ਨਕੋਦਰ ਸ਼ਮਸ਼ਾਨਘਾਟ ਵਿਚ ਨਵੇ ਹਾਲ ਕਮਰੇ ਦੀ ਉਸਾਰੀ ਸ਼ੁਰੂ

16 views
3 mins read

ਅੱਜ ਮਿਤੀ 01-12-2021 ਨੂੰ ਸ਼ਮਸ਼ਾਨਘਾਟ ਨਜ਼ਦੀਕ ਖੱਦਰ ਭੰਡਾਰ, ਨਕੋਦਰ ਵਿਖੇ ਲੋਕਾਂ ਦੇ ਬੈਠਣ ਲਈ ਇਕ ਹਾਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਹ ਹਾਲ ਦੀ ਉਸਾਰੀ ਲੋਕਾਂ ਦੀ ਦਿੱਕਤ ਨੂੰ ਦੇਖਦੇ ਹੋਏ ਸ਼ਮਸ਼ਾਨਘਾਟ ਸੁਧਾਰ ਸਭਾ ਦੇ  ਮੈਂਬਰਜ਼ ਨੇ ਇਸ ਦੀ ਉਪ ਮਾਲਾ ਸ਼ੁਰੂ ਕੀਤੀ। ਇਹ ਹਾਲ ਦੇ ਬਣਨ ਨਾਲ ਮੀਂਹ-ਧੁੱਪ ਦੇ ਮੌਸਮ ਤੋਂ ਬਚਾ ਅਤੇ ਆਉਣ ਵਾਲੇ ਪ੍ਰਭਾਵਿਤ ਦੇ ਨਮਿਤ ਪਾਠ ਪੂਜਾ ਕਰਨ ਦੀ ਬਹੁਤ ਆਸਾਨੀ ਹੋ ਜਾਵੇਗੀ। ਇਸ ਇਹ ਹਾਲ ਦੀ ਨੀਂਹ ਦੀ ਇੱਟ ਉੱਘੇ ਸਮਾਜ ਸੇਵਕ ਸ੍ਰੀ ਦੇਸ ਰਾਜ ਜੀ ਖੁਰਾਣਾ ਨੇ ਕੀਤੀ। ਇਸ ਮੌਕੇ ਤੇ ਸਭਾ ਦੇ ਪ੍ਰਧਾਨ ਸ੍ਰੀ ਕ੍ਰਿਸ਼ਨ ਕੁਮਾਰ ਖੱਟੜ, ਐਡਵੋਕੇਟ ਸ੍ਰੀ ਕੁਲਦੀਪ ਪੂਰੀ ਜੀ ਅਤੇ ਅੰਮ੍ਰਿਤਪਾਲ ਸਿੰਘ ਟੱਕਰ ਹਾਜ਼ਰ ਸਨ।

Leave a Reply

Your email address will not be published.

Previous News

ਪੰਜਾਬ ਸਰਕਾਰ ਦਾ ਹਾਲ! ਪੱਲੇ ਨਹੀਂ ਧੇਲਾ ਕਰਦੀ ਮੇਲਾ-ਮੇਲਾ

Next News

ਰੈਗੂਲਰ ਹੋਣ ਖ਼ਾਤਰ ਬੰਦ ਕੀਤੇ ਸਨ ਬੱਸ ਸਟੈਂਡ ਹੁਣ ਨੌਕਰੀ ’ਤੇ ਲਟਕੀ ਤਲਵਾਰ