ਕੌਂਸਲਰ ਏਕਤਾ ਜੈਨ ਅਤੇ ਪੀ ਐੱਸ ਪੀ ਸੀ ਐਲ ਨਕੋਦਰ ਵੱਲੋਂ ਲਗਾਇਆ ਗਿਆ ਕੈਂਪ

626 views
3 mins read

ਸਮਾਜ ਸੇਵਕ ਗੌਰਵ ਜੈਨ ਵਾਰਡ ਨੰਬਰ ਪੰਦਰਾਂ ਦੀ ਕੌਂਸਲਰ ਏਕਤਾ ਜੈਨ ਅਤੇ ਪੀ ਐੱਸ ਪੀ ਸੀ ਐਲ ਨਕੋਦਰ ਵੱਲੋਂ ਲਗਾਇਆ ਗਿਆ ਕੈਂਪ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਲੋਕ ਇਸ ਦਾ ਹੁੰਮ ਹੁਮਾ ਕੇ ਫ਼ਾਇਦਾ ਉਠਾ ਰਹੇ ਨੇ। ਇਹ ਕੈਂਪ ਨੂੰ ਤਕਰੀਬਨ ਦੋ ਦਿਨ ਹੋ ਗਏ ਨੇ ਪਰ ਸਵੇਰੇ ਨੌਂ ਵਜੇ ਤੋਂ ਲੈ ਕੇ ਦੋ ਵਜੇ ਤੱਕ ਇਹ ਕੈਂਪ ਜਗਨ ਨਾਥ ਮੰਦਿਰ ਨਕੋਦਰ ਵਿਖੇ ਚੱਲ ਰਿਹਾ ਹੈ। ਸਰਕਾਰ ਦੀ ਇਸ ਸਕੀਮ ਤਹਿਤ ਨਕੋਦਰ ਏਰੀਏ ਵਿਚ ਬਹੁਤ ਸਾਰੇ ਲੋਕਾਂ ਨੇ ਇਸ ਸਕੀਮ ਦਾ ਲਾਭ ਉਠਾਇਆ ਅਤੇ ਐਲਈਡੀ ਬੱਲਬ ਦੀ ਵਰਤੋਂ ਸ਼ੁਰੂ ਕੀਤੀ। ਇਹ ਕੈਂਪ ਕੋਰੋਨਾ ਨੂੰ ਧਿਆਨ ਰੱਖਦੇ ਹੋਏ, ਬਹੁਤ ਹੀ ਸੂਝਵਾਨ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ।

Leave a Reply

Your email address will not be published.

Previous Story

ਮੋਦੀ ਸਰਕਾਰ ਦੇ ਖਿਲਾਫ਼ ਵੱਧ ਰਹੀਆਂ ਪਟਰੋਲ, ਡੀਜਲ, ਰਸੋਈ ਗੈਸ ਆਦਿ ਚੀਜ਼ਾਂ ਦੀਆਂ ਕੀਮਤਾਂ ਨੂੰ ਲੈਕੇ ਕੀਤਾ ਰੋਸ਼ ਪ੍ਰਦਰਸ਼ਨ।

Next Story

ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗਾ

Latest from Blog

‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…