ਪੰਜਾਬ ‘ਚ ਖੁੱਲ ਸਕਦੇ ਹਨ IELTS ਕੋਚਿੰਗ ਸੈਂਟਰ

ਸਟਾਫ ਤੇ ਸਟੂਡੈਂਸ ਨੂੰ ਲੱਗੀ ਹੋਣੀ ਚਾਹੀਦੀ ਹੈ ਕੋਰੋਨਾ ਵੈਕਸੀਨ ਦੀ ਇੱਕ ਡੋਜ਼

11 views
3 mins read
ਪੰਜਾਬ ‘ਚ ਖੁੱਲ ਸਕਦੇ ਹਨ IELTS ਕੋਚਿੰਗ ਸੈਂਟਰ

ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੀ ਨਵੀਂ ਕੋਰੋਨਾ ਗਾਈਡਲਾਈਨਜ਼ ‘ਚ IELTS ਕੋਚਿੰਗ ਸੈਂਟਰ ਖੋਲਣ ਦੀ ਇਜਾਜਤ ਦੇ ਦਿੱਤੀ ਹੈ।ਅੱਜ ਜਾਰੀ ਹੋਈ ਗਾਈਡਲਾਈਨਜ਼ ਮੁਤਾਬਿਕ IELTS ਕੋਚਿੰਗ ਸੈਂਟਰ ਪੂਰੇ ਪੰਜਾਬ ‘ਚ ਖੁੱਲ ਸਕਦੇ ਹਨ ਪਰ ਕੁੱਝ ਸ਼ਰਤਾਂ ਦੇ ਨਾਲ। ਸ਼ਰਤਾਂ ਇਹ ਹਨ ਕਿ ਟੀਚਰ, ਸਟਾਫ ਅਤੇ ਸਟੂਡੈਂਟ ਜਿਨ੍ਹਾਂ ਨੇ ਸੈਂਟਰ ‘ਚ ਆਉਣਾ ਹੈ ਉਨ੍ਹਾਂ ਨੂੰ ਘੱਟੋ-ਘੱਟ ਕੋਰੋਨਾ ਵੈਕਸੀਨ ਦੀ ਇੱਕ ਡੋਜ਼ ਜ਼ਰੂਰ ਲੱਗੀ ਹੋਣੀ ਚਾਹੀਦੀ ਹੈ।ਇਸ ਤੋਂ ਇਲਾਵਾ ਬਾਕੀ ਸਾਰੇ ਹੁਕਮ ਪਿਛਲੇ ਹੀ ਹਨ। ਅਗਲੀ ਮੀਟਿੰਗ 30 ਜੂਨ ਨੂੰ ਹੋਵੇਗੀ ਜਿਸ ਵਿੱਚ ਕੁੱਝ ਹੋਰ ਛੋਟਾਂ ਮਿਲਣ ਦੀ ਉਮੀਦ ਹੈ।

ਜਾਰੀ ਨਿਰਦੇਸ਼ ਦੀ ਕਾਪੀ :

    This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
    ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

    Leave a Reply

    Your email address will not be published.

    Previous News

    ਮੋਟਰ ਸਾਈਕਲਾਂ ਦੀ ਆਪਸੀ ਟੱਕਰ ‘ਚ ਦੋ ਖਿਡਾਰੀਆਂ ਦੀ ਮੌਤ, ਤਿੰਨ ਨੌਜਵਾਨ ਜ਼ਖ਼ਮੀ

    Next News

    ਸਕੂਟਰੀ ਸਲਿੱਪ ਹੋਣ ਕਾਰਨ ਨਸ਼ਾ ਤਸਕਰ ਪੁਲਿਸ ਅੜਿੱਕੇ