ਜਿਹੜੀ ਸਰਕਾਰ ਕੰਮਾਂ ਦੇ ਨਾਂ ‘ਤੇ ਸਿਰਫ ਅੰਕੜੇ ਦੇਵੇ, ਉਹਨੂੰ ਬਦਲ ਦੇਣਾ ਚਾਹੀਦਾ : ਮਲਕੀਤ ਚੁੰਬਰ

34 views
11 mins read

ਮਿਤੀ 26 ਜੂਨ ਨੂੰ ਸਾਬਕਾ ਬਸਪਾ ਨਕੋਦਰ ਪ੍ਰਧਾਨ ਮਲਕੀਤ ਚੁੰਬਰ ਫੀਡਫਰੰਟ ਦੇ ਨਕੋਦਰ ਦਫਤਰ ਪਹੁੰਚੇ ਜਿੱਥੇ ਉਹਨਾਂ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ “ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਜ਼ਲੀਲ ਕਰਦਿਆਂ ਆਪਣੇ ਕਾਂਗਰਸੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਖਿਡਾਰੀ ਅਤੇ ਦੇਸ਼ ਨਾ ਰੋਸ਼ਨ ਕਰਨ ਵਾਲੇ ਪੜੇ ਲਿਖੇ ਕਾਬਲੀਅਤ ਵਾਲੇ ਲੋਕਾਂ ਨੂੰ ਡਾਂਗਾਂ ਤੇ ਧੱਕੇ ਦੇ ਰਹੀ ਹੈ ਕੈਪਟਨ ਸਰਕਾਰ, ਅੱਜ ਸੱਤਰ ਪਤੀ ਸ਼ਾਹੂ ਜੀ ਮਹਾਰਾਜ ਦਾ ਜਨਮ ਦਿਹਾੜੇ ਹੈ ਜਿਹਨਾਂ ਸਿਖਿਆ ਲਈ ਬਹੁਤ ਲੰਬੀ ਲੜਾਈ ਲੜੀ ਅੱਜ ਦੀਆਂ ਸਰਕਾਰਾਂ ਨੇ ਸਭ ਵੱਧ ਘਾਣ ਸਿੱਖਿਆ ਦਾ ਹੀ ਕੀਤਾ ਕਿਉਂ ਨਾ ਫਿਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਕਹੇ ਬੋਲਾ ਤੇ ਪੂਰੇ ਉਤਰਦੇ ਹੋਏ ਜੋ ਸਰਕਾਰ ਨਿੰਕਮੀ ਹੈ ਵੋ ਸਰਕਾਰ ਬਦਲਣੀ ਹੈ ਤੇ ਕੰਮ ਕਰੀਏ ਉਹਨਾਂ ਸਰਕਾਰ ਦੇ ਤਾਨਾਸ਼ਾਹੀ ਰਵੱਈਆ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸ ਨੇ ਜਿਹਨਾਂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਕਿਸਾਨਾਂ ਮਜ਼ਦੂਰਾਂ ਵਿਪਾਰੀ ਨੌਜਵਾਨਾਂ ਨੇ ਘਰ ਘਰ ਨੌਕਰੀ ਦੇਣ ਕਿਸਾਨਾਂ ਮਜ਼ਦੂਰਾਂ ਦਾ ਕਰਜੇ ਮਾਫ ਕਰਨ ਦੇ ਝੂਠੇ ਵਾਅਦੇ ਵਿੱਚ ਫ਼ਸ ਕੇ ਪੰਜਾਬ ਵਾਸੀਆਂ ਨੇ ਗੱਪੀ ਕੈਪਟਨ ਨੂੰ ਵੋਟਾਂ ਪਾ ਦਿੱਤੀਆਂ ਸਰਕਾਰ ਬਣ ਗਈ ਪੰਜਾਬ ਵਾਸੀਆਂ ਨੂੰ ਸਰਕਾਰ ਬਣਾ ਕੇ ਮਿਲਿਆ ਕੀ ਡਾਂਗਾਂ ਤੇ ਧੱਕੇ ਕਾਂਗਰਸ ਪਾਰਟੀ ਦੇ ਝੂਠੇ ਵਾਅਦੇ ਦਾ ਕਰਜ ਪੜੇ ਲਿਖੇ ਲੋਕ ਡਾਂਗਾਂ ਤੇ ਧੱਕੇ ਖਾ ਕੇ ਉਤਾਰ ਰਹੇ ਹਨ ਕਿਸੇ ਵੀ ਦੇਸ਼ ਦੀ ਤਰੱਕੀ ਲਈ ਟੀਚਰ ਦਾ ਸਨਮਾਨ ਬਹਾਲ ਜ਼ਰੂਰੀ ਹੁੰਦਾ ਹੈ ਸਾਡੇ ਪੰਜਾਬ ਵਿੱਚ ਸਭ ਤੋਂ ਵੱਧ ਟੀਚਰਾਂ ਤੇ ਅੱਤਿਆਚਾਰ ਹੁੰਦਾ ਹੈ ਕਰਦਾ ਕੋਣ ਜੋ ਅਸੀ ਸਰਕਾਰਾਂ ਚੁਣਦੇ ਹਾਂ ਕੋਈ ਵੀ ਸਰਕਾਰੀ ਮੁਲਾਜ਼ਮ ਵਿਪਾਰੀ ਮਜ਼ਦੂਰ ਵਰਗ ਕਿਸਾਨ ਆਮ ਲੋਕ ਸਾਰੇ ਹੀ ਦੁੱਖੀ ਹਨ ਸਰਕਾਰ ਤੋਂ ਇਹੋ ਜਿਹੀ ਨਿਕੰਮੀ ਸਰਕਾਰ ਨੂੰ ਚਲਦਾ ਕਰੀਏ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਲਿਆਉਣ ਲਈ ਗੱਠਜੋੜ ਦੀ ਸਰਕਾਰ ਜ਼ਰੂਰੀ ਜੋ ਸਰਕਾਰ ਨਿੰਕਮੀ ਹੈ ਵੋ ਸਰਕਾਰ ਬਦਲਣੀ ਹੈ” ਇਸ ਮੋਕੇ ਛੱਤਰ ਪਤੀ ਸ਼ਾਹੂ ਜੀ ਮਹਾਰਾਜ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਰਹਿਬਰਾਂ ਦੀ ਸੋਚ ਦੀ ਸਰਕਾਰ ਬਣਾਉਣ ਲਈ ਅਪੀਲ ਕੀਤੀ ਉਹਨਾਂ ਦੇ ਨਾਲ ਮੰਗਤ ਸਿੰਘ ਰਵੀ ਪੰਡੋਰੀ ਦਰਸ਼ਨ ਮੈਹਿਮੀ ਪਾਲ ਕੈਲੇ ਸੁਰਿੰਦਰਜੀਤ ਕਰੜਾ ਨਛੱਤਰ ਸਿੰਘ ਰਾਮ ਪਾਲ ਸਿਧਵਾਂ ਤਰਸੇਮ ਚੁੰਬਰ ਮਹਿੰਦਰ ਪਾਲ ਕੜੜਾ ਸਨਦੀਪ ਕੜੜਾ ਮਹਿੰਦਰ ਚੁੰਬਰ ਹਾਜ਼ਰ ਸਨ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਸਾਂਝਾ ਰੰਗਲੇ ਪੰਜਾਬ ਦੀਆ ‘ਚ ਰਮਣੀਕ ਕੌਰ ਨੇ ਚਮਕਾਇਆ ਮਾਪਿਆਂ ਦਾ ਨਾਂ

Next Story

Elon Musk Birthday: 3 बीबियां और 6 बच्चों के बाप हैं अरबपति मस्क, हर सेकेंड कमाते ₹67 लाख, छोटे उम्र से ही कर रहे कारोबार

Latest from Blog