ਗਾਇਕ ਮਾਣਕ ਸੁਰਜੀਤ ਗਾਇਕਾ ਪਵਨਦੀਪ ਕੌਰ ਨਵੇ ਟਰੈਕ ਸੁਚੱਜੀ ਕੁੜੀ ਨਾਲ ਚਰਚਾ ਵਿੱਚ

58 views
3 mins read

ਪੰਜਾਬੀ ਸੱਭਿਆਚਾਰ ਗਾਇਕੀ ਦੇ ਬਾਦਸ਼ਾਹ ਸਵਰਗੀ ਕੁਲਦੀਪ ਮਾਣਕ ਦੇ ਲਾਡਲੇ ਸਗਿਰਦ ਗਾਇਕ ਸੁਰਜੀਤ ਮਾਣਕ ਅਤੇ ਗਾਇਕਾ ਪਵਨਦੀਪ ਕੌਰ ਨਵੇ ਟਰੈਕ ਸੁਚੱਜੀ ਕੁੜੀ ਨਾਲ ਚਰਚਾ ਵਿੱਚ ਹਨ। ਇਸ ਸਬੰਧੀ ਮਨੋਹਰ ਧਾਰੀਵਾਲ ਨੂੰ ਗਾਇਕ ਸੁਰਜੀਤ ਮਾਣਕ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਸ ਦੇ ਬੋਲ ਕਾਕਾ ਜਾਗੋਵਾਲੀਆ ਨੇ ਲਿਖੇ ਹਨ ਅਤੇ ਮਿਊਜ਼ਿਕ ਡਾਇਰੈਕਟਰ ਮਾਣਕ ਸੁਰਜੀਤ ਪੇਸ਼ਕਸ਼ ਅਤੇ ਲੇਬਲ ਆਡੀਓ ਵੰਨ ਦਾ ਹੈ।ਇਹ ਟਰੈਕ ਸੋਸ਼ਲ ਸਾਈਟਾਂ ਯੂ ਟਿਊਬ ਅਤੇ ਵੱਖ ਵੱਖ ਚੈਨਲਾਂ ਤੇ ਚੱਲ ਰਿਹਾ ਹੈ। ਗਾਇਕ ਮਾਣਕ ਸੁਰਜੀਤ ਨੇ ਇਸ ਟਰੈਕ ਨੂੰ ਏਨਾ ਪਿਆਰ ਮੁਹੱਬਤ ਦੇਣ ਲਈ ਆਪਣੇ ਸਰੋਤਿਆਂ ਦਾ ਦਿਲ ਤੋ ਧੰਨਵਾਦ ਕੀਤਾ ਹੈ ਅਤੇ ਕਿਹਾ ਕਿ ਉਹ ਚੰਗੇ ਅਤੇ ਮਿਆਰੀ ਗੀਤਾ ਨਾਲ ਸਰੋਤਿਆਂ ਨੂੰ ਨਿਹਾਲ ਕਰਦੇ ਰਹਿਣਗੇ।

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

ਬੀ ਐੱਸ ਐੱਫ ਤੇ ਪੁਲਿਸ ਨੇ ਸਾਂਝੇ ਆਪਰੇਸ਼ਨ ‘ਚ ਸਰਹੱਦ ਨੇੜਿਓਂ ਹੈਰੋਇਨ ਕੀਤੀ ਬਰਾਮਦ

Next Story

ਕਲਾਕਾਰਾਂ ਦੇ ਹਮਦਰਦ ਪ੍ਰਸਿੱਧ ਪ੍ਰਮੋਟਰ ਅਤੇ ਸਮਾਜ ਸੇਵਕ ਸ਼੍ਰੀ ਜੀ ਪੀ ਸਿੰਘ

Latest from Blog

कौन हैं मसाबा गुप्ता के एक्स हस्बैंड? रिश्ता टूटने पर डिजाइनर ने कहा था ‘दुख नहीं हुआ’, नंदना सेन से भी टूट चुका है नाता

Masaba Gupta Ex-Husband: मसाबा गुप्ता की सत्यदीप मिश्रा (Satyadeep Mishra) से शादी इन दिनों चर्चा का…

Website Readers