ਗੀਤ ਹਜ਼ੂਰ ਰਾਜਾ ਸਾਹਿਬ ਜੀ ਮੇਰੇ ਦਾ ਪੋਸਟਰ ਬਾਬਾ ਸਾਧੂ ਸ਼ਾਹ ਚਿਸ਼ਤੀ ਜੀ ਵਲੋਂ ਰਿਲੀਜ਼

33 views
6 mins read

ਹਜ਼ਰਤ ਸ਼ੇਖ ਪੀਰ ਬਾਬਾ ਬੂੜ ਸ਼ਾਹ ਜੀ ਚਿਸ਼ਤੀ ਸਾਬਰੀ ਪੀਰ ਬਾਬਾ ਊਧੋ ਸ਼ਾਹ ਜੀ ਚਿਸ਼ਤੀ ਸਾਬਰੀ ਦਰਬਾਰ ਪਿੰਡ ਕਟਾਰੀਆਂ ਦੇ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਜੀ ਚਿਸ਼ਤੀ ਸਾਬਰੀ ਵਲੋਂ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਦੀਆਂ ਅਵਾਜਾਂ ਵਿੱਚ ਨਵਾਂ ਧਾਰਮਿਕ ਗੀਤ ( ਹਜ਼ੂਰ ਰਾਜਾ ਸਾਹਿਬ ਜੀ ਮੇਰੇ ) ਸੰਗਤਾਂ ਦੀ ਹਾਜਰੀ ਵਿੱਚ ਰਿਲੀਜ਼ ਕੀਤਾ ਗਿਆ ਇਸ ਗੀਤ ਨੂੰ ਕੰਪਨੀ ਤਾਜ ਫਿਲਮ ਪ੍ਰੋਡਕਸ਼ਨ ਅਤੇ ਸਟਿਵ ਹੀਰ, ਮਾਇਕ ਹੋਠੀ ਵਲੋਂ ਪੇਸ਼ ਕੀਤਾ ਗਿਆ ਹੈ ਅਤੇ ਇਸ ਦਾ ਮਿਊਜ਼ਿਕ ਪ੍ਰਸ਼ੋਤਮ ਬੰਗੜ ਵਲੋਂ ਤਿਆਰ ਕੀਤਾ ਗਿਆ ਹੈ ਇਸ ਨੂੰ ਕਲਮਬੱਧ ਕੀਤਾ ਹੈ ਪ੍ਰਸਿੱਧ ਗੀਤਕਾਰ ਰਣਵੀਰ ਬੇਰਾਜ ਚੱਕ ਰਾਮੂੰ ਜੀ ਨੇ ਅਤੇ ਇਸ ਦੀ ਵੀਡੀਓ ਮੁਨੀਸ਼ ਠੁਕਰਾਲ ਜੀ ਵਲੋਂ ਵੱਖ ਵੱਖ ਧਾਰਮਿਕ ਦਰਬਾਰਾ ਤੇ ਸ਼ੂਟ ਕੀਤੀ ਗਈ ਹੈ, ਇਸ ਦੀ ਵੀਡੀਓ ਨੂੰ ਬਹੁਤ ਜਲਦ ਰਿਲੀਜ਼ ਕੀਤਾ ਜਾਵੇਗਾ ਕੌਰ ਸਿਸਟਰਜ਼ ਵਲੋਂ ਇਕ ਹੋਰ ਨਵਾਂ ਧਾਰਮਿਕ ਗੀਤ ( ਰਾਜਾ ਸਾਹਿਬ ਜਿਦੇ ਨਾਲ ) ਦੀ ਵੀ ਰਿਕਰਡਿੰਗ ਮੁਕੰਮਲ ਹੋ ਚੁੱਕੀ ਹੈ ਇਸ ਦੀ ਵੀਡੀਓ ਜਲਦੀ ਹੀ ਰਿਲੀਜ਼ ਕੀਤੀ ਜਾਵੇਗੀ ਇਸ ਨੂੰ ਵੀ ਰਣਵੀਰ ਬੇਰਾਜ ਵਲੋਂ ਲਿਖਿਆ ਗਿਆ ਹੈ ਇਸ ਗੀਤ ਲਈ ਗੀਤਕਾਰਾ ਵਿੱਚ ਪ੍ਰਸ਼ੋਤਮ ਲਾਲ ਸਰੋਏ, ਚਾਂਦੀ ਥੰਮਣਵਾਲੀਆਂ, ਸੰਘਾ ਡੰਡੇਵਾਲ, ਪੰਮਾ ਬਖਲੋਰੀਆਂ, ਕਾਲਾ ਮਖਸੂਸਪੁਰੀ, ਮੁਕੇਸ਼ ਕਟਾਰੀਆਂ ਅਤੇ ਗਾਇਕ ਲਵਪ੍ਰੀਤ ਲਵ, ਸੋਹਣ ਸ਼ੰਕਰ, ਲੱਖਾਂ ਬੀ ਭਰੋਮਜਾਰਾ, ਮੀਨੂੰ ਅਟਵਾਲ, ਅਮਰਜੀਤ ਅਮਰ, ਸਾਬਰੀ ਸਬ, ਸਰਬਜੀਤ ਸਰਬ ਗਾਇਕ ਗੀਤਕਾਰਾਂ ਨੇ ਕੌਰ ਸਿਸਟਰਜ਼ ਨੂੰ ਵਧਾਈਆਂ ਦਿਤੀਆਂ…..

    Harsh Gogi

    This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
    ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

    Leave a Reply

    Your email address will not be published.

    Previous Story

    ਅਧਿਆਪਕਾਂ ਦੀਆਂ ਬਦਲੀਆਂ ਦਾ ਤੀਜਾ ਗੇੜ ਸ਼ੁਰੂ ਕਰਨ ਦੀ ਮੰਗ

    Next Story

    ਬਿਜਲੀ ਸਪਲਾਈ ਨੂੰ ਵੱਡੇ ਵੱਡੇ ਕੱਟਾ ਖਿਲਾਫ ਸ਼ੋ੍ਮਣੀ ਅਕਾਲੀ ਦਲ ਵੱਲੋਂ ਪਾਵਰਕਾਮ ਦੇ ਗਰਿੱਡ ਮਹਿਲ ਕਲਾਂ ਦੇ ਅੱਗੇ ਧਰਨਾ ਅੱਜ

    Latest from Blog

    ‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

    श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…