ਯੂਥ ਕਾਂਗਰਸ ਨੇ ਮੋਦੀ ਦਾ ਪੁਤਲਾ ਫੂਕ ਕੀਤਾ ਰੋਸ਼ ਜ਼ਾਹਿਰ

4 mins read

ਯੂਥ ਕਾਂਗਰਸ ਜਲੰਧਰ ਵੱਲੋ ਇੰਫੋਟਕ ਡਾਇਰੈਕਟਰ ਡਾ. ਮਨਜੀਤ ਸਰੋਆ, ਕੁਨਾਲ ਸ਼ਰਮਾ, ਸ਼ਹਿਰੀ ਮੀਤ ਪ੍ਰਧਾਨ ਦੀਪਕ ਖੋਸਲਾ ਅਤੇ ਜਲੰਧਰ ਜ਼ਿੱਲਾ ਜਨਰਲ ਸੇਕ੍ਰੇਟਰੀ ਬੌਬ ਮਲਹੋਤਰਾ ਵੱਲੋ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਨਜ਼ਰਾਂ ਹੇਠ ਰੱਖਦੇ ਕੇਂਦਰ ਦੀ ਭਾਜਪਾ ਸਰਕਾਰ ਤੇ ਤੌਮਤਾ ਪਾਈਆਂ ਗਈਆਂ ਅਤੇ ਓਹਨਾ ਵੱਲੋ ਮੋਦੀ ਦਾ ਪੁਤੁੱਲਾ ਫੂੰਕ ਕੇ ਆਪਣਾ ਰੋਸ਼ ਜ਼ਾਹਿਰ ਕਿੱਤਾ ਗਿਆ।ਅਤੇ ਇਸ ਦੌਰਾਨ ਓਹਨਾ ਨੇ ਗੱਲ ਬਾਤ ਕਰਦੇ ਹੋਏ ਇਹ ਵੀ ਕਿਹਾ ਕਿ ਦਿੱਨੋ ਦਿਨ ਵੱਧ ਰਹੀ ਮਹਿੰਗਾਈ ਨੂੰ ਲੈਕੇ ਕੇਂਦਰ ਸਰਕਾਰ ਵੱਲੋ ਕੋਈ ਐਕਸ਼ਨ ਨਾ ਲਿਆ ਗਿਆ ਤੇ ਜਲੰਧਰ ਯੂਥ ਕਾਂਗਰਸ ਇਸ ਪ੍ਰਦਰਸ਼ਨ ਨੂੰ ਹਰ ਬਲਾਕ ਚ ਹੋਰ ਜ਼ੋਰਾ ਨਾਲ ਕਰੇਗੀ ਅਤੇ ਕੇਂਦਰ ਸਰਕਾਰ ਤਕ ਇਹ ਆਵਾਜ਼ ਪਹੁੰਚਾ ਕੇ ਹੀ ਛੱਡੇਗੀ।ਇਸ ਦੌਰਾਨ ਓਹਨਾ ਨਾਲ NSUI ਪ੍ਰਧਾਨ ਸ਼ੁਬਮ ਅਰੋੜਾ, ਵੈਸਟ ਪ੍ਰਧਾਨ ਜੈਦੀਪ ਧਾਮੀ, ਜਤਿੰਦਰ ਕੁਮਾਰ ਝੋਨੀ, ਜਗਦੀਪ ਰਾਏ, ਸੁਖ ਵੜੈਚ, ਵਿਕਰਾਂਤ, ਭਾਨੂੰ ਠਾਕੁਰ, ਸਾਹਿਲ ਜੈਸਵਾਲ, ਸੂਰਜ ਕੁਮਾਰ ਆਦਿ ਮਜੂਦ ਸਨ।

    Harsh Gogi

    This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
    ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

    Previous Story

    ਸ਼ਾਹਕੋਟ ਬਲਾਕ ‘ਚ ਸਿਹਤ ਕਾਮਿਆਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਦੱਸੇ ਪਰਿਵਾਰ ਨਿਯੋਜਨ ਦੇ ਫਾਇਦੇ।

    Next Story

    सिर्फ 10 हजार रुपये में शुरू कर सकते हैं खेती, हर महीने होगी ₹2 लाख से अधिक की कमाई, जानें डिटेल

    Latest from Blog