵਾ ਕਰਨ ਲਈ ਕਿਹਾ। ਉਨ੍ਹਾਂ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਦੀ ਤਰ੍ਹਾਂ ਹੁਸ਼ਿਆਰਪੁਰ ਵਿੱਚ ਵੀ ਲੋਕ ਸੇਵਾ ਕਰਦੇ ਰਹਿਣਗੇ।

Website Readers